Punjabi Attitude Status for Girls | ਕੁੜੀਆਂ ਲਈ ਪੰਜਾਬੀ ਰਵੱਈਆ ਸਥਿਤੀ

Punjabi Attitude Status for Girls – ਹਰ ਇਨਸਾਨ ਵਿੱਚ ਐਟੀਟਿਊਡ ਹੁੰਦਾ ਹੈ। ਪਰ ਬਹੁਤ ਕੁਝ ਲੋਕ ਹੀ ਐਟੀਟਿਊਡ ਦਿਖਾਉਂਦੇ ਹਨ। ਜੇ ਤੁਸੀਂ ਆਪਣਾ ਐਟੀਟਿਊਡ ਦਿਖਾਉਣਾ ਚਾਹੁੰਦੇ ਹੋ ਤਾਂ ਐਟੀਟਿਊਡ ਸਟੇਟਸ ਦਾ ਸਹਾਰਾ ਲੈ ਸਕਦੇ ਹੋ।

ਅੱਜ ਦੇ ਇਸ ਪੋਸਟ ਵਿੱਚ ਅਸੀਂ Punjabi Attitude Status for Girls ਦਾ ਸਭ ਤੋਂ ਵਧੀਆ ਕਲੈਕਸ਼ਨ ਲਿਆਏ ਹਨ। ਤੁਸੀਂ ਇਨ੍ਹਾਂ ਐਟੀਟਿਊਡ ਸਟੇਟਸ ਨੂੰ ਆਪਣੇ Facebook, Instagram ਅਤੇ WhatsApp ਵਿੱਚ ਸਟੇਟਸ ਦੇ ਰੂਪ ਵਿੱਚ ਲਗਾ ਸਕਦੇ ਹੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ।

Punjabi Attitude Status for Girls
Punjabi Attitude Status for Girls

Attitude Status in Punjabi for Girls

ਠੋਕਰਾ ਬਹੁਤ ਖਾਦੀਆ ਨੇ ਪਰ ਹਾਰੇ ਨਹੀ ਕਦੇ
ਤਾਨੇਂ ਬਹੁਤ ਸੁਣੇ ਆ ਪਰ ਕਿਸੇ ਨੂੰ ਮਾਰੇ ਨਹੀ ਕਦੇ.

ਸੱਚ ਬੋਲਨ ਵਾਲੀ ਕਿਸੇ ਵਿਰਲੇ ਦੀ ਹੀ ਸੋਚ ਹੁੰਦੀ ਆ
ਜਿਹਦੀ ਰੀਸ ਨਹੀਂ ਹੁੰਦੀ ਉਹਦੀ ਏਥੇ ਮੌਤ ਹੁੰਦੀ ਆ.

ਅੜੇ ਹੋਏ ਕੰਮ ਹੁਣ ਧੱਕੇ ਨਾਲ ਕੱਡਾਗੇ ਟੇਂਸ਼ਨ ਨਾ ਲੈ ਦਿੱਲੀਏ
ਝੰਡੇ ਤੇਰੀ ਹਿੱਕ ਤੇ ਗੱਡਾਗੇ.

ਕੋਈ ਪਿਆਰ, ਕੋਈ ਦਰਦ ਨਹੀਂ
ਕੁਆਰੇ ਰਹੋ, ਸਿਰਫ ਲਾਭ.

ਅੰਦਰੋਂ ਤਾ ਸਬ ਸੜੇ ਪਾਏ ਨੇ, ਬਾਹਰੋਂ ਰੱਖਦੇ ਨੇ ਸਾਰ ਬੜੀ ,
ਦਸ ਕੀਦਾ ਕੀਦਾ ਨਾਮ ਲਵਾ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ.

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ.

ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ.

ਬੜੇ ਫਿਰਦੇ ਨੇ ਇੱਥੇ ਨਾਮ ਮਿੱਤਰਾਂ ਦਾ ਮਟਉਣ ਨੂੰ
ਸੱਚਾ ਰੱਬ ਬੈਠਾ ਗੁੱਡੀ ਸਿੱਖਰਾਂ ਤੇ ਚੜਉਣ ਨੂੰ.

ਗੱਲ ਨਸ਼ੀਬ ਤੇ ਛੱਡੀ ਸੀ ਤਾ ਹਾਰ ਗਏ
ਜੇ ਜਿੱਦ ਤੇ ਹੁੰਦੀ ਤਾ ਤਖਤ ਪਲਟ ਦਿੰਦੇ.

ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,
ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ.

Punjabi Status for Girls

ਹੁੰਦੀਆਂ ਸਲਾਮਾਂ ਜੱਟੀ ਦੇ ਸਵੈਗ ਨੂੰ
ਤੇਰੀ ਕੁੰਡੀ ਮੁੱਛ ਲਾਉਂਦੀ ਨਿਰੀ ਅੱਗ ਮੁੰਡਿਆਂ.

ਸੁੰਦਰਤਾ ਉਸ ਪਲ ਤੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ
ਆਪਣੇ ਆਪ ਹੋਣ ਦਾ ਫੈਸਲਾ ਕਰਦੇ ਹੋ.

ਸਫ਼ਾਰਿਸ਼ਾਂ ਦੀ ਜ਼ਰੂਰਤ ਹੋਰਾਂ ਲੋਕਾਂ ਨੂੰ ਪੈਂਦੀ ਆ
ਸਾਡੀ ਤਾਂ ਅੜੀ ਹੁੰਦੀ ਆ.

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ,
ਬੋਲਣਾ ਵੀ ਆਉਦਾ ਤੇ ਰੋਲਣਾ ਵੀ.

ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ
ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ.

ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ.

ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਹੇ ਜਿਉਣ ਦਾ ਮਕਸਦ ਨਹੀਂ ਭੁੱਲੀਦਾ,
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ.

ਲੋਕ ਮੈਨੂੰ ਕਹਿੰਦੇ ਹਨ ਕਿ ਮੈਂ ਬਦਲ ਗਿਆ ਹਾਂ,
ਮੈਂ ਨਹੀਂ ਬਦਲਿਆ। ਮੈਂ ਸੁਧਾਰਿਆ.

ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ
ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ.

ਓਹ ਮੰਦਾ ਬੋਲ ਕੇ ਛੋਟਾ ਹੋ ਜਾਂਦਾ,
ਤੂੰ ਸਹਿ ਕੇ ਵੱਡਾ ਹੋ ਜਾਇਆ ਕਰ.

Attitude Status for Girls in Punjabi

ਹਕੂਮਤ ਕਰਨੀ ਬੜੀ ਸੋੌਖੀ ਹੁੰਦੀ
ਦਿਲ ਤੇ ਰਾਜ ਕਰਨੇ ਬੜੇ ਅੌਖੇ ਨੇ.

ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ.

ਕੁੜੀਏ ਨੀ ਅਜੇ ਕੱਲੀ ਐਨਕ ਨੂੰ ਦੇਖਲੈ
ਅੱਖ ਨਾਲ ਅੱਖ ਤੂੰ ਮਿਲਾਉਣ ਜੋਗੀ ਹੋਈ ਨਹੀਂ.

ਤੁਹਾਡੀ ਦਿੱਖ ਤੁਹਾਨੂੰ ਸੁੰਦਰ ਨਹੀਂ ਬਣਾਉਂਦੀ। ਇਹ
ਅੰਦਰਲਾ ਵਿਅਕਤੀ ਹੈ ਜੋ ਤੁਹਾਨੂੰ ਸੁੰਦਰ ਬਣਾਉਂਦਾ ਹੈ.

ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ ਕਰਦੇ
ਬੜਾ ਤੇ ਕਿਹੜੇ ਸੜਦੇ ਬੜਾ.

ਫਰਕ ਬਹੁਤ ਹੈ ਤੇਰੀ ਤੇ ਮੇਰੀ ਤਾਲਿਮ ਵਿੱਚ,
ਤੂੰ ਉਸਤਾਦਾਂ ਤੋਂ ਸਿੱਖਿਆ ਹੈ ਤੇ ਮੈ ਹਾਲਾਤਾਂ ਤੋਂ.

ਖਿਲਾਫ ਕਿੰਨੇ ਨੇ, ਫ਼ਰਕ ਨਹੀਂ ਪੈਂਦਾ
ਜਿੰਨਾ ਦਾ ਸਾਥ ਆ ਉਹ ਲਾਜਵਾਬ ਨੇਂ.

ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ.

ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ.

ਮੇਰੀ ਸ਼ਖਸੀਅਤ ਉਹ ਹੈ ਜੋ ਮੈਂ ਹਾਂ ਅਤੇ ਮੇਰਾ ਰਵੱਈਆ
ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੌਣ ਹੋ.

Punjabi Status Attitude Girl

ਜੇ ਕੋਈ ਸਾਡੇ ਵਰਗਾ ਮਿਲਿਆ ਤਾ ਜਰੂਰ ਦੱਸੀ
ਮੁਬਾਰਕਾ ਅਸੀ ਆਪ ਦੇਣ ਆਵਾਗੇ.

ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ,
ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ.

ਅੰਬਰ’ਚ ਉੱਡਣ ਵਾਲੇ ਜਹਾਜ਼ ਕੁਬਾੜ ਵਿਕੇ ਨੇ
ਉੱਚੀ “ਹਵਾ ਚ ਰਹਿਣ ਵਾਲਿਓ ਜਰਾ ਧਿਆਨ ਰੱਖਿਓ.

ਇਸ ਦੁਨੀਆ ਮੈਂ ਸਿਰਫ ਦੋ ਚੀਜ਼ੇ ਹੀ ਮਸ਼ਹੂਰ ਹੈਂ,
ਮੇਰਾ ਸਟਾਇਲ ਦੂਸਰਾ ਮੇਰੀ ਗਰਲਫ੍ਰੈਂਡ ਕੀ ਸਮਾਇਲ.

ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ.

ਉਹ ਕੁੜੀ ਨਾ ਬਣੋ ਜਿਸਨੂੰ ਮਰਦ ਦੀ ਲੋੜ ਹੋਵੇ
ਉਹ ਕੁੜੀ ਬਣੋ ਜਿਸਦੀ ਇੱਕ ਆਦਮੀ ਨੂੰ ਲੋੜ ਹੁੰਦੀ ਹੈ.

ਪਾ ਕੇ ਮਾੜੇ ਉੱਤੇ ਰੋਹਬ ਹਵਾ ਨੀ ਦਿਖਾਈ ਦੀ
ਫੜ ਮੰਗਵੀਂ ਦੁਨਾਲੀ ਸ਼ੇਰਾ ਫੋਟੋ ਨੀ ਕਰਾਈ ਦੀ.

ਬਾਤ ਤੋਂ ਪਿਆਰ ਉਰ ਇੱਜਤ ਕੀ ਹੋਤੀ ਹੈ ਜਨਾਬ ਹਰ ਕਿਸੀ ਕੋ
ਸਲਾਮ ਕਰੇ ਐਸੀ ਹਮਾਰੀ ਫਿਤਰਤ ਨਹੀਂ.

ਨਜ਼ਰਾ ਚ ਲੱਲੀ-ਛੱਲੀ ਬੜੀ ਫਿਰਦੀ ਹਿੱਟ
ਲਿਸਟਾਂ ਚ ਆਉਣ ਸਿੱਧੇ ਯਾਰ ਕੁੜੇ.

ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ.

Punjabi Attitude Status for Girls

ਸਭ ਤੋ ਉੱਚਾ ਰੁੱਤਬਾ ਚੁੱਪ ਦਾ ਏ, ਲਫ਼ਜ਼ਾਂ ਦਾ ਕੀ ਏ,
ਇਹ ਤਾਂ ਹਾਲਾਤ ਦੇਖ ਕੇ ਬਦਲ ਜਾਂਦੇ ਨੇ.

ਮੈਂ ਜਾਣਦਾ ਹਾਂ ਕਿ ਮੈਂ ਸ਼ਾਨਦਾਰ ਹਾਂ,
ਇਸ ਲਈ ਮੈਨੂੰ ਤੁਹਾਡੀ ਰਾਏ ਦੀ ਪਰਵਾਹ ਨਹੀਂ ਹੈ.

ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ,
ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ.

ਫੱਕਰਾ ਦਾ ਦਿਲ ਤੋੜ ਕੇ ਨੀ ਤੂੰ ਕਿੱਥੇ ਜਾਏਗੀ
ਜਿੱਥੇ ਵੀ ਜਾਏਗੀ ਧੋਖੇ ਹੀ ਖਾਏਗੀ.

ਹਾਂ ਕਿਸੇ ਕਿਸੇ ਨਾਲ ਵਰਤਦੇ ਆਂ
ਪਰ ਕਦੇ ਕਿਸੇ ਨੂੰ ਵਰਤਦੇ ਨੀਂ.

ਸਾਨੂੰ ਇਗਨੋਰ ਕਰਦੀ ਏਂ,
ਰੱਬ ਇਹ ਟਾਈਮ ਤੇਰੇ ਤੇ ਜ਼ਲਦੀ ਲੈ ਆਵੇ.

ਮਿਹਨਤਾਂ ਨਾਲ ਤਕਦੀਰ ਬਣਦੀ ਆ
ਨਾ ਕੇ ਪੰਡਿਤਾਂ ਨੂੰ ਹੱਥ ਦਿਖਾਉਣ ਨਾਲ.

ਪੁੱਛਲੀ ਸਹੇਲੀਆਂ ਤੋਂ ਜੱਟੀ ਦੇ ਵੀ ਠਾਠ ਵੇ
ਸੂਟਾਂ ਵਾਲੇ ਸਾਡੇ ਵੀ ਤਾਂ ਹੁੰਦੇ ਸੀ ਰਕਾਟ ਵੇ.

ਮੁਸਕਰਾਹਟ ਸਭ ਤੋਂ ਵਧੀਆ ਮੇਕਅੱਪ ਹੈ
ਜੋ ਕੋਈ ਵੀ ਕੁੜੀ ਪਹਿਨ ਸਕਦੀ ਹੈ.

ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ.

Att Status for Girls in Punjabi

ਪੈਸੇ ਦਾ ਸਭ ਤੋਂ ਜਿਆਦਾ ਘਮੰਡ ਉਸਨੂੰ ਹੀ ਹੁੰਦਾ ਹੈ,
ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ.

ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਵਾਗ ਰਾਜਿਆ ਦੇ ਰੱਖਿਆ ਕਰੂ.

ਕਿਸਮਤ ਹਾਰ ਜਾਵੇ ਤਾਂ ਗੱਲ ਵੱਖਰੀ ਆ
ਉੱਝ ਗਲੇਲਾਂ ਨਾਲ ਕਦੇ ਬਾਜ ਦੇ ਨਹੀ ਮਰਦੇ.

ਮੈਨੂੰ ਨਿਰਣਾ ਕਰੋ ਜੇ ਤੁਸੀਂ ਸੰਪੂਰਨ ਹੋ
ਨਹੀਂ ਤਾਂ, ਬੰਦ ਕਰੋ.

ਰੂਹਾਂ ਦੀਆ ਸੁਣਕੇ ਰੂਹਾਂ ਨਹੀਂ ਠੱਗਦੇ,
ਜਦੋਂ ਆਪਣੇ ਖੇਡਾਂ ਖੇਡਨ ਫੇਰ ਉਹ ਅਪਣੇ ਨਹੀਂ ਲਗਦੇ.

ਸ਼ੈਤਾਨ ਵਾਂਗ ਮਾੜਾ, ਨਰਕ ਵਾਂਗ ਗਰਮ,
ਸ਼ੁੱਧ ਇੱਕ ਦੂਤ, ਪਿਆਰ ਵਰਗਾ ਮਿੱਠਾ.

ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ.

ਰਾਹ ਤਾਂ ਤੂੰ ਬਦਲੇ ਸੀ ਕਮਲੀਏ
ਯਾਰ ਤਾਂ ਅੱਜ ਵੀ ਉਥੇ ਹੀ ਖੜੇ ਨੇ.

ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ,
ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ.

ਲੋੜ ਪੈਣ ਤੇ ਗਧੇ ਨੂੰ ਬਾਪ ਨੀ ਬਣਾਈਦਾ
ਲੰਢੂ ਬੰਦੇ ਨੂੰ ਵਾਲਾ ਮੂੰਹ ਨਹੀਓ ਲਈਦਾ.

ਹਰ ਕੋਈ ਮੈਨੂੰ ਪਸੰਦ ਨਹੀਂ ਕਰਦਾ
ਪਰ ਹਰ ਕੋਈ ਮਾਇਨੇ ਨਹੀਂ ਰੱਖਦਾ.

Conclusion

ਮੈਨੂੰ ਉਮੀਦ ਹੈ ਕਿ ਤੁਹਾਨੂੰ Punjabi Attitude Status for Girls ਪਸੰਦ ਆਇਆ ਹੋਵੇਗਾ। ਤੁਸੀਂ ਇਨ੍ਹਾਂ ਵਿੱਚੋਂ ਕੌਣ ਸਾਰਾ ਐਟੀਟਿਊਡ ਸਟੇਟਸ ਸਭ ਤੋਂ ਵਧੀਆ ਸਮਝਦੇ ਹੋ, ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ।

ਇਸ ਤੋਂ ਅਲਾਵਾ ਤੁਸੀਂ ਇਨ੍ਹਾਂ ਐਟੀਟਿਊਡ ਸਟੇਟਸ ਨੂੰ ਆਪਣੇ Facebook, Instagram ਅਤੇ WhatsApp ਵਿੱਚ ਸਟੇਟਸ ਦੇ ਰੂਪ ਵਿੱਚ ਲਗਾ ਸਕਦੇ ਹੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ।

Related Post –

Leave a Reply

Your email address will not be published. Required fields are marked *