Motivational Quotes in Punjabi | ਪੰਜਾਬੀ ਵਿੱਚ ਪ੍ਰੇਰਣਾਦਾਇਕ ਹਵਾਲੇ

Motivational Quotes in Punjabi – ਕੋਈ ਵੀ ਕੰਮ ਕਰਨ ਲਈ Motivation ਦੀ ਲੋੜ ਹੁੰਦੀ ਹੈ। ਕੰਮ ਚਾਹੇ ਵੱਡਾ ਹੋਵੇ ਜਾਂ ਛੋਟਾ, ਪ੍ਰੇਰਨਾ ਤੋਂ ਬਿਨਾਂ ਵਿਅਕਤੀ ਨੂੰ ਉਸ ਨੂੰ ਕਰਨ ਵਿਚ ਮਨ ਨਹੀਂ ਲੱਗਦਾ ਅਤੇ ਨਾ ਹੀ ਉਹ ਕੰਮ ਸਹੀ ਢੰਗ ਨਾਲ ਕੀਤਾ ਜਾਂਦਾ ਹੈ। ਜੇਕਰ ਤੁਹਾਡੇ ਅੰਦਰ ਵੀ ਪ੍ਰੇਰਣਾ ਦੀ ਕਮੀ ਹੈ ਤਾਂ ਉਸ ਨੂੰ ਉਜਾਗਰ ਕਰਨ ਦੀ ਲੋੜ ਹੈ।

ਅੱਜ ਦੀ ਪੋਸਟ ਵਿੱਚ ਅਸੀਂ Motivational Quotes in Punjabi ਲੈ ਕੇ ਆਏ ਹਾਂ। ਇਹਨਾਂ ਪ੍ਰੇਰਣਾਦਾਇਕ ਹਵਾਲੇ ਨੂੰ ਪੜ੍ਹਨ ਤੋਂ ਬਾਅਦ, ਤੁਹਾਡੀ ਅੰਦਰੂਨੀ ਨਕਾਰਾਤਮਕ ਸੋਚ ਸਕਾਰਾਤਮਕ ਸੋਚ ਵਿੱਚ ਬਦਲ ਜਾਵੇਗੀ। ਇਸ ਦੇ ਨਾਲ ਹੀ ਤੁਹਾਨੂੰ ਕੋਈ ਵੀ ਕੰਮ ਕਰਨ ਦਾ ਮਨ ਮਹਿਸੂਸ ਹੋਵੇਗਾ ਅਤੇ ਉਹ ਕੰਮ ਵੀ ਸਹੀ ਢੰਗ ਨਾਲ ਹੋਵੇਗਾ, ਇਸ ਲਈ ਇਸ ਪੋਸਟ ਨੂੰ ਅੰਤ ਤੱਕ ਜ਼ਰੂਰ ਪੜ੍ਹੋ।

Motivational Quotes in Punjabi
Motivational Quotes in Punjabi

Success Motivational Quotes in Punjabi

ਤੁਹਾਡੇ ਕੰਮਾਂ ਦੀ ਸਮੀਖਿਆ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ।
ਇਸ ਤੋਂ ਪਹਿਲਾਂ ਕਿ ਲੋਕ ਤੁਹਾਡੀਆਂ ਕਮੀਆਂ ਕੱਢਣ, ਤੁਹਾਨੂੰ
ਆਪਣੀਆਂ ਕਮੀਆਂ ਆਪ ਸੁਧਾਰ ਲੈਣੀਆਂ ਚਾਹੀਦੀਆਂ ਹਨ।

ਵੱਡਿਆਂ ਵੱਡਿਆ ਗੱਲਾਂ ਕਰਲ ਵਾਲਾ ਮਹਾਨ ਨਹੀਂ ਹੁੰਦਾ,
ਸਗੋਂ ਛੋਟੀਆਂ ਛੋਟੀਆਂ ਗੱਲਾਂ ਨੂੰ ਸਮਝਣ ਵਾਲਾ ਮਹਾਨ ਹੁੰਦਾ ਹੈ.

ਕਿਸੇ ਦਾ ਕੀਤਾ ਇਹਸਾਨ ਕਦੇ ਨਾ ਭੁੱਲੋ ਤੇ
ਆਪਣਾ ਕੀਤਾ ਇਹਸਾਨ ਕਦੇ ਯਾਦ ਨਾ ਕਰੋ.

ਚੰਦ ਅਸਫਲਤਾਵਾਂ ਤੇ ਮੁਸ਼ਕਿਲਾਂ ਦੇ ਸਾਹਮਣੇ
ਆਪਣੇ ਹੌਸਲੇ ਨੂੰ ਕਦੇ ਵੀ ਹਾਰਨ ਨਾ ਦਵੋ.

ਹਮੇਸ਼ਾਂ ਯਾਦ ਰੱਖੋ ਕਿ ਜੇ ਤੁਸੀਂ ਮੁਸੀਬਤ ਵਿੱਚ ਕਿਸੇ ਨੂੰ ਸਲਾਹ ਦਿੰਦੇ ਹੋ,
ਤਾਂ ਤੁਹਾਨੂੰ ਸਲਾਹ ਦੇ ਨਾਲ ਆਪਣਾ ਸਾਥ ਵੀ ਦੇਣਾ ਚਾਹੀਦਾ ਹੈ ਕਿਉਂਕਿ ਸਲਾਹ ਗ਼ਲਤ ਹੋ ਸਕਦੀ ਹੈ, ਪਰ ਸਾਥ ਨਹੀਂ.

ਕਿਸੇ ਪਿਛੇ ਮਰਨ ਨਾਲੋਂ ਚੰਗਾ,
ਕਿਸੇ ਲਈ ਜੀਨਾ ਸਿਖੋ.

ਗੱਲ ਇੰਨੀ ਮਿੱਠੀ ਕਰੋ ਕਿ ਜੇਕਰ ਕਿਤੇ
ਵਾਪਸ ਵੀ ਲੈਣੀ ਪੈ ਜਾਵੇ ਤਾਂਤੁਹਾਨੂੰ ਕੋੜੀ ਨਾ ਲੱਗੇ.

ਤੁਹਾਡੇ ਕੰਮ ਹੋਰ ਵੀ ਜਿਆਦਾ ਸੋਖੇ ਹੋ ਜਾਂਦੇ ਨੇ
ਜੇ ਤੁਸੀਂ ਆਪਣਾ ਦਿਨ ਜਲਦੀ ਸੁਰੂ ਕਰੋ.

ਸਹੀ ਸਮਾਂ ਤੁਹਾਨੂੰ ਸਫਲਤਾ ਦਿਲਾਏਗਾ ਇਸ ਦੀ ਕੋਈ ਗਾਰੰਟੀ ਨਹੀਂ,
ਲੇਕਿਨ ਸਹੀ ਸਮਾਂ ਦਾ ਸਦੁਪਯੋਗ ਕਰਕੇ ਇਕ ਸਫਲ ਇੰਸਾਨ ਜਰੂਰ ਬਣਿਆ ਜਾਂ ਸਕਦਾ ਹੈ.

ਤੁਸੀਂ ਹੇਠਾਂ ਡਿਗੋਂਗੇ ਅਤੇ ਕੋਈ ਤੁਹਾਨੂੰ ਉਠਾਉਣ ਨਹੀਂ ਆਵੇਗਾ,
ਥੋੜਾ ਜਿਹਾ ਉੱਠੋ ਅਤੇ ਵੇਖੋ ਕਿ ਹਰ ਕੋਈ ਤੁਹਾਨੂੰ ਹੇਠਾਂ ਲਿਆਉਣ ਲਈ ਆਵੇਗਾ.

Positivity Motivational Quotes in Punjabi

ਜ਼ਿੰਦਗੀ ਨੂੰ ਬਦਲਣ ਲਈ ਹਮੇਸ਼ਾਂ ਲੜਨਾ ਪੈਂਦਾ ਹੈ,
ਪਰ ਇਸਨੂੰ ਸੌਖਾ ਬਣਾਉਣ ਲਈ, ਇਸ ਨੂੰ ਸਮਝਣਾ ਪੈਂਦਾ ਹੈ.

ਸਮਰੱਥ ਹੋ ਕੇ ਵੀ ਕੋਈ ਸੋਲਾਂ ਕਲਾਂ ਸੰਪੂਰਨ ਨਹੀਂ ਹੋ ਸਕਦਾ,
ਜਿਵੇਂ ਸੂਰਜ ਕੱਪੜੇ ਤਾਂ ਸੁਕਾ ਸਕਦਾ, ਪਰ ਕਿਸੇ ਦਾ ਪਸੀਨਾ ਨਹੀਂ.

ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ.

ਜੇ ਕਿਸੇ ਨੂੰ ਸਮਝਣਾ ਚਾਹੁੰਦੇ ਹੋ ਤਾਂ ਉਸ ਨੂੰ ਬੋਲਣ ਦਾ ਮੌਕਾ ਦਿਓ,
ਤੁਸੀਂ ਉਸਨੂੰ ਸਿਰਫ ਉਸਦੀ ਜ਼ਬਾਨ ਦੁਆਰਾ ਹੀ ਸਮਝੋਗੇ.

ਹੁਨਰ ਤਾ ਸਭ ਵਿੱਚ ਹੈ ਕਿਸੇ ਦਾ
ਛਿਪ ਜਾਦਾ ਹੈ ਕਿਸੇ ਦਾ ਛਪ ਜਾਦਾ ਹੈ.

ਮੁਸੀਬਤ ਜੇ ਆ ਜਾਵੇ ਤਾ ਡਰਨ ਕੀ ਹੋਣਾ
ਜੀਣ ਦੀ ਸਕੀਮ ਲੱਭੋ ਮਰਨ ਨਾਲ ਕੀ ਹੋ ਜਾਣਾ ਹੈ.

ਜਿੰਦਗੀ ਵੁਚ ਵੱਡੀ ਸਫਲਤਾ ਗਸਲ ਕਰ ਪਾਵਾਂਗੇ
ਜਾਂ ਨਹੀਂ, ਇਹ ਤੁਹਾਡੀ ਸੋਚ ਉੱਤੇ ਨਿਰਭਰ ਕਰਦਾ ਹੈ.

ਮਿਹਨਤਾਂ ਚੱਲ ਰਹੀਆਂ ਨੇ ਜਲਦੀ ਅੱਗੇ ਆਵਾਂਗੇ,
ਜੱਗ ਖੜ-ਖੜ ਦੇਖੁੂ ਐਸਾ ਨਾਮ ਬਣਾਵਾਂਗੇ.

ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,
ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ.

ਜਿਹੜਾ ਵੀ ਮਨੁੱਖ ਆਪਣਾ ਕ੍ਰੋਧ ਆਪਣੇ ਆਪ ਵਿੱਚ ਧਾਰਦਾ ਹੈ
ਉਹ ਦੂਜਿਆਂ ਦੇ ਕ੍ਰੋਧ ਤੋਂ ਵੀ ਬਚ ਜਾਂਦਾ ਹੈ.

Gurbani Motivational Quotes in Punjabi

ਜਿੱਤ ਅਤੇ ਹਾਰ ਦੋਨੋ ਵਧੀਆ “ਦੋਨੋ” ਦਿੰਦੀਆਂ ਨੇ ਗਿਆਨ
ਪਰ ਜੋ ਹਾਰ ਕਿ ਵੀ ਨਾ ਡਰੇ ਉਹ ਬਣਦਾ ਹੈ ਮਹਾਨ.

ਜੇ ਪਿਅਾਰ ਹੀ ਕਰਨਾ ਤਾ ਰੱਬ ਨਾਲ ਕਰੋ,
ਇਹ ਤੂਹਾਨੂੰ ਕਦੀ ਵੀ ਥੋਖਾ ਨੀ ਦੳੁਗਾ.

ਅਕਲਮੰਦ ਬੰਦੇ ਦੀ ਹੋਂਦ ਅਸਲੀ ਸੋਨੇ ਵਰਗੀ ਹੁੰਦੀ ਹੈ
ਉਹ ਜਿੱਥੇ ਵੀ ਜਾਂਦਾ ਲੋਕ ਉਸ ਦੀ ਕਦਰ ਕਰਦੇ ਹਨ.

ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ,
ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ.

ਕਾਬਿਲੀਅਤ ਸਾਰੀਆਂ ਵਿੱਚ ਹੁੰਦੀ ਹੈ ਬਸ
ਉਸਦੀ ਪਹਿਚਾਣ ਕਰ ਉਸਨੂੰ ਨਿਖ਼ਰਣ ਦੀ ਲੋੜ ਹੈ.

ਮਿੱਠੇ ਝੂਠ’ ਬੋਲਣਾ ‘ਕੌੜਾ ਸੱਚ’ ਬੋਲਣ ਨਾਲੋਂ ਚੰਗਾ ਹੈ,
ਇਹ ਨਿਸ਼ਚਤ ਤੌਰ ‘ਤੇ ਤੁਹਾਨੂੰ’ ਸੱਚੇ ਦੁਸ਼ਮਣ ‘ਦੇਵੇਗਾ,

ਘਰ ਵੱਡਾ ਹੋਵੇ ਜਾ ਫਿਰ ਛੋਟਾ ਜੇ ਘਰ ਵਿਚ ਮਿਠਾਸ ਨਾ ਹੋਵੇ ਤਾ
ਘਰ ਵਿੱਚ ਇਨਸਾਨ ਤਾ ਕੀ ਕੀੜਿਆਂ ਵੀ ਨਹੀਂ ਆਉਂਦੀਆਂ.

ਦਿਨ ਵਿਚ ਇਕ ਵਾਰ ਆਪਣੇ ਨਾਲ ਗੱਲ ਕਰੋ ਨਹੀਂ ਤਾਂ ਤੁਸੀਂ ਦੁਨੀਆ ਦੇ
ਸਭ ਤੋਂ ਮਹੱਤਵਪੂਰਣ ਆਦਮੀ ਨਾਲ ਗੱਲ ਨਹੀਂ ਕਰ ਸਕੋਗੇ.

ਹਰ ਨਵਾਂ ਦਿਨ ਨਵੇਂ ਮੌਕੇ ਅਤੇ ਨਵੇਂ
ਵਿਚਾਰਾਂ ਨੂੰ ਨਾਲ ਲੈ ਕੇ ਆਉਂਦਾ ਹੈ.

ਜਦੋ ਟੁੱਟਣ ਲੱਗੇ ਹੌਸਲਾ ਤਾ ਇਨ੍ਹਾਂ ਯਾਦ ਰੱਖਣਾ ਕਿ
ਬਿਨ੍ਹਾਂ ਮੇਹਨਤ ਦੇ ਕਦੇ ਮੰਜਿਲ ਨਹੀਂ ਮਿਲਦੀ.

Heart Touching Motivational Quotes in Punjabi

ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,
ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ.

ਫੁੱਲਦਾਰ ਦਰੱਖ਼ਤ ਅਤੇ ਗੁਣਵਾਨ ਵਿਅਕਤੀ ਹੀ ਝੁਕਦੇ ਹਨ
ਸੁੱਕਾ ਦਰੱਖ਼ਤ ਅਤੇ ਮੂਰਖ ਵਿਅਕਤੀ ਕਦੇ ਨਹੀਂ ਝੁਕਦਾ.

“ਕਦਰ” ਕਿਰਦਾਰ ਨੂੰ ਨਿਭਾਉਣ ਵਾਲੇ ਦੀ ਹੁੰਦੀ ਹੈ,
ਵਰਨਾ ਕਦ ਵਿੱਚ ਤਾ ਖੁਦ ਦੀ ਪਰਛਾਈ ਵੀ ਵੱਡੀ ਨਜ਼ਰ ਆਉਂਦੀ ਹੈ.

ਜੇ ਤੁਸੀਂ ਉਸ ਟਾਇਮ ਤੇ ਮੁਸਕਰਾ ਸਕਦੇ ਹੋ ਜਦੋਂ ਤੁਸੀਂ ਪੂਰੀ ਤਰ੍ਹਾਂ ਟੁੱਟ ਜਾਂਦੇ ਹੋ,
ਤਾਂ ਵਿਸ਼ਵਾਸ ਕਰੋ ਕਿ ਦੁਨੀਆਂ ਵਿੱਚ ਕੋਈ ਵੀ ਤੁਹਾਨੂੰ ਕਦੇ ਨਹੀਂ ਤੋੜ ਸਕਦਾ.

ਕੋਈ ਤੁਹਾਡਾ ਸਾਥ ਨਾ ਦੇਵੇ,,ਤਾਂ ਉਦਾਸ ਨਾਂ ਹੋਇਉ,
ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ.

ਆਪਣੀ ਕਿਸੇ ਨਾਲ ਤੁਲਨਾ ਨਾ ਕਰੋ, ਜਿਵੇਂ ਕਿ ਚੰਦਰਮਾ ਅਤੇ
ਸੂਰਜ ਦੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਦੋਵੇਂ ਆਪਣੇ ਆਪਣੇ ਸਮੇਂ ਤੇ ਚਮਕਦੇ ਹਨ.

ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ,
ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ.
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਤੁਸੀਂ ਸੋਂਦੇ ਸਮੇ ਦੇਖਦੇ ਹੋ
ਸਪਨੇ ਉਹ ਸੱਚ ਹੁੰਦੇ ਨੇ ਜਿਨ੍ਹਾਂ ਲਈ ਤੁਸੀਂ ਸੌਣਾ ਛੱਡ ਦਾਵੋ.

ਖੁਸ਼ ਰਹਿਣ ਦਾ ਇੱਕੋ ਮੰਤਰ ਹੈ।
ਆਪਣੇ ਤੋਂ ਇਲਾਵਾ ਹੋਰ
ਕਿਸੇ ਤੋਂ ਉਮੀਦ ਨਾ ਰੱਖੋ.

ਤੁਸੀਂ ਜਾਂ ਤਾਂ ਅਨੁਸ਼ਾਸਨ ਦੇ ਦਰਦ ਨੂੰ
ਮਹਿਸੂਸ ਕਰ ਸਕਦੇ ਹੋ ਜਾਂ ਅਫ਼ਸੋਸ ਦੇ ਦਰਦ ਨੂੰ .

ਹਾਰ ਜਾਣ ਤੋਂ ਬਾਦ ਸਫਲਤਾ ਲਈ ਦੋਬਾਰਾ
ਪ੍ਰਯਾਸ ਨਾ ਕਰਨਾ ਹੀ ਸਬਤੋ ਵੱਡੇ ਕਮਜ਼ੋਰ ਇੰਸਾਨ ਦੀ ਪਹਿਚਾਣ ਹੈ.

Inspirational Motivational Quotes in Punjabi

ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ,
ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ.

ਆਦਮੀ ਕਹਿੰਦਾ ਹੈ ਕਿ ਪੈਸਾ ਆਵੇਗਾ ਫਿਰ ਮੈਂ ਕੁਝ ਕਰਾਂਗਾ,
ਪੈਸਾ ਕਹਿੰਦਾ ਹੈ ਕਿ ਤੁਸੀਂ ਕੁਝ ਕਰੋਗੇ ਤਾਂ ਮੈਂ ਆ ਜਾਵਾਂਗਾ.

ਬੁੱਲੇ ਸ਼ਾਹ ਕੋਲ ਸਮਾਂ ਹੈ ਥੋੜਾ ਕਰਨਾ ਬਹੁਤ ਕੁਝ ਕੁੱਛ
ਬਾਕੀ ਕਿਸੇ ਨੂੰ ਜ਼ਿੰਦਗੀ ਲੰਬੀ ਲੱਗਦੀ ਮੈਨੂੰ ਛੋਟੀ ਜਾਪੀ.

ਜੇ ਕਿਸੇ ਕੰਮ ਨੂੰ ਕਰਨ ਤੋਂ ਡਰਦੇ ਹੋ, ਤਾਂ ਇਹ ਡਰ ਇਕ ਸੰਕੇਤ ਹੈ ਕਿ ਤੁਹਾਡਾ ਕੰਮ ਸੱਚਮੁੱਚ ਬਹਾਦਰੀ ਨਾਲ ਭਰਿਆ ਹੋਇਆ ਹੈ,
ਜੇ ਇਸ ਵਿਚ ਕੋਈ ਡਰ ਅਤੇ ਜੋਖਮ ਨਹੀਂ ਹੁੰਦਾ, ਤਾਂ ਕੋਈ ਹੋਰ ਇਸ ਨੂੰ ਕਰ ਲੈਂਦਾ.

ਸਾਨੂੰ ਖੁਦ ਵਿਚ ਬਦਲਾਵ ਲੈਕੇ ਆਣਾ ਚਾਹੀਦਾ ਹੈ ਜੋ
ਬਦਲਾਵ ਅਸੀਂ ਸੰਸਾਰ ਵਿੱਚ ਦੇਖਣਾ ਚਹਾਉਂਦੇ ਹਾਂ.

ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ,
ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ.

ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ,
ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ.

ਕੋਈ ਰਿਸਕ ਨਾ ਲੈਣਾ ਹੀ
ਦੁਨੀਆਂ ਦਾ ਸਬਤੋ ਵੱਡਾ ਰਿਸਕ ਹੈ.

ਬਹਾਦਰ ਲੋਕ ਸ਼ਾਂਤੀ ਲਈ ਮਾਫ਼
ਕਰਨ ਤੋਂ ਕਦੇ ਨਹੀਂ ਘਬਰਾਉਂਦੇ.

ਰਸਤੇ ਕਦੇ ਖਤਮ ਨਹੀਂ ਹੁੰਦੇ, ਬੱਸ ਲੋਕ ਹਿੰਮਤ ਗੁਆ ਦਿੰਦੇ ਹਨ, ਤੈਰਨਾ ਸਿੱਖਣਾ ਹੈ,
ਤਦ ਤੁਹਾਨੂੰ ਪਾਣੀ ਵਿਚ ਹੇਠਾਂ ਜਾਣਾ ਪਵੇਗਾ ਕਿਨਾਰੇ ਬੈਠ ਕੇ ਕੋਈ ਗੋਤਾਖੋਰ ਨਹੀਂ ਬਣਦਾ.

Life Motivational Quotes in Punjabi

ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ,
ਓਹ ਆਪਣੇ ਆਪ ਨੂੰ ਸੁਖੀ ਬਣਾ ਨਹੀਂ ਸਕਦਾ.

ਆਪਣੇ ਹੌਸਲੇ ਨੂੰ ਇਹ ਨਾ ਦੱਸੋ ਕਿ ਤੁਹਾਡੀ ਸਮੱਸਿਆ ਕਿੰਨੀ ਵੱਡੀ ਹੈ,
ਸਗੋਂ ਆਪਣੀ ਸਮੱਸਿਆ ਨੂੰ ਦੱਸੋ ਕਿ ਤੁਹਾਡਾ ਹੌਸਲਾ ਕਿੰਨਾ ਵੱਡਾ ਹੈ.

ਉਸ ਵਿਅਕਤੀ ਨੂੰ ਹਰਾਉਣਾ ਮੁਸ਼ਕਿਲ
ਹੈ ਜਿਹੜਾ ਕਦੇ ਹਾਰ ਨਹੀਂ ਮੰਨਦਾ.

ਸਾਨੂੰ ਖੁਦ ਵਿਚ ਬਦਲਾਵ ਲੈਕੇ ਆਣਾ ਚਾਹੀਦਾ ਹੈ
ਜੋ ਬਦਲਾਵ ਅਸੀਂ ਸੰਸਾਰ ਵਿੱਚ ਦੇਖਣਾ ਚਹਾਉਂਦੇ ਹਾਂ.

ਜਦੋ ਘਰ ਵਿੱਚ ਹੀ ਇੱਕ ਦੂਜੇ ਨਾਲ ਤੁਲਨਾ ਸ਼ੁਰੂ ਹੋ
ਜਾਵੇ ਤਾਂ ਜੋ ਉਥੇ ਆਪਣਾਪਨ ਖਤਮ ਹੋ ਜਾਂਦਾ.

ਅਗਰ ਤੁਸੀਂ ਵਾਰ-ਵਾਰ ਅਸਫਲ ਹੋ ਰਹੇ ਹੋ ਤਾ
ਕੋਸ਼ਿਸ਼ ਕਰਨਾ ਨਾ ਛੱਡੋ ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋ ਗਏ.

ਅਸਫਲਤਾ ਤੇ ਮੁਸ਼ਕਿਲਾਂ ਤੋਂ ਡਰ ਕੇ ਆਪਣਾ ਲਕਸ਼
ਬਦਲ ਲੈਣ ਵਾਲਾ, ਕਦੇ ਵੀ ਕਾਮਯਾਬ ਨਹੀਂ ਹੋ ਸਕਦਾ.

ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ’
ਦਿੰਦਾ ਹੈ’ ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ.

ਜ਼ਿੰਦਗੀ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ
ਤਾਂ ਜੋ ਅਸੀਂ ਉਨ੍ਹਾਂ ਨਾਲ ਹੋਰ ਦ੍ਰਿੜਤਾ ਨਾਲ ਲੜ ਸਕੀਏ.

ਕੁਝ ਲੋਕ ਇਸ ਕਰਕੇ ਵੀ ਸਫਲ ਨਹੀਂ ਹੁੰਦੇ ਕਿਉਂਕਿ ਉਹ
ਹਮੇਸ਼ਾਂ ਸੋਚਦੇ ਹਨ ਕਿ ਜੇ ਅਸੀਂ ਅਸਫਲ ਹੋਏ ਤਾਂ ਲੋਕ ਕੀ ਕਹਿਣਗੇ.

Motivational Quotes in Punjabi for Students

ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ,
ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ.

ਸਫਲ ਹੋਣ ਲਈ ਸਾਨੂੰ ਕਈ ਵਾਰ ਸ਼ੁਰੂਆਤ ਉਸੇ ਵੇਲੇ ਕਰਨੀ ਪੈਂਦੀ ਹੈ
ਭਾਵੇਂ ਤਿਆਰੀ ਪੂਰੀ ਨਾ ਹੋਣ ਕਿਉਂਕਿ ਇਹ ਇੰਤਜ਼ਾਰ ਨਾਲੋਂ ਕਿਤੇ ਬਿਹਤਰ ਹੈ.

ਜ਼ਿੰਦਗੀ ‘ਚ ਚੁਣੌਤੀਆਂ ਹੋਣੀਆਂ ਬਹੁਤ ਜ਼ਰੂਰੀ ਨੇ,
ਇਨ੍ਹਾਂ ਤੋਂ ਬਗੈਰ ਜ਼ਿੰਦਗੀ ਬਿਲਕੁਲ ਨੀਰਸ ਜਾਪਦੀ ਹੈ.

ਜੇ ਤੁਸੀਂ ਉਸ ਚੀਜ਼ ‘ਤੇ ਕੰਮ ਕਰ ਰਹੇ ਹੋ ਜਿਸ ਬਾਰੇ ਤੁਸੀਂ ਸੱਚਮੁੱਚ ਪਰਵਾਹ ਕਰਦੇ ਹੋ,
ਤਾਂ ਤੁਹਾਨੂੰ ਜਿਆਦਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ. ਤੁਹਾਨੂੰ ਤੁਹਾਡਾ ਵਿਜ਼ਨ ਆਪਣੇ ਆਪ ਖਿੱਚਦਾ ਹੈ.

ਖੁਦ ਦੀ ਤੇ ਦੂਜਿਆਂ ਦੀ ਨਕਾਰਾਤਮਕ ਗੱਲਾਂ ਤੇ ਤਿਆਨ ਦੇਣ ਵਾਲਾ ਬੰਦਾ
ਜੀਵਨ ਚੇ ਕਦੇ ਵੀ ਵਡੀ ਕਾਮਯਾਬੀ ਹਾਸਲ ਨਹੀਂ ਕਰ ਸਕਦਾ.

ਜੀਵਨ ਦਾ ਮਤਬਲ ਖੁਦ ਨੂੰ ਲੱਭਣਾ ਨਹੀਂ
ਬਲਕਿ ਖੁਦ ਨੂੰ ਕਾਮਜ਼ਾਬ ਕਰਨਾ ਹੈ.

ਇਹ ਨਾ ਸੋਚੋ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ,
ਇਸ ਦੀ ਬਜਾਇ, ਕਲਪਨਾ ਕਰੋ ਕਿ ਰੱਬ ਸਾਡੇ ਬਾਰੇ ਕੀ ਸੋਚਦਾ ਹੈ.

ਪ੍ਰਯਾਸ ਕਰਨਾ ਕਦੇ ਵੀ ਨਾ ਛੇਡੋ,
ਨਾ ਜਾਣੇ ਕੇੜੇ ਪ੍ਰਯਾਸ ਤੋਂ ਬਾਦ ਜ਼ਿੰਦਗੀ ਬਦਲ ਜਾਵੇ.

ਅਸੰਭਵ ਕੁਝ ਨਹੀਂ,ਅਸੀਂ ਉਹ ਸਭ ਕਰ ਸਕਦੇ ਹਾਂ ਜੋ ਅਸੀਂ ਸੋਚ ਸਕਦੇ
ਹਾਂ ਅਤੇ ਸੋਚ ਸਕਦੇ ਹਾਂ ਜੋ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਸਭ ਕੁਝ ਸੰਭਵ ਹੈ.

Conclusion

ਮੈਨੂੰ ਉਮੀਦ ਹੈ ਕਿ ਤੁਹਾਨੂੰ Motivational Quotes in Punjabi ਜ਼ਰੂਰ ਪਸੰਦ ਆਏ ਹੋਣਗੇ। ਕਈ ਵਾਰ ਲੋਕ ਆਪਣੀ ਜ਼ਿੰਦਗੀ ਵਿਚ ਇਕੱਲੇ ਅਤੇ ਉਦਾਸ ਰਹਿੰਦੇ ਹਨ, ਅਜਿਹੇ ਸਮੇਂ ਵਿਚ ਆਪਣੇ ਅੰਦਰ ਮੋਟੀਵੇਸ਼ਨਲ ਲਿਆਉਣ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਪ੍ਰੇਰਣਾ ਸਾਡੇ ਸਰੀਰ ਵਿਚ ਇਕ ਸਕਾਰਾਤਮਕ ਊਰਜਾ ਦੀ ਤਰ੍ਹਾਂ ਕੰਮ ਕਰਦੀ ਹੈ।

ਇੱਥੇ ਸਾਂਝੇ ਕੀਤੇ ਗਏ Motivational Quotes in Punjabi ਤੁਹਾਡੀ ਜ਼ਿੰਦਗੀ ਨੂੰ ਨਵੀਂ ਊਰਜਾ ਅਤੇ ਉਤਸ਼ਾਹ ਨਾਲ ਭਰ ਦੇਣਗੇ, ਜਿਸ ਕਾਰਨ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਕੰਮ ਆਸਾਨੀ ਨਾਲ ਕਰ ਸਕੋਗੇ ਅਤੇ ਸਫਲਤਾ ਵੀ ਮਿਲੇਗੀ। ਇਸ ਪੋਸਟ ਵਿੱਚ ਜੋ ਵੀ Motivational Quotes ਤੁਹਾਨੂੰ ਪਸੰਦ ਆਏ ਹਨ, ਉਸਨੂੰ ਸੋਸ਼ਲ ਮੀਡੀਆ ‘ਤੇ ਵੀ ਸਾਂਝਾ ਕਰੋ ਤਾਂ ਜੋ ਹੋਰ ਲੋਕਾਂ ਨੂੰ ਵੀ Motivation ਮਿਲੇ।

Other Post –

Leave a Reply

Your email address will not be published. Required fields are marked *