Facebook Status Punjabi | ਪੰਜਾਬੀ ਫੇਸਬੁੱਕ ਸਟੇਟਸ

Facebook Status Punjabi – ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਸੋਸ਼ਲ ਮੀਡੀਆ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਵੱਡਾ ਹਿੱਸਾ ਬਣ ਗਿਆ ਹੈ। ਇੱਥੇ ਲੋਕ ਇੱਕ ਦੂਜੇ ਨਾਲ ਦੁੱਖ-ਸੁੱਖ ਸਾਂਝੇ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਦੀ ਮਦਦ ਨਾਲ ਲੋਕ ਆਸਾਨੀ ਨਾਲ ਆਪਣੀ ਗੱਲ ਤੱਕ ਪਹੁੰਚ ਸਕਦੇ ਹਨ।

ਅੱਜ ਦੀ ਪੋਸਟ ਵਿੱਚ, ਅਸੀਂ Facebook Status Punjabi ਦਾ ਸਭ ਤੋਂ ਵਧੀਆ ਸੰਗ੍ਰਹਿ ਲੈ ਕੇ ਆਏ ਹਾਂ। ਤੁਸੀਂ ਆਪਣੀ ਪਸੰਦ ਦੀ ਸਥਿਤੀ ਨੂੰ ਆਪਣੀ Facebook Status Punjabi ਵਿੱਚ ਪਾ ਸਕਦੇ ਹੋ ਅਤੇ ਨਾਲ ਹੀ ਇਸਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰ ਸਕਦੇ ਹੋ।

Facebook Status Punjabi
Facebook Status Punjabi

Facebook Status Punjabi

ਕਮੀਆਂ ਸੱਭ ਚ’ ਹੁੰਦੀਆਂ ਨੇ,
ਪਰ ਦਿਖਦੀਆਂ ਦੂਜਿਆਂ ਚ’ ਨੇ.

ਯਾਰ ਹਕੀਕਤ ਕੁਝ ਨਹੀਂ ਇੱਥੇ
ਖੁਆਬ ਨੇ ਖੁਲੀਆਂ ਅੱਖਾਂ ਦੇ.

ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ,
ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ.

ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ ,
ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ.

ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ ਉਚੀਆਂ
ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ.

ਮਾਂ ਬਾਪ ਦੇ ਆਉਦੇ ਹੰਝੁ ਜਿਹਦੇ ਕਰਕੇ
ੳਹਦਾ ਕੀ ਜੱਗ ਤੇ ਜਿਉਣਾ ਢਿੱਲੋਆਂ.

ਖ਼ਤਮ ਹੋ ਜਾਏ ਆਦਤ ਇਕ ਦੂਜੇ ਨੂੰ ਭੰਡਣ ਦੀ
ਸਭ ਨੂੰ ਦੇਈਂ ਲਿਆਕਤ ਬਾਬਾ ਖੁਸ਼ੀਆਂ ਵੰਡਣ ਦੀ.

ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ,
ਅਧੀ ਦੁਨੀਆਂ ਪਾਗਲ ਤੇ ਅਧੀ ਸ਼ਾਇਰ ਬਣਾ ਰੱਖੀ ਏ.

ਮੇਰੀ ਸਿਰਫ਼ ਤੇਰੇ ਨਾਲ ਬਣਦੀ ਸੀ
ਤੇ ਤੂੰ ਹੀ ਮੇਰਾ ਨਹੀਂ ਬਣਿਆ.

ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ,
ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ.

Punjabi Status for Facebook

ਡਰਾਇਵਰਾਂ ਤੇ ਫਕੀਰਾਂ ਦਾ ਹੁੰਦਾ ਨੀਂ ਪੱਕਾ ਡੇਰਾ,
ਕੀ ਪਤਾ ਕਿੱਥੇ ਹੋਵੇ ਰਾਤ ਤੇ ਕਿੱਥੇ ਹੋਵੇ ਸਵੇਰਾ.

ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ,
ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ.

ਪਿਆਰ ਸਤਿਕਾਰ ਅਤੇ ਕਦਰ ਜ਼ਬਰਦਸਤੀ
ਨਾਲ ਨਹੀਂ ਕਰਵਾਏ ਜਾ ਸਕਦੇ.

ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ,
ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ.

ਜ਼ਰੂਰੀ ਨਹੀਂ ਹਰ ਇੱਕ ਦੇ ਪਸੰਦ ਆ ਜਾਈਏ
ਜਿੰਨਾਂ ਦੇ ਆਏ ਆ ਉਹਨਾਂ ਦਾ ਸ਼ੁਕਰੀਆ.

ਪਾਣੀ ਦਰਿਆ ‘ਚ ਹੋਵੇ ਜਾਂ ਅੱਖਾਂ ਚ’
ਗਹਿਰਾਈ ਤੇ ਰਾਜ ਦੋਵਾਂ ਚ’ ਹੁੰਦੇ ਆ.

ਖੁਸ਼ੀ ਨਾਲ ਕੌਣ ਛੱਡੇ ਪਰਿਵਾਰ ਨੂੰ, ਰੋਜ਼ੀ ਰੋਟੀ ਖਿੱਚ ਕੇ ਲੈਜਾਂਦੀ ਬਾਹਰ ਨੂੰ,
ਬੁਰੇ ਲੋਕੀ ਕਰਦੇ ਬੁਰਾਈਆਂ ਤੇਰੀਆਂ, ਧੰਨ ਓਏ ਡਰਾਇਵਰਾ ਕਮਾਈਆਂ ਤੇਰੀਆਂ.

ਗੋਰੇ ਰੰਗ ਤੇ ਨਾ ਮਰੇ ਜੱਟ ਦਿਲ ਦਾ ਏ ਗਾਹਕ ਨੀ
ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ.

ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ
ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ.

ਛਾਵਾਂ ਨਾਲੋ ਧੁੱਪਾ ਪਸੰਦ ਨੇ
ਅੱਜ ਕੱਲ ਮੈਨੂੰ ਚੁੱਪਾ ਪਸੰਦ ਨੇ.

Fb Status Punjabi

ਸਿਰ ਤੇ ਰੱਖੀ ਓਟ ਮਾਲਕਾ ਦੇਵੀ ਨਾ ਕੋਈ ਤੋਟ ਮਾਲਕਾ
ਚੜਦੀ ਕਲਾ ਸਿਰਹਾਣੇ ਰੱਖੀ ਦਾਤਾ ਸੁਰਤ ਟਿਕਾਣੇ ਰੱਖ.

ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ.

ਗਜ਼ਬ ਦੀ ਜ਼ਿੰਦਗੀ ਹੁੰਦੀ ਹੈ ਸ਼ਾਇਰੀ ਲਿਖਣਾ,
ਖੁਦ ਦੇ ਖੰਜ਼ਰ ਨਾਲ ਖੁਦ ਦੀ ਖੁਦਾਈ ਲਿਖਣਾ.

ਹਸਦੇ ਰਿਹਾ ਕਰੋ ਉਦਾਸ ਲੋਕਾ ਨੂੰ
ਹਮਦਰਦ ਤਾ ਮਿਲ ਸਕਦੇ ਨੇ ਪਰ ਹਮਸਫਰ ਨਹੀ.

ਮੈ ਹੱਸਦਾ ਰੋਜ ਆਪਣੇ ਦੁੱਖਾਂ ਨੂੰ ਲਕੋਣ ਲਈ ਤੇ
ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ਏਦੇ ਵਰਗੀ ਹੋਵੇ.

ਕਿਸੇ ਪਿਛੇ ਮਰਨ ਨਾਲੋਂ ਚੰਗਾ
ਕਿਸੇ ਲਈ ਜੀਨਾ ਸਿਖੋ.

ਜਦੋਂ ਸਬਰ ਕਰਨਾ ਆਜੇ ਨਾ ਦਿਲਾ ,
ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ.

ਮੈਂ ਬੁਰਾ ਹੂੰ,ਮਾਨਤਾ ਹੂੰ,
ਲੇਕਿਨ ਮੈਂ ਤੁਮੇ ਭੀ ਜਾਨਤਾ ਹੂੰ.

ਨਸੀਬ ਜਿਹਨਾਂ ਦੇ ਉੱਚੇ ਤੇ ਮਸਤ ਹੁੰਦੇ ਨੇਂ,
ਇਮਤਿਹਾਨ ਵੀ ਉਹਨਾਂ ਦੇ ਜਬਰਦਸਤ ਹੁੰਦੇ ਨੇਂ.

ਉਹ ਵਕਤ ਬੜਾ ਸੋਹਣਾ ਸੀ ਜਦ ਬੇਬੇ ਬਾਪੂ ਕੋਲੇ ਸੀ
ਪ੍ਰਾਇਮਰੀ ਸਕੂਲ ਜਾਂਦੇ ਸੀ ਤੇ ਮੋਢਿਆਂ ਤੇ ਟੰਗੇ ਝੋਲੇ ਸੀ.

Facebook Status In Punjabi

ਟੁੱਟਿਆ ਹੋਇਆ ਵਿਸ਼ਵਾਸ਼ ਤੇ ਗੁਜਰਿਆ
ਹੋਇਆ ਵਕਤ..ਕਦੀ ਵਾਪਸ ਨਹੀ ਆਉਂਦਾ.

ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ,
ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ.

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ
ਕਾਹਦਾ ਜੋ ਨਾਲ ਨਾਂ ਖੜੇ.

ਹਰ ਕੋਈ ਮਤਲਬ ਨੂੰ ਨਹੀਂ ਲਾਉਂਦਾ
ਕੁਝ ਦਿਲ ਤੋਂ ਚਾਉਂਣ ਵਾਲੇ ਵੀ ਮਿਲ ਜਾਂਦੇ ਨੇ.

ਇਰਾਦਾ ਤਾਂ ਸੀ ਤੈਨੂੰ ਦਿਲ ‘ਚ ਵਸਾਉਣ ਦਾ, ਪਰ ਹੁਣ ਇਰਾਦਾ ਬਦਲ ਤਾ ਮੈਂ
ਕਿਉਂਕਿ ਦਿਲ ਮੇਰੇ ਵਿੱਚ ਮੇਰੀ ਮਾਂ ਵੀ ਵਸਦੀ ਆ, ਅੈਵੇਂ ਦੋਵੇ ਨੂੰਹ ਸੱਸ ਲੜਿਆ ਕਰੋਗੀਆ.

ਚੱਲ ਨੀ ਜਿੰਦੇ ਬੇਫ਼ਿਕਰ ਹੋਈਏ
ਬਹੁਤਾ ਹੱਸੀਏ ਘੱਟ ਈ ਰੋਈਏ.

ਮਾਂ ਵਰਗਾ ਮੀਤ ਨਾ ਕੋਈ
ਮਾਂ ਵਰਗੀ ਅਸੀਸ ਨਾ ਕੋਈ.

ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ,
ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ.

ਜੋ ਅੰਦਰੋ ਬਾਹਰੋ ਇਕ ਨਹੀਂ ਹੁੰਦੇ
ਓਹ ਸੱਜਣਾ ਕਿਸੇ ਦੇ ਮਿਤ ਨਹੀਂ ਹੁੰਦੇ.

ਜਦ ਹਰ ਦੁਖ ਚ ਇਕੱਲੇ ਲਹਿਣਾ
ਫਿਰ ਖੁਸ਼ੀਆ ਚ ਹੋਰ ਨਾਲ ਕਿਉ.

Facebook Status Punjabi Attitude

ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ.

ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ,
ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ.

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,
ਇਹ ਮੁਸ਼ਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ.

ਫੁੱਲਾ ਵਰਗਾ ਸੁਭਾਅ ਏ ਫੱਕਰਾ ਦਾ,
ਕੁਰਬਾਨ ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲੲੀ.

ਜਿਸਨੂੰ “ਮੈਂ” ਦੀ ਹਵਾ ਲੱਗੀ,
ਉਸਨੂੰ ਫੇਰ ਨਾ ਦਵਾ ਲੱਗੀ ਤੇ ਨਾ ਦੁਆ ਲੱਗੀ.

ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ,
ਪਿੰਡਾ ਵਾਲੀ ਹੁੰਦੀ ਆ ਮੁੰਡੀਰ ਚੱਕਵੀ.

ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ
ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ.

ਰੁੱਖਾਂ ਵਰਗਾ ਸਬਰ, ਖੂਹਾਂ ਜਹੀ ਗਹਿਰਾਈ,
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ.

ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ
ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ.

ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ
ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ.

Facebook Status in Punjabi Font

ਛੁਪੇ ਛੁਪੇ ਜੇ ਰਹਿੰਦੇ ਨੇਂ ਸ਼ਰੇਆਮ ਨਹੀਂ ਹੁੰਦੇ,
ਕੁਛ ਰਿਸ਼ਤੇ ਸਿਰਫ ਅਹਿਸਾਸ ਨੇਂ, ਉਹਨਾਂ ਦੇ ਨਾਮ ਨਹੀਂ ਹੁੰਦੇ.

ਸਾਡਾ ਕੀ ਕਰ ਲੈਣਾਂ ਦੱਸ, ਤੰਗੀਆਂ ਤੇ ਰੋਕਾਂ ਨੇ
ਪਿੰਡਾਂ ਦੇ ਮੁੰਡੇ ਕਾਹਦੇ ਬਰਛੇ ਦੀਆਂ ਨੋਕਾਂ ਨੇ.

ਵਾਧਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ ,
ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.

ਸ਼ਰਤ ਲੱਗੀ ਸੀ ਦੁਨੀਆਂ ਵਿੱਚ “ਰੱਬ” ਨੂੰ
ਇੱਕ ਲਫਜ਼ ਵਿੱਚ ਲਿਖਣ ਦੀ.

ਤੇਰੇ ਨੂਰ ਨੇ ਇਸ਼ਕ ਦੇ ਰਾਹਾਂ ਨੂੰ ਰੋਸ਼ਨਾਇਆ
ਤੇਰੇ ਨੈਣਾਂ ਨੇ ਤਾਂ ਸਾਨੂੰ ਕਾਗਜ਼ ਕਲਮ ਫੜਾਇਆ.

ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ
ਦੱਸ ਕੀਹਦਾ ਕੀਹਦਾ ਨਾਮ ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ.

ਮੇਰੇ ਕੋਲ ਤਾਂ ਸਿਰਫ ਤੇਰੀਆਂ ਯਾਦਾਂ ਹੀ ਨੇ,
ਜ਼ਿੰਦਗੀ ਤਾਂ ਉਸਨੂੰ ਮੁਬਾਰਕ ਹੋਵੇ ਜਿਸਦੇ ਕੋਲ ਤੂੰ ਏ.

ਨੋਟਾਂ ਨਾਲੋਂ ਵੱਧ ਯਾਰ ਕਮਾਏ ਆ
ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ.

ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਵਾਗ ਰਾਜਿਆ ਦੇ ਰੱਖਿਆ ਕਰੂ.

Conclusion

ਮੈਨੂੰ ਉਮੀਦ ਹੈ ਕਿ ਤੁਹਾਨੂੰ Facebook Status Punjabi ਜ਼ਰੂਰ ਪਸੰਦ ਆਏ ਹੋਣਗੇ। ਇੱਥੇ ਤੁਹਾਡੇ ਲਈ ਸਾਂਝੇ ਕੀਤੇ ਗਏ ਕੁਝ ਵਧੀਆ Facebook  Status in Punjabi ਹਨ। ਉਹਨਾਂ ਨੂੰ ਆਪਣੇ Facebook Status ‘ਤੇ ਪਾਓ ਅਤੇ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰੋ। ਤੁਹਾਨੂੰ ਇਹਨਾਂ Facebook  Status ਵਿੱਚ ਕਿਹੜਾ ਸਟੇਟਸ ਸਭ ਤੋਂ ਵੱਧ ਪਸੰਦ ਆਇਆ, ਹੇਠਾਂ ਕਮੈਂਟ ਬਾਕਸ ਵਿੱਚ ਟਿੱਪਣੀ ਕਰੋ।

Related Post –

Leave a Reply

Your email address will not be published. Required fields are marked *