Heart Touching Punjabi Shayari | ਦਿਲ ਨੂੰ ਛੂਹ ਲੈਣ ਵਾਲੀ ਪੰਜਾਬੀ ਕਵਿਤਾ

ਹਰ ਮਨੁੱਖ ਦੇ ਜੀਵਨ ਵਿੱਚ ਖੁਸ਼ੀ ਅਤੇ ਉਦਾਸੀ ਦੇ ਪਲ ਆਉਂਦੇ ਹਨ। ਕਈ ਵਾਰ ਅਸੀਂ ਇਕੱਲੇ ਮਹਿਸੂਸ ਕਰਦੇ ਹਾਂ। ਇਸ ਇਕੱਲਤਾ ਨੂੰ ਦੂਰ ਕਰਨ ਲਈ, ਤੁਸੀਂ Heart Touching Punjabi Shayari ਪੜ੍ਹ ਸਕਦੇ ਹੋ।

ਅੱਜ ਦੀ ਪੋਸਟ ਵਿੱਚ, ਅਸੀਂ ਤੁਹਾਡੇ ਲਈ Heart Touching Punjabi Shayari ਦਾ ਸਭ ਤੋਂ ਵਧੀਆ ਸੰਗ੍ਰਹਿ ਲੈ ਕੇ ਆਏ ਹਾਂ। ਤੁਸੀਂ ਇਨ੍ਹਾਂ ਸ਼ਾਇਰੀ ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਸਟੇਟਸ ਦੇ ਤੌਰ ‘ਤੇ ਪਾ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕਦੇ ਹੋ।

Heart Touching Punjabi Shayari
Heart Touching Punjabi Shayari

Heart Touching Punjabi Shayari

ਤੂਫਾਨ ਭਾਵੇਂ ਕਿੰਨਾ ਵੀ ਤੇਜ਼ ਹੋਵੇ, ਪਰਛਾਵੇਂ ਨੂੰ ਸਰੀਰ ਤੋਂ ਵੱਖ ਨਹੀਂ ਕਰ ਸਕਦਾ,
ਇਸੇ ਤਰ੍ਹਾਂ ਉਹ ਭਾਵੇਂ ਕਿੰਨਾ ਵੀ ਗੁੱਸੇ ਵਿੱਚ ਆ ਜਾਵੇ, ਉਹ ਮੇਰੇ ਤੋਂ ਵੱਖ ਨਹੀਂ ਹੋ ਸਕਦਾ.

ਦਿੱਲ ਤੋਂ ਸੋਚਿਆ ਸੀ ਕਿ ਓਹਨੂੰ ਟੁੱਟਕੇ ਚਾਹਾਂਗੇ,
ਸੌਂਹ ਲੱਗੇ ਟੁੱਟੇ ਵੀ ਬਹੁਤ ਤੇ ਚਾਹਿਆ ਵੀ ਬਹੁਤ

ਉਹ ਜੋ ਕਦੇ ਦਿਲ ਦੇ ਕਰੀਬ ਸੀ
ਨਾ ਜਾਣੇ ਉਹ ਕਿਸਦਾ ਨਸੀਬ ਸੀ.

ਬਿਨਾ ਉਹਦੇ ਦਿਲ ਦਾ ਹਾਲ ਕੀ ਦੱਸਾਂ,
ਇਹ ਤਾਂ ਖਾਲੀ ਬਸਤਾ ਜਿਵੇਂ ਕਿਸੇ ਨਲਾਇਕ ਬੱਚੇ ਦਾ.

ਮਨ ਵਰਗਾ ਭਿਖਾਰੀ
ਦੁਨੀਆਂ ਵਿੱਚ ਕਿਤੇ ਨਹੀਂ ਮਿਲੇਗਾ.

ਜੇ ਕੋਈ ਗਲਤੀ ਹੋ ਗਈ ਤਾਂ ਸਜ਼ਾ ਦੱਸ, ਦਿਲ ਵਿੱਚ ਏਨਾ ਦਰਦ ਕਿਉਂ ਹੈ, ਕਾਰਨ ਦੱਸੋ,
ਯਾਦ ਆਉਣ ਵਿੱਚ ਦੇਰ ਜ਼ਰੂਰ ਹੈ, ਪਰ ਇਹ ਖਿਆਲ ਮਿਟਾ ਦੇਣਾ ਕਿ ਤੈਨੂੰ ਭੁੱਲ ਜਾਵਾਂਗੇ.

ਲਿਖਦਾ ਤਾਂ ਮੈਂ ਹਮੇਸ਼ਾ ਉਹਦੇ ਲਈ,
ਜੀਹਨੇ ਮੈਨੂੰ ਕਦੇ ਪੜਿਆ ਹੀ ਨਹੀਂ.

ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ
ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ.

ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ,
ਯਾਦ ਵੀ ਓਹੀ ਆਉਂਦੇ ਨੇ.

ਜਿੰਨ੍ਹਾ ਚ ਵਫ਼ਾ ਹੁੰਦੀ ਹੈ
ਮੋਹੱਬਤ ਅਕਸਰ ਉਹਨਾਂ ਨਾਲ ਹੀ ਖ਼ਫ਼ਾ ਹੁੰਦੀ ਹੈ

Heart Touching Punjabi Sad Shayari

ਉਹ ਮੇਰੀ ਤਨਹਾਈ ਦਾ ਹਿਸਾਬ ਕੀ ਦਉਗੀ,
ਜੋ ਖੁਦ ਹੀ ਸਵਾਲ ਆ ਉਹ ਜਵਾਬ ਕੀ ਦਉਗੀ.

ਅਸੀਂ ਡਰਦੇ ਹਾਂ ਕਿ ਜੋ ਸਾਡੇ ਨਾਲ ਨਾਰਾਜ਼ ਹੈ,
ਉਹ ਸਾਡੇ ਤੋਂ ਦੂਰ ਚਲਾ ਜਾਵੇ.

ਫੁੱਲ ਗਮਲੇ ‘ਚੋਂ ਸੁੱਕ ਜਾਂਦੇ ਉੱਤੋਂ ਜਿਹੜੇ ਹੱਸਦੇ ਨੇ,
ਵਿੱਚੋਂ ਰੋ-ਰੋ ਮੁੱਕ ਜਾਂਦੇ

ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ,
ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ.

ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ,
ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ.

ਨਜ਼ਾਇਜ਼ ਫਾਇਦਾ ਨਾ ਉਠਾਓ ਕਿਸੇ ਦੇ ਜਜ਼ਬਾਤਾਂ ਦਾ.
ਦਿਲੋਂ ਇਸ਼ਕ ਕਰਨ ਵਾਲੇ ਫ਼ਿਰ ਨਫ਼ਰਤ ਵੀ ਦਿਲੋਂ ਕਰਦੇ ਨੇ

ਕੀ ਲਿਖਾਂ ਇਸ ਤਰ੍ਹਾਂ ਕਿ ਤੇਰਾ ਦਿਲ ਰੱਜ ਜਾਵੇ,
ਇਹ ਦੱਸਣ ਲਈ ਕਾਫੀ ਨਹੀਂ ਕਿ ਤੂੰ ਹੀ ਮੇਰੀ ਜਾਨ ਹੈ.

ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ,
ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ.

ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆ
ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ.

ਦਿਲ ਦਾ ਹਾਲ ਤੈਨੂੰ ਕੀ ਦੱਸਾਂ, ਗਮਾਂ ਨਾਲ ਗੱਲ ਕਰਨੀ ਸਾਡੀ ਆਦਤ ਹੈ,
ਲੋਕ ਤਾਂ ਇੱਕ ਵਾਰ ਹੀ ਪਿਆਰੇ ਮਰਦੇ ਹਨ, ਹਰ ਪਲ ਮਰਨਾ ਹੀ ਸਾਡੀ ਕਿਸਮਤ ਹੈ.

ਡੂੰਘੀ ਮੁਹੱਬਤ, ਪਾਕ ਇਸ਼ਕ,ਸੱਚਾ ਪਿਆਰ ਛੱਡੋ ਜੀ
ਇਹ ਸੱਭ ਮਜ਼ਾਕ ਦੀਆਂ ਗੱਲਾਂ ਨੇਂ.

Emotional Heart Touching Punjabi Shayari

ਕੌਣ ਭੁਲਾ ਸਕਦਾ ਹੈ ਕਿਸੇ ਨੂੰ,
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ.

ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ.

ਬੱਸ ਬੇਪਰਵਾਹ ਜਿਹੀ ਜ਼ਿੰਦਗੀ ਪਸੰਦ ਹੈ ਮੈਨੂੰ
ਨਾਂ ਕਿਸੀ ਦੀ ਪਸੰਦ ਹਾਂ ਨਾਂ ਕੋਈ ਪਸੰਦ ਹੈ ਮੈਨੂੰ

ਕਾਸ਼ ਮੇਰਾ ਦਿਲ ਬੇਜਾਨ ਹੁੰਦਾ, ਨਾ ਕਿਸੇ ਦੇ ਆਉਣ
‘ਤੇ ਧੜਕਦਾ, ਨਾ ਕਿਸੇ ਦੇ ਜਾਣ ‘ਤੇ ਤੜਪਦਾ.

ਤੇਰੇ ਚਿਹਰੇ ਤੇ ਲਿਖਿਆ ਤੂੰ ਇਨਕਾਰ ਕਰਦੀ ਏ ਮੈਨੂੰ
ਪਤਾ ਤੂੰ ਮੇਰੇ ਮਰਨ ਦਾ ਇੰਤਜ਼ਾਰ ਕਰਦੀ ਏ.

ਸੁਫ਼ਨੇ ਦਿਖਾਉਣ ਵਾਲਾ ਸੁਫ਼ਨੇ ਤੋੜ ਦਵੇ ਤਾਂ
ਸੁਫ਼ਨੇ ਦੇਖਣ ਵਾਲਾ ਹੌਂਕੇ ਕਿਉ ਨਾ ਲਵੇ

ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ
ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ.

ਤਿਣਕਾ ਤਿਣਕਾ ਚੁੱਗ ਕੇ ਖੁਦ ਨੂੰ ਬਣਾਇਆ ਏ ਮੈਂ
ਮੈਨੂੰ ਇਹ ਨਾਂ ਕਿਹੋ ਬਹੁਤ ਮਿਲਣਗੇ ਤੇਰੇ ਵਰਗੇ

ਮੇਰਾ ਘਰ ਇੱਕ ਅਜੀਬ ਬਸਤੀ ਵਿੱਚ ਹੈ,
ਜਿੱਥੇ ਲੋਕ ਘੱਟ ਮਿਲਦੇ ਹਨ ਅਤੇ ਝਾਕਦੇ ਜ਼ਿਆਦਾ ਹਨ.

ਉਹਦਾ ਮਿਲਣਾ ਤਕਦੀਰ ਵਿੱਚ ਹੈ ਹੀ ਨਹੀਂ ਸੀ,
ਨਹੀਂ ਮੈਂ ਕੀ-ਕੀ ਨੀ ਕੀਤਾ ਉਹਨੂੰ ਪਾਉਣ ਲਈ

Heart Touching Shayari in Punjabi

ਕੋਈ ਨਹੀਂ ਸੀ ਦਿਲ ਚ ਤੇਰੇ ਤੋ ਬਿਨਾ.
ਪਰ ਫੇਰ ਵੀ ਤੂੰ ਤੋੜਕੇ ਦੇਖਿਆ

ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ।
ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ.

ਸਾਡੇ ਨਾਲ ਮਿਲਣਾ ਏ ਤਾਂ ਗਹਿਰਾਈ ਵਿੱਚ ਆਓ
ਲਾਜਵਾਬ ਮੋਤੀ ਕਿਨਾਰਿਆਂ ਤੇ ਨਹੀਂ ਮਿਲ਼ਿਆ ਕਰਦੇ

ਆਪਣੇ ਰਿਸ਼ਤੇ ਦੀ ਹਕੀਕਤ ਬਸ ਐਨੀ ਹੀ ਆ,
ਤੈਨੂੰ ਪਿਆਰ ਸਿਰਫ਼ ਸੀ, ਤੇ ਮੈਂਨੂੰ ਅੱਜ ਵੀ ਆ.

ਮੇਰੀਆਂ ਅੱਖਾਂ ਨੂੰ ਦੇਖ ਕੇ ਇੱਕ ਬੰਦੇ ਨੇ ਕਿਹਾ ਕਿ ਤੇਰੀ
ਚੁੱਪ ਦੱਸਦੀ ਹੈ ਕਿ ਤੂੰ ਕਦੇ ਹੱਸਣ ਦਾ ਸ਼ੌਕੀਨ ਸੀ.

ਕਦੇ ਜੀਣਾ ਚਾਉਦਾ ਸੀ, ਹੁਣ ਰੋਜ਼ ਮੈਂ ਮਰਦਾ ਹਾਂ.
ਨਿਤ ਤਾਰਿਆਂ ਛਾਵੇਂ ਬਹਿ , ਮੈਂ ਤੈਨੂੰ ਚੇਤੇ ਕਰਦਾ ਹਾਂ

ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ
ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ.

ਪਿਆਰ ਤੇ ਨੌਕਰੀ ਵਿੱਚ ਕੋਈ ਫ਼ਰਕ ਨਹੀਂ,
ਇਨਸਾਨ ਕਰਦਾ ਰਹੂਗਾ, ਰੋਦਾਂ ਰਹੂਗਾ ਪਰ ਛੱਡ ਦਾ ਨਹੀਂ.

ਸ਼ਿਕਾਇਤਾਂ ਦੀ ਥਾਂ ਜਦੋਂ ਰਿਸ਼ਤਿਆਂ ਚ ਖਾਮੋਸ਼ੀ ਆ ਜਾਂਦੀ ਹੈ
ਫਿਰ ਓਥੇ ਗੱਲ ਪਹਿਲਾਂ ਵਰਗੀ ਕਿੱਥੇ ਰਹਿੰਦੀ ਹੈ

ਜਿੰਦਗੀ ਰਹੀ ਤਾਂ ਹਮੇਸ਼ਾ ਤੈਨੂੰ ਯਾਦ ਕਰਦੇ ਰਹਾਂਗੇ,
ਭੁੱਲ ਗਿਆ ਤਾਂ ਸਮਝ ਲੀ ਰੱਬ ਨੇ ਸਾਨੂੰ ਯਾਦ ਕਰ ਲਿਆ.

Love Heart Touching Punjabi Shayari

ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ
ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ.

ਸਾਡੀ ਬੁਜਦਿਲੀ ਮਸ਼ਹੂਰ ਏ ਸਾਰੇ ਜੱਗ ਤੇ
ਕੇ ਅਸੀਂ ਬਦਲਾ ਨਹੀਂ ਲੈਂਦੇ ਰੱਬ ਤੇ ਛੱਡ ਦਿੰਦੇ ਹਾਂ.

ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ,
ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ.

ਮੇਰੇ ਨਾਲ ਨਾਰਾਜ਼ ਨਾ ਹੋ, ਮੈਂ ਆਪਣੇ ਆਪ ਨੂੰ ਕਿਤੇ ਵੀ ਰੱਖਾਂਗਾ,
ਤੁਸੀਂ ਉਸ ਦਿਨ ਦੀ ਤਰਸੋਗੇ ਜਦੋਂ ਮੈਂ ਆਪਣੇ ਆਪ ਨੂੰ ਕਫਨ ਨਾਲ ਢੱਕ ਲਵਾਂਗਾ.

ਰੱਬਾ ਮੇਰੀ ਚਾਹਤ ਦਾ ਮੁੱਲ ਜਰੂਰ ਪਾਈ ਉਹਨੇ ਕੀ
ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ

ਕਦੇ ਸਕੂਨ ਸੀ ਤੇਰੀਆਂ ਗੱਲਾਂ ਚ,
ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ.

ਨਾਂ ਚਾਹਿਆ ਵਾ ਬੁਰਾ ਮੈਂ ਨਾਂ ਬੱਦਦੁਆਵਾਂ ਦਿੱਤੀਆਂ ਨੇਂ
ਬੱਸ ਭਿੱਜੀਆਂ ਅੱਖਾਂ ਨਾਲ ਅਸਮਾਨ ਵੱਲ ਦੇਖਿਆ ਏ ਮੈਂ

ਮੈਂ ਚਾਹੁੰਦਾ ਹਾਂ ਕਿ ਉਹ ਆ ਕੇ ਮੇਰੇ ਵੱਲ ਵੇਖੇ ਅਤੇ ਮੈਨੂੰ ਦੱਸੇ,
ਕੀ ਅਸੀਂ ਮਰੇ ਹੋਏ ਹਾਂ ਜੋ ਇੰਨੇ ਉਦਾਸ ਰਹਿੰਦੇ ਹਨ.

ਓ ਕਮਲਿਆ ਦਿਲਾ ਤੂ ਕੀ ਜਾਣੇ ਕਿਥੇ ਵਸਦੀ ਏ ਦੁਨੀਆ
ਮੂੰਹ ਤੇ ਜੀ-ਜੀ ਤੇ ਪਿਛੋ ਕੀ ਕੀ ਜੁਗਤਾ ਘੜਦੀ ਏ ਦੁਨੀਆ.

Conclusion

ਮੈਨੂੰ ਉਮੀਦ ਹੈ ਕਿ ਤੁਹਾਨੂੰ Heart Touching Punjabi Shayari ਜ਼ਰੂਰ ਪਸੰਦ ਆਏ ਹੋਣਗੇ। ਤੁਹਾਨੂੰ ਇਹਨਾਂ ਵਿੱਚੋਂ ਕਿਹੜੀ Heart Touching Punjabi Shayari ਪਸੰਦ ਆਈ ਹੈ, ਹੇਠਾਂ ਕਮੈਂਟ ਬਾਕਸ ਵਿੱਚ ਟਿੱਪਣੀ ਕਰਕੇ ਦੱਸੋ। ਤੁਸੀਂ ਇਹਨਾਂ ਸ਼ਾਇਰੀ ਨੂੰ ਸੋਸ਼ਲ ਮੀਡੀਆ ‘ਤੇ ਵੀ ਸਾਂਝਾ ਕਰ ਸਕਦੇ ਹੋ।

Other Post –

Leave a Reply

Your email address will not be published. Required fields are marked *