Gurbani Quotes in Punjabi – ਭਾਰਤ ਨੂੰ ਅਨੇਕਤਾ ਵਿੱਚ ਏਕਤਾ ਦੀ ਸਭ ਤੋਂ ਉੱਤਮ ਮਿਸਾਲ ਮੰਨਿਆ ਜਾਂਦਾ ਹੈ। ਭਾਰਤ ਇੱਕ ਮਹਾਨ ਦੇਸ਼ ਹੈ ਜਿੱਥੇ ਵੱਖ-ਵੱਖ ਧਰਮਾਂ, ਜਾਤਾਂ ਅਤੇ ਭਾਸ਼ਾਵਾਂ ਦੇ ਲੋਕ ਇਕੱਠੇ ਰਹਿੰਦੇ ਹਨ। ਸਾਰੇ ਧਰਮਾਂ ਦਾ ਇੱਕੋ ਇੱਕ ਉਦੇਸ਼ ਹੈ ਮਨੁੱਖਤਾ ਦੀ ਰੱਖਿਆ ਕਰਨਾ ਅਤੇ ਇੱਕ ਦੂਜੇ ਲਈ ਨਿਰੰਤਰ ਸਤਿਕਾਰ ਨਾਲ ਖੜੇ ਰਹਿਣਾ।
ਅੱਜ ਦੀ ਪੋਸਟ ਵਿੱਚ ਅਸੀਂ Gurbani Quotes in Punjabi ਲੈ ਕੇ ਆਏ ਹਾਂ। ਤੁਸੀਂ ਇਹਨਾਂ ਗੁਰਬਾਣੀ ਹਵਾਲੇ ਨੂੰ ਆਪਣੇ ਸਟੇਟਸ ਵਿੱਚ ਸੈਟ ਕਰ ਸਕਦੇ ਹੋ ਅਤੇ ਨਾਲ ਹੀ ਸੋਸ਼ਲ ਨੈਟਵਰਕਿੰਗ ਸਾਈਟਾਂ ਜਿਵੇਂ ਕਿ WhatsApp, Facebook, Instagram, Twitter ‘ਤੇ ਸਾਂਝਾ ਕਰ ਸਕਦੇ ਹੋ।
Gurbani Quotes in Punjabi
ਮੇਰੀ ਔਕਾਤ ਬਹੁਤ ਛੋਟੀ ਹੈ, ਤੇਰਾ ਰੁਤਬਾ ਹੈ ਮਹਾਨ ਮਾਲਕਾ
ਮੈਨੂੰ ਜਾਣਦਾ ਨਾ ਕੋਈ, ਤੇ ਤੈਨੂੰ ਪੂਜਦਾ ਸਾਰਾ ਜਹਾਨ ਮਾਲਕਾ.
ਬੱਦਲਾਂ ਦੇ ਬਰਸਣ ਨਾਲ ਚਿੜੀਆਂ ਆਪਣਾ
ਰਸਤਾ ਬਦਲ ਲੈਂਦੀਆਂ, ਬਾਜ ਤਾਂ ਤੂਫਾਨਾਂ ਵਿਚ
ਵੀ ਇਕੱਲੇ ਉੱਡਣ ਦਾ ਹੌਸਲੇ ਰੱਖਦੇ.
ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ
ਗੁਰਿ ਹਾਥੁ ਧਰਿਓ ਮੇਰੈ ਮਾਥਾ ॥
ਜਨਮ ਜਨਮ ਕੇ ਕਿਲਬਿਖ ਦੁਖ ਉਤਰੇ
ਗੁਰਿ ਨਾਮੁ ਦੀਓ ਰਿਨੁ ਲਾਥਾ.
ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥
ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ.
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ
ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ.
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।
ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ
ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ.
ਐਂਵੇ ਸਾਧਾਂ ਦੇ ਡੇਰੇ ਨਾ ਜਾਇਆ ਕਰ,
ਨਾਨਕ ਦੇ ਦਰ ਤੇ ਮੱਥਾ ਲਾਇਆ ਕਰ.
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ
ਐ ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ.
ਜੋ ਕਛੁ ਕਰੈ ਸੋਈ ਸੁਖੁ ਮਾਨੁ ॥
ਭੂਲਾ ਕਾਹੇ ਫਿਰਹਿ ਅਜਾਨ ॥
ਖਾਣ ਜੀਵਣ ਕੀ ਬਹੁਤੀ ਆਸ,
ਲੇਖੈ ਤੇਰੈ ਸਾਸ ਗਿਰਾਸ.
Gurbani Quotes in Punjabi Copy Paste
ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥
ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ.
ਨਾ ਉਹ ਝੁਕਣ ਦਿੰਦਾ ਨਾ ਉਹ ਜਿੰਦਗੀ ਦੀ ਰਫਤਾਰ ਨੂੰ
ਰੁਕਣ ਦਿੰਦਾ ਭੁੱਖਿਆ ਨੂੰ ਰੋਟੀ ਦੇਣ ਵਾਲਾ ਮੇਰਾ ਸੱਚਾ ਵਾਹਿਗੁਰੂ.
ਬਿਰਖੈ ਹੇਠਿ ਸਭਿ ਜੰਤ ਇਕਠੇ ||
ਇਕਿ ਤਤੇ ਇਕਿ ਬੋਲਨਿ ਮਿਠੇ ||
ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ.
ਮਨ ਦਾ ਝੁਕਣਾ ਬਹੁਤ ਜਰੂਰੀ ਹੈ,
ਸਿਰਫ ਸਿਰ ਝੁਕਾਉਣ ਨਾਲ ਹੀ ਰੱਬ ਨਹੀਂ ਮਿਲਦਾ.
ਨਾ ਅਮੀਰਾਂ ਦੀ ਗੱਲ ਹੈ ਨਾ ਗਰੀਬਾਂ ਦੀ ਗੱਲ ਹੈ
ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ.
ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ
ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ.
ਝੁਕਾ ਲੈਦਾ ਹਾਂ ਆਪਣਾ ਸਿਰ ਦੂਸਰੇ ਧਰਮ ਦੇ ਧਰਮ-ਅਸਥਾਨ ਤੇ ਵੀ,
ਕਿਉਂਕਿ ਮੇਰਾ ਧਰਮ ਮੈਨੂੰ ਦੂਸਰੇ ਧਰਮ ਦਾ ਅਪਮਾਨ ਕਰਨ ਦੀ ਇਜਾਜ਼ਤ ਨੀ ਦਿੰਦਾ.
ਗਉੜੀ ਬੈਰਾਗਣਿ ਮਹਲਾ ॥
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ.
ਵਾਹਿਗੁਰੂ !! ਸਭ ਤੇਰੀ ਦਾਤ ਹੈ,
ਤੇਰੇ ਬਿਨਾ ਮੇਰੀ ਕੀ ਔਕਾਤ ਹੈ.
ਸਿਧਾ ਸਾਧਾ ਬੰਦਾ ਮੈਮੇਰਾ ਸਿਧਾ ਜਿਹਾ ਸੁਭਾਅਮੇਰੀ
ਡੋਰ ਮੇਰੇ ਮਾਲਕ ਹੱਥ ਆਪੇ ਹੀ ਦਿੰਦਾ ਗੁਡੀਆ ਚੜਾਅ.
Gurbani Quotes in Punjabi with Meaning
ਪ੍ਰਮਾਤਮਾ ਤੂੰ ਸਾਥ ਨਾ ਛੱਡੀਂ,
ਦੁਨੀਆਂ ਤਾਂ ਪਹਿਲੇ ਤੋਂ ਨੀ ਕਿਸੇ ਦੀ ਹੋਈ.
ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ ਮਿਲਿਆ ਉਸਦਾ ਸਬਰ ਕਰੀ
ਪੈਸਾ ਸਭ ਏਥੇ ਰਹਿ ਜਾਣਾ ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ.
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥
ਚੜੀ ਰਹਿੰਦੀ ਇੱਕੋ ਤੇਰੇ ਨਾਮ ਦੀ ਖੁਮਾਰੀ ਤੂੰ
ਬਖ਼ਸ ਲਈ ਦਾਤਿਆ ਤਾਹੀਉਂ ਕਰਦੇ ਆ ਸਰਦਾਰੀ.
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ.
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ.
ਪੱਲੇ ਮੇਰੇ ਵੀ ਕਖ ਨਾ ਹੁੰਦਾ ਜੇ
ਸਿਰ ਤੇ ਗੁਰੂ ਦਾ ਹੱਥ ਨਾ ਹੁੰਦਾ.
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ॥
ਘੜੀ ਠੀਕ ਕਰਨ ਵਾਲੇ ਤੇ ਬਹੁਤ
ਨੇ ਪਰ ਸਮਾਂ ਤਾਂ ਵਾਹਿਗੁਰੂ’ ਹੀ ਠੀਕ ਕਰਦਾ.
ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥
ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥
“ਸਤਿਨਾਮ ਸ਼੍ਰੀ ਵਾਹਿਗੁਰੂ ਜੀ”
ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ,
ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ.
Gurbani Quotes in Punjabi Written
ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ
ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ.
ਰੱਖੀਂ ਨਿਗ੍ਹਾਹ ਮੇਹਰ ਦੀ ਦਾਤਾ ਤੂੰ ਬੱਚੇ ਅਣਜਾਣੇ ਤੇ,
ਚੰਗਾ ਮਾੜਾ ਸਮਾਂ ਗੁਜ਼ਾਰਾਂ ਸਤਿਗੁਰੂ ਤੇਰੇ ਭਾਣੇ ਤੇ.
ਤੇਰਾ ਕੀਆ ਮੀਠਾ ਲਾਗੈ,
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ.
ਜਦੋਂ ਕੋਈ ਹੱਥ ਤੇ ਸਾਥ ਦੋਨੋ ਛੱਡ ਦੇਵੇ ਤਾ
ਰੱਬ ਉਂਗਲੀ ਫੜ੍ਹਨ ਵਾਲਾ ਵੀ ਭੇਜ ਦਿੰਦਾ ਹੈ.
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ॥
ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ ॥
ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ॥
“ਵਾਹਿਗੁਰੂ” ਸਭ ਤੇਰੀਆਂ ਦਾਤਾਂ ਨੇ,
ਤੇਰੇ ਬਿਨ ਸਾਡੀਆਂ ਦੱਸ ਕੀ ਔਕਾਤਾਂ ਨੇ.
ਉਹਨੀਂ ਤਾਕਤ ਕਿਸੇ ਵਿੱਚ ਨਹੀਂ ਜਿੰਨੀ ਤਾਕਤ ਸੱਚੇ ਮਨ ਤੋਂ
ਵਾਹਿਗੁਰੂ ਅੱਗੇ ਕਿਤੀ ਹੋਈ ਅਰਦਾਸ ਵਿੱਚ ਹੈ.
ਮੇਰੇ ਕੰਨ ਵਿਚ ਕਿਹਾ ਖੁਦਾ ਨੇਜਿਗਰਾ ਰੱਖੀਂ ਡੋਲੀਂ ਨਾ,
ਅਾਖਰ ਨੂੰ ਦਿਨ ਚੰਗੇ ਅਾੳੁਣੇਬਸ ਚੁੱਪ ਕਰਜਾ ਬੋਲੀਂ ਨਾ.
ਓੁੱਠ ਕੇ ਸਵੇਰੇ ਨਾਮ ਲਈੲੇ ਰੱਬ ਦਾ,
ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ ..ਵਾਹਿਗੁਰੂ.
Good Morning Gurbani Quotes in Punjabi
ਅੱਜ ਸਵੇਰੇ ਤੁਹਾਡੇ ਬਾਰੇ ਸੋਚਣਾ। ਸਰਬੱਤ ਦੀ ਚੰਗਿਆਈ ਵਿੱਚ
ਤੁਹਾਡਾ ਦਿਨ ਸਭ ਤੋਂ ਵਧੀਆ ਹੋਵੇ। ਭਗਵਾਨ ਤੁਹਾਡਾ ਭਲਾ ਕਰੇ।
ਪ੍ਰਭੂ ਵਿੱਚ ਭਰੋਸਾ ਰੱਖੋ ਅਤੇ ਉਹ ਹਮੇਸ਼ਾ ਤੁਹਾਡਾ ਮਾਰਗਦਰਸ਼ਕ ਹੋਵੇਗਾ।
ਸ਼ੁਭ ਸਵੇਰ ਅਤੇ ਤੁਹਾਡਾ ਦਿਨ ਸ਼ਾਨਦਾਰ ਰਹੇ।
ਸ਼ੁਭ ਸਵੇਰ।ਇਹ ਇੱਕ ਹੋਰ ਸੁੰਦਰ ਦਿਨ ਦੀ ਸਵੇਰ ਹੈ,
ਰੱਬ ਦਾ ਸ਼ੁਕਰ ਹੈ ਕਿ ਅਸੀਂ ਇਸਨੂੰ ਰਾਤ ਭਰ ਬਣਾਇਆ,
ਮੈਂ ਪ੍ਰਮਾਤਮਾ ਤੋਂ ਤੁਹਾਡੇ ਲਈ ਅੱਜ ਦੇ ਭਲੇ ਦੀ ਮੰਗ ਕਰਦਾ ਹਾਂ,
ਅੱਜ ਤੁਹਾਡੀ ਜ਼ਿੰਦਗੀ ਵਿੱਚ ਤਰੱਕੀ ਹੋਵੇ।
ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ,
ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ.
ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ.
ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ.
ਮੂੰਹ ਤੋਂ ਰੱਬ ਦਾ ਨਾਮ ਲਵੇਂ ਕਦੇ ਦਿਲ ਤੋਂ ਸਿਮਰਨ ਕਰਿਆ ਕਰ
ਜੋ ਵੀ ਦਿੱਤਾ ਉਸ ‘ਤੇ ਸਬਰ ਕਰ ਐਵੇਂ ਬਹੁਤੇ ਲਈ ਨਾਂ ਮਰਿਆ ਕਰੋ.
ਕਰਦੇ ਚੱਲੋ ਗਲ ਹਰਿ ਦੀ, ਇਸ ਤੋਂ ਵੱਡੀ ਗੱਲ ਨਹੀਂ.
ਨਹੀਂ ਅਵਤਾਰ ਭਰੋਸਾ ਤਨ ਦਾ , ਅੱਜ ਤਾ ਹੈ ਪਰ ਕੱਲ ਨਹੀਂ.
Conclusion
ਮੈਨੂੰ ਉਮੀਦ ਹੈ ਕਿ ਤੁਹਾਨੂੰ Gurbani Quotes in Punjabi ਜ਼ਰੂਰ ਪਸੰਦ ਆਏ ਹੋਣਗੇ। ਇਹਨਾਂ ਗੁਰਬਾਣੀ ਹਵਾਲੇ ਵਿੱਚੋਂ ਤੁਹਾਨੂੰ ਸਭ ਤੋਂ ਵੱਧ ਕਿਸਨੂੰ ਪਸੰਦ ਆਇਆ, ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਇਸ ਤੋਂ ਇਲਾਵਾ ਤੁਹਾਨੂੰ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਸਾਂਝਾ ਕਰਨਾ ਚਾਹੀਦਾ ਹੈ।
Other Post –
- Punjabi Shayari
- Punjabi Jokes
- Punjabi Attitude Status
- Motivational Quotes in Punjabi
- Truth of Life Quotes in Punjabi
Waheguru
Waheguru