Punjabi Status | ਪੰਜਾਬੀ ਸਟੇਟਸ

Punjabi Status – ਅੱਜ ਦੇ ਡਿਜੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਦੀ ਮਦਦ ਨਾਲ ਕੋਈ ਵੀ ਚੀਜ਼ ਆਸਾਨੀ ਨਾਲ ਲੋਕਾਂ ਤੱਕ ਪਹੁੰਚ ਜਾਂਦੀ ਹੈ। ਸੁੱਖ ਹੋਵੇ ਜਾਂ ਗ਼ਮੀ, ਹਰ ਮਾਹੌਲ ਵਿਚ ਵਿਅਕਤੀ ਸੋਸ਼ਲ ਮੀਡੀਆ ‘ਤੇ ਆਪਣਾ ਸਟੇਟਸ ਪਾ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ।

ਜੇਕਰ ਤੁਸੀਂ ਇੰਟਰਨੈੱਟ ‘ਤੇ ਸਰਚ ਕਰੋਗੇ ਤਾਂ ਤੁਹਾਨੂੰ ਬਹੁਤ ਸਾਰੇ ਸਟੇਟਸ ਮਿਲ ਜਾਣਗੇ ਪਰ ਉਹ ਜ਼ਿਆਦਾਤਰ ਅੰਗਰੇਜ਼ੀ ਅਤੇ ਹਿੰਦੀ ਵਿੱਚ ਹਨ। ਜੇਕਰ ਤੁਸੀਂ ਪੰਜਾਬੀ ਭਾਸ਼ਾ ਵਿੱਚ ਪੰਜਾਬੀ ਸਟੇਟਸ ਲੱਭ ਰਹੇ ਹੋ ਤਾਂ ਤੁਸੀਂ ਸਹੀ ਥਾਂ ‘ਤੇ ਆ ਗਏ ਹੋ। ਕਿਉਂਕਿ ਅੱਜ ਦੀ ਪੋਸਟ ਵਿੱਚ ਅਸੀਂ Punjabi Status, Love, Sad, Attitude, Romantic, Motivational for Life ਨਾਲ ਸਬੰਧਤ ਰੁਤਬਾ ਲਿਆਂਦਾ ਹੈ।

Punjabi Status
Punjabi Status

Attitude Punjabi Status – ਰਵੱਈਆ ਪੰਜਾਬੀ ਸਥਿਤੀ

ਅੰਬਰਚ ਉੱਡਣ ਵਾਲੇ ਜਹਾਜ਼ ਕੁਬਾੜ ਵਿਕੇ ਨੇ
ਉੱਚੀ ਹਵਾ ਚ ਰਹਿਣ ਵਾਲਿਓ ਜਰਾ ਧਿਆਨ ਰੱਖਿਓ.

ਨਜ਼ਰਾ ਚ ਲੱਲੀ-ਛੱਲੀ ਬੜੀ ਫਿਰਦੀ ਹਿੱਟ ਲਿਸਟਾਂ ਚ
ਆਉਣ ਸਿੱਧੇ ਯਾਰ ਕੁੜੇ.

ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ,
ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ.

ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ
ਡੋਲ ਜਾਣ ਹੋਸ ਲੇ ਐਨੇ ਵੀ ਨੀ ਮਾੜੇ.

ਅਸੀਂ ਜਾਹਲੀ ਨੋਟਾਂ ਵਰਗੇ ਆ,
ਕਿੱਥੇ ਵਰਤੇਗੀ ਕਿੱਥੇ ਖਰਚੇਗ.

ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ,
ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ.

ਜਿੱਥੇ ਕਾਕਾ ਤੂੰ ਬਦਮਾਸ਼ੀ ਕਰਦਾ ਆ,
ਉੱਥੇ ਅਸੀ ਸਰਦਾਰੀ ਕੀਤੀ ਆ.

ਸਾਨੂੰ ਬੁਝੇ ਹੋਏ ਦੀਵੇ ਨਾ ਸਮਝਿਓ
ਅਸੀਂ ਵਾਂਗ ਮਿਸ਼ਾਲਾ ਮੱਚਾਂਗੇ
ਅਸੀਂ ਓ ਨਹੀਂ ਜੋ ਤੁਸੀਂ ਸਮਝ ਰਹੇ
ਜਦੋ ਟੱਕਰਾਂਗੇ ਤਾਂ ਦੱਸਾਂਗੇ.

ਇਰਾਦੇ ਮੇਰੇ ਸਾਫ ਹੁੰਦੇਂ ਨੇ
ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ.

ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ
ਆਂ ਉਸਤਾਦ ,ਜਿੰਦਗੀ ਦਾ ਅੱਧਾ
ਹਿੱਸਾ ਮੈਂ ਹਰਾਮੀਆਂ ਤੇ ਲੁੱਚਿਆਂ
ਨਾਲ ਈ ਗੁਜਾਰਿਆ.

Sad Punjabi Status – ਦੁਖੀ ਪੰਜਾਬੀ ਸਟੇਟਸ

ਥੱਕ ਗਿਆ ਮੈਂ ਆਪਣੇ ਦਰਦ ਲਕੋਂਦਾ ਲਕੋਂਦਾ,
ਲੋਕ ਕਹਿੰਦੇ ਤੂੰ ਹੱਸਦਾ ਬਹੁਤ ਆ.

ਉਲਝਣਾਂ ਦੀ ਭੀੜ ਵਿਚ
ਲਾਪਤਾ ਹੈ ਜ਼ਿੰਦਗੀ.

ਮੈਂ ਪਾਣੀ ਬਣਕੇ ਜਦ ਤੁਰਦਾ, ਉਹ ਰੇਤ ਹੋ ਕੇ ਵਹਿੰਦੀ ਹੈ
ਕੁਝ ਇਸ ਤਰ੍ਹਾਂ ਅੱਜ-ਕੱਲ੍ਹ, ਉਹ ਮੇਰੇ ਨਾਲ ਰਹਿੰਦੀ ਹੈ.

ਜੇ ਸਾਲਾ ਇਹੀ ਨਾ ਸਾਫ ਹੋਇਆ ਤਾਂ
ਸੋਹਣੀ ਸ਼ਕਲ ਦਾ ਕੀ ਅਚਾਰ ਪਾਉਣਾ.

ਏ ਖੁਦਾ ਇਹ ਇਸ਼ਕ ਦਾ ਕੀ ਨਜ਼ਾਰਾ ਏ,
ਕਿਸੇ ਲਈ ਏ ਗੁਨਾਹ ਤੇ ਕਿਸੇ ਲਈ ਜਾਨੋਂ ਪਿਆਰਾ ਏ.

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ.

ਰਾਹ ਤਾਂ ਤੂੰ ਬਦਲੇ ਸੀ ਕਮਲੀਏ,
ਯਾਰ ਤਾਂ ਅੱਜ ਵੀ ਉਥੇ ਹੀ ਖੜੇ ਨੇ.

ਉਮਰ ਬਿਨਾ ਰੁਕੇ ਚੱਲੀ ਜਾਂਦੀ ਹੈ ਪਰ ਅਸੀ
ਖ਼ਵਾਇਸ਼ ਨੂਂੰ ਲੈ ਕੇ ਉਥੇ ਹੀ ਖੜੇ ਹਾਂ.

ਅਸੀਂ ਸਿੱਧੇ ਸਾਧੇ ਵਲ ਵਿੰਗ ਨਹੀਂ ਆਉਂਦੇ
ਬਸ ਸਬਰ ਹੈ ਸਾਡਾ ਰੌਲਾ ਨੀ ਪਾਉਦੇ

ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ,
ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ.

Love Punjabi Status – ਪੰਜਾਬੀ ਸਟੇਟਸ ਨੂੰ ਪਿਆਰ ਕਰੋ

ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ ਕਦੀ ਤੇ
ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ.

ਜੰਨਤ ਨੂੰ ਏ ਤੇਰੇ ਦੀਦਾਰ ਦੇ
ਨਜ਼ਾਰੇ ਜੰਨਤ ਏ ਤੇਰੀਆਂ ਬਾਹਾਂ ਦੇ.

ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ
ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ.

ਜਿਸ ਤਰ੍ਹਾਂ ਇੱਕ ਫੁੱਲ ਬਿਨਾਂ ਧੁੱਪ ਤੋਂ ਨਹੀਂ ਖਿੱਲ ਸਕਦਾ,
ਠੀਕ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ ਜੀਵਨ ਵੀ ਨਹੀਂ ਚੱਲ ਸਕਦਾ.

ਰਾਹ ਬੜੇ ਅੋਖੇ ਪਰ ਹਿੰਮਤ ਵੀ ਪੂਰੀ ਆ
ਚੁੱਪ ਸਾਡੀ ਹਾਰ ਨੀ ਬਸ ਮਜਬੂਰੀ ਆ.

ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ,
ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ.

ਮਰਦੇ ਹੋਣਗੇ ਲੱਖ ਤੇਰੇ ਤੇ ,
ਪਰ ਮੈ ਤੇਰੇ ਨਾਲ ਜੀਣਾ ਚਾਉਣਾ.

ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,
ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ.

ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ,
ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ.

ਹਰ ਇਕ ਨੂੰ ਸਫ਼ਾਈਆਂ ਦਿੰਦੇ ਰਹੀਏ
ਇਹ ਸਾਡੀ ਫਿਤਰਤ ਚ ਨਹੀਂ.

Life Punjabi Status – ਜੀਵਨ ਪੰਜਾਬੀ ਸਥਿਤੀ

ਨਾ ਸੋਚ ਬੰਦਿਆ ਐਨਾ ਜਿੰਦਗੀ ਦੇ ਬਾਰੇ ਚ’ ਜਿਸ ਨੇ
ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ.

ਵੇਖ ਲਾਂ ਗੇ ਤੈਨੂੰ ਕੀ ਤੂੰ ਨਵਾਂ ਸਿਖਾਨੀ ਏ,
ਚੱਲ ਜ਼ਿੰਦਗੀਏ ਚੱਲ ਤੂੰ ਕਿੱਥੋ ਤੱਕ ਜਾਨੀ ਏ.

ਸਮਾਂ ਜਦੋ ਪਲਟਦਾ ਹੈ ਤਾਂ ਸਭ ਕੁਝ ਪਲਟ ਕੇ ਰੱਖ ਦਿੰਦਾ ਹੈ
ਇਸੇ ਲਈ ਚੰਗੇ ਦਿਨਾ ਚ ਹੰਕਾਰ ਨਾ ਕਰੋ ਤੇ ਮਾੜੇ ਦਿਨਾ ਚ ਥੋੜਾ ਸਬਰ ਰੱਖੋ.

ਤੇਰੇ ਬਿਨਾ ਆਸ ਕਿਤੇ ਹੋਰ ਨਾ ਧਰਾਂ,
ਐਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ ਸ਼ੁਕਰਾਨਾ ਕਰਾਂ.

ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ.

ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ
ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ.

ਸਫ਼ਲ ਵਿਅਕਤੀ ਬਣਨ ਦੀ ਕੋਸ਼ਿਸ਼ ਨਾ ਕਰੋ,
ਬਲਕਿ ਕਦਰਾਂ ਕੀਮਤਾਂ ਵਾਲੇ ਮਨੁੱਖ ਬਣੋ.

ਜੋ ਜ਼ਿੰਦਗੀ ਚ ਬੰਦੇ ਖਾਸ ਕੁਭੇ,
ਸੱਚ ਪੁਸ਼ੇ ਤਾ ਓਹਨਾ ਦੇ ਦਿਲ ਵਿਚ ਖ਼ਾਰ ਬੜੇ.

ਵੈਸੇ ਤਾਂ ਪਿਆਰ ਜ਼ਿੰਦਗੀ ਹੁੰਦਾ ਏ,
ਪਰ ਜੇ ਪਿਆਰ ਹੀ ਅਧੂਰਾ ਰਹਿ ਜਾਵੇ ਤਾਂ, ਜਿੰਦਗੀ ਨਾਲ ਨਫਰਤ ਹੋ ਜਾਂਦੀ ਆ.

ਆਪਾ ਨੀਮੀ ਸੋਚ ਰੱਖਦੇ ਨਹੀ ਗੱਲਾਂ ਜੌੜ ਜੌੜ ਅੱਕਦੇ ਨਹੀ
ਨਾਲੇ ਹੁੰਦੇ ਜਜ਼ਬਾਤ ਦਿਲ ਦੇ ਐਮੇ ਗੰਦ ਮੰਦ ਲਿਖਦੇ ਨਹੀ.

Romantic Punjabi Status – ਰੋਮਾਂਟਿਕ ਪੰਜਾਬੀ ਸਥਿਤੀ

ਖਿਆਲ ਰੱਖੀ ਸੱਜਣਾ, ਖੁਦਾ ਜਦੋ ਇਸ਼ਕ
ਦੇਂਦਾ ਏ ਤਾਂ ਅਕਲਾਂ ਖੋਹ ਲੈਂਦਾ ਏ.

ਲੋਕ ਬਦਲਦੇ ਹਨ, ਹਾਲਾਤ ਬਦਲਦੇ ਹਨ,
ਪਿਆਰ ਕਰਨ ਵਾਲੇ ਬਦਲ ਜਾਂਦੇ ਹਨ, ਪਰ ਪਿਆਰ ਕਦੇ ਨਹੀਂ ਬਦਲਦਾ.

ਹਕੀਕਤ ਨੂੰ ਮੈਂ ਬਿਆਨ ਕਰਾ
ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾ
ਤੇਰੇ ਬਿਨਾਂ ਇਕ ਪਲ ਵੀ ਮੇਰਾ ਸਰਦਾ ਨਹੀ
ਮੈ ਇਨਾਂ ਤੈਨੂੰ ਪਿਆਰ ਕਰਾ.

ਇਹ ਲਾਇਫ ਵੀ ਕੋਈ ਲਾਈਫ ਹੈ,
ਉਹ ਮੇਰੇ ਸੋਹਰੇ ਘਰ ਬੈਠਾ, ਤੇ ਮੈਂ ਉਸਦੇ.

ਇੱਕੋ ਦਿਨ ਤੇ ਇਕੋ ਰਾਤ ਹੋ ਜਾਏ
ਰੱਬ ਕਰਕੇ ਸਾਡੇ ਦੋਹਾਂ ਦੀ ਮੁਲਾਕਾਤ ਹੋ ਜਾਏ.

ਤੁਸੀਂ ਖਾਸ ਤੁਹਾਡੀਆ ਬਾਤਾਂ ਵੀ ਖਾਸ,
ਜੋ ਤੁਹਾਡੇ ਨਾਲ ਹੋਣਗੀਆਂ ਉਹ ਮੁਲਾਕਾਤ ਵੀ ਖਾਸ.

ਤੂੰ ਹੋ ਜਾਵੀਂ ਮੇਰਾ ਇਹੋ ਇਕੁ ਇਕ ਖਵਾਬ
ਇਹ ਮੇਰੇ ਵਲੋਂ ਤਾ ਹਣ ਹਾਂ ਪੂਰੀ
ਤੂੰ ਦੱਸ ਤੇਰਾ ਕਿ ਜਵਾਬ ਇਹ

ਇਹ ਸੁਣਨਾ ਕਿੰਨਾ ਚੰਗਾ ਲੱਗਦਾ ਹੈ, ਭਾਵੇਂ ਕੋਈ ਵਿਅਸਤ ਹੈ,
ਉਹ ਕਹਿੰਦਾ ਹੈ, ਮੇਰੇ ਲਯੀ ਤੁਹਾਡੇ ਤੋਂ ਜਰੂਰੀ ਹੋਰ ਕੁਝ ਨਹੀਂ ਹੈ.

ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ
ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ.

ਲੱਖਾਂ ਈਦਾਂ ਨਾਲੋਂ ਵੱਧ ਕੇ ਸਾਨੂੰ ਇੱਕ ਦੀਦਾਰ ਕਿਸੇ ਦਾ
ਇਸ਼ਕ ਦਾ ਦਰਦ ਭੋਲਾ ਵੈਦ ਕੀ ਜਾਣੇ
ਜਿਹੜਾ ਨਹੀਂ ਬਿਮਾਰ ਕਿਸੇ ਦਾ.

Ghaint Punjabi Status – ਘੈਂਟ ਪੰਜਾਬੀ ਸਟੇਟਸ

ਚੱਲਦਾ ਏ ਜਿੰਮ ਜੱਟਾ ਹੁਣ ਪੂਰੇ ਜ਼ੋਰਾ ਤੇ.
ਤੋਰ ਜੱਟੀ ਦੀ ਪਾਵੇ ਹੁਣ ਵਿਪਤਾ ਵੇ ਮੋਰਾਂ ਤੇ.

ਗੱਪ ਰੋੜੀ ਦੀ ਨੀ ਅੈਞੇ ਫੂਕ ਸ਼ਕਕੇ
ਮਾੜੇ ਬੋਲ ਦਿੰਦੇ ਬੰਦਾ ਮਰਞਾ ਨੀ.

ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,
ਬੋਲਣਾ ਵੀ ਜਾਣ ਦੇ ਆਂ ਤੇ ਰੋਲਣਾਂ ਵੀ.

ਪਛਤਾਉਣ ਦਾ ਮੌਕਾ ਜਰੂਰ ਦਿੱਤਾ ਜਾਵੇਗਾ,
ਜਿੰਨਾਂ ਦੇ ਖਿਆਲ ਗਲਤ ਨੇ ਸਾਡੇ ਬਾਰੇ.

ਮਰਦੀ ਸੀ ਜਿਹੜੀ ਕਦੇ ‪.‎ਮਿੱਤਰਾ ‬ਦੀ ‪.‎
ਟੌਹਰ‬ ਤੇ ਮਰ ਗਈ ਉਹ ‪.‎ਪਾਸਪੋਰਟ‬ਵਾਲੀ ਮੋਹਰ ਤੇ

ਅੱਜ ਦੇ ਟਾਈਮ ਚ ਸਭ ਤੋਂ ਵੱਡਾ ਹਥਿਆਰ ਸਟੇਟਸ ਆ
ਸਿੱਧਾ ਦੁਸ਼ਮਣ ਦੀ ਹਿੱਕ ਵਿਚ ਵਜਦਾ ਜਾਕੇ.

ਜਦੋਂ ਜਮੀਰ ਗ਼ੁਲਾਮੀ ਦਾ ਆਦੀ ਹੋ ਜਾਵੇ,
ਤਾਂ ਤਾਕਤ ਕੋਈ ਮਾਈਨੇ ਨਹੀਂ ਰੱਖਦੀ.

ਓ ਮੁੱਛ ਕੁੰਡੀ ਆ ਬਈ ਮੇਰੇ ਸਰਦਾਰ ਦੀ,
ਤੇ ਮੈਂ ਵੀ ਗੁੱਤ ਲੰਮੀ ਰੱਖ ਲਈ.

ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ ,
ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ.

ਦੇਖ ਕੇ ਟੋਰ ਸਾਡੀ ਲੋਕ ਰਹਿਣ ਮੱਚਦੇ
ਪਰ ਯਾਰ ਫਿਰ‌ ਵੀ ਰਹਿਣ ਅਛ ਕਰਦੇ.

Punjabi Status for Girls – ਕੁੜੀਆਂ ਲਈ ਪੰਜਾਬੀ ਸਥਿਤੀ

ਕੋਈ ਪਿਆਰ, ਕੋਈ ਦਰਦ ਨਹੀਂ
ਕੁਆਰੇ ਰਹੋ, ਸਿਰਫ ਲਾਭ.

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ
ਸਮਝੋ,ਬੋਲਣਾ ਵੀ ਆਉਦਾ
ਤੇ ਰੋਲਣਾ ਵੀ.

ਜੋ ਪਿਆਰ ਬਥੇਰਾ ਕਰਨ ਸੱਜਣ ਵੱਸਦੇ ਵਿੱਚ ਲੂੰ ਲੂੰ ਏਂ
ਲੋਕਾਂ ਨੂੰ ਐਸੇ ਲੱਖ ਹੋਣੇ ਮੈਨੂੰ ਲੱਖਾਂ ਵਿੱਚੋਂ ਤੂੰ ਏਂ.

ਮੈਨੂੰ ਨਿਰਣਾ ਕਰੋ ਜੇ ਤੁਸੀਂ ਸੰਪੂਰਨ ਹੋ
ਨਹੀਂ ਤਾਂ, ਬੰਦ ਕਰੋ.

ਓਹ ਮੰਦਾ ਬੋਲ ਕੇ ਛੋਟਾ ਹੋ
ਜਾਂਦਾ,ਤੂੰ ਸਹਿ ਕੇ ਵੱਡਾ ਹੋ
ਜਾਇਆ ਕਰ.

ਔਰਤ ਕਿੰਨੀ ਵੀ ਤੇਜ਼ ਕਿਉਂ ਨਾ ਹੋਵੇ..
ਸੂਟਾਂ ਵਾਲੀ ਦੁਕਾਨ ਤੇ slow ਹੋ ਹੀ ਜਾਂਦੀ ਹੈ.

ਜੇਕਰ ਉਹਨਾਂ ਨੂੰ ਅਸਥਾਈ ਤੌਰ ‘ਤੇ ਤੁਹਾਡੀ ਲੋੜ ਹੈ,
ਤਾਂ ਉਹਨਾਂ ਨੂੰ ਪੱਕੇ ਤੌਰ ‘ਤੇ ਨਜ਼ਰਅੰਦਾਜ਼ ਕਰੋ.

ਧੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ,
ਵੇ ਸਾਡਾ ਕਾਹਦਾ ਜ਼ੋਰ ਬਾਬਲਾ,
ਜਦੋਂ ਕੁੜੀਆਂ ਨੂੰ ਚੜ੍ਹਨ ਜਵਾਨੀਆਂ
ਤਾਂ ਮਾਪੇ ਦਿੰਦੇ ਤੋਰ ਬਾਬਲਾ.

ਫਰਕ ਬਹੁਤ ਹੈ ਤੇਰੀ ਤੇ ਮੇਰੀ
ਤਾਲਿਮ ਵਿੱਚ, ਤੂੰ ਉਸਤਾਦਾਂ ਤੋਂ
ਸਿੱਖਿਆ ਹੈ ਤੇ ਮੈ ਹਾਲਾਤਾਂ ਤੋਂ.

ਲੋਕ ਮੈਨੂੰ ਕਹਿੰਦੇ ਹਨ ਕਿ ਮੈਂ ਬਦਲ ਗਿਆ ਹਾਂ,
ਮੈਂ ਨਹੀਂ ਬਦਲਿਆ। ਮੈਂ ਸੁਧਾਰਿਆ.

Punjabi Status for Boys – ਮੁੰਡਿਆਂ ਲਈ ਪੰਜਾਬੀ ਸਥਿਤੀ

ਇਸ਼ਕ ਮੁਹੱਬਤ ਲਈ ਮਰਨ
ਦੀਆਂ ਗੱਲਾਂ ਪੁਰਾਣੀਆਂ ਨੇ ਸੱਜਣਾ,
ਹੁਣ ਜੇ ਤੈਨੂੰ ਕਦਰ ਨੀ ਤਾਂ
ਸਾਨੂੰ ਵੀ ਪਰਵਾਹ ਨੀ

ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ
ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ.

ਹਾਰਦਾ ਹਮੇਸ਼ਾਂ ਓਹੀ ਹੈ ਜੋ
ਹੋਸਲਾ ਹੀ ਛੱਡ ਦੇਵੇ ਜਿੱਤਦਾ
ਓਹੀ ਹੈ ਜੋ ਦਿਲੋਂ ਵਹਿਮ ਕੱਢ ਦੇਵੇ.

ਤੂੰ ਦੱਸ ਕਿ ਕਰਨਾ ਵੈਰ ਜਾਂ ਪਿਆਰ
ਅਸੀਂ ਦੋਨੇ ਚੀਜ਼ਾਂ ਦਿਲੋਂ ਕਰਦੇ ਆਂ.

ਤੁਹਾਡੀ ਸੋਚ ਸੋਹਣੀ
ਹੋਣੀ ਚਾਹੀਦੀ ਆ ਫੇਰ
ਤੁਸੀਂ ਸਭ ਨੂੰ ਸੋਹਣੇ ਲੱਗੋਗੇ.

ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ ਤੇ
ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ.

ਅੰਦਰੋਂ ਤਾ ਸਬ ਸੜੇ ਪਾਏ ਨੇ ,
ਬਾਹਰੋਂ ਰੱਖਦੇ ਨੇ ਸਾਰ ਬੜੀ ,
ਦਸ ਕੀਦਾ ਕੀਦਾ ਨਾਮ ਲਵਾ,
ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ

ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ
ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ.

ਆਪਣੇ ਕਿਰਦਾਰ ਪਰ ਡਾਲ
ਪਰਦਾਹਰ ਸਖਸ਼ ਕਹਿ ਰਹਾ
ਹੈ ਜ਼ਮਾਨਾ ਖਰਾਬ ਹੈ.

ਨਕਲ ਤਾਂ ਸਾਡੀ ਬੇਸ਼ਕ ਹੈ
ਕੋਈ ਕਰ ਲਵੇ ਪਰ ਬਰਾਬਰੀ
ਕੋਈ ਨੀ ਕਰ ਸਕਦਾ.

Conclusion

ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਪੋਸਟ ਵਿੱਚ ਲਿਖਿਆ ਪੰਜਾਬੀ ਸਟੇਟਸ (Punjabi Status) ਜ਼ਰੂਰ ਪਸੰਦ ਆਇਆ ਹੋਵੇਗਾ। ਇਸ ਪੋਸਟ ਵਿੱਚ ਲਿਖਿਆ ਕਿਹੜਾ ਸਟੇਟਸ ਤੁਹਾਨੂੰ ਸਭ ਤੋਂ ਵੱਧ ਪਸੰਦ ਆਇਆ, ਹੇਠਾਂ ਦਿੱਤੇ ਕਮੈਂਟ ਬਾਕਸ ਵਿੱਚ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ। ਨਾਲ ਹੀ, ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੱਧ ਤੋਂ ਵੱਧ ਸਾਂਝਾ ਕਰੋ।

Other Post –

5/5 - (2 votes)

Leave a Comment