Punjabi Attitude Status | ਪੰਜਾਬੀ ਰਵੱਈਆ ਸਥਿਤੀ

Punjabi Attitude Status – ਹਰ ਵਿਅਕਤੀ ਦਾ ਵੱਖਰਾ Attitude ਹੁੰਦਾ ਹੈ। ਤੁਹਾਡੇ ਅੰਦਰਲਾ Attitude ਕਿਸੇ ਨਾਲ ਨਫ਼ਰਤ ਦਾ ਨਹੀਂ ਸਗੋਂ ਸਵੈ-ਮਾਣ ਅਤੇ ਟੀਚੇ ਲਈ ਪ੍ਰੇਰਨਾ ਵਾਲਾ ਹੋਣਾ ਚਾਹੀਦਾ ਹੈ। ਰਵੱਈਏ ਦਾ ਮਤਲਬ ਹੰਕਾਰ ਅਤੇ ਦਿਖਾਵਾ ਨਹੀਂ ਹੈ, ਬਲਕਿ ਆਪਣੀ ਇੱਛਾ ਅਨੁਸਾਰ ਜ਼ਿੰਦਗੀ ਜੀਉਣਾ ਅਤੇ ਸਫਲਤਾ ਪ੍ਰਾਪਤ ਕਰਨਾ ਹੈ।

ਅੱਜ ਦੀ ਪੋਸਟ ਵਿੱਚ ਅਸੀਂ Punjabi Attitude Status ਲੈ ਕੇ ਆਏ ਹਾਂ। ਇਹਨਾਂ Attitude Status ਨੂੰ ਪੜ੍ਹਨ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਅਤੇ ਤੁਸੀਂ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ।

Punjabi Attitude Status
Punjabi Attitude Status

Punjabi Attitude Status for Boys

ਹੁਨਰ ਹੋਵੇਗਾ ਤਾ ਦੁਨੀਆ ਖੁਦ ਸਤਿਕਾਰ ਕਰੇਗੀ
ਅੱਡੀਆਂ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀਂ ਹੁੰਦੇ.

ਵਕਤ ਜਦੋਂ ਫੈਸਲੇ ਕਰਦਾ ਹੈ
ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ.

ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,
ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ.

ਮਾਲਕਾ ਅਮੀਰ ਰੱਖੀ ਭਾਵੇਂ ਗਰੀਬ ਰੱਖੀ
ਜੋ ਕਦੇ ਨਾ ਮਰੇ ਇਹੋ ਜਿਹਾ ਜ਼ਮੀਰ ਰੱਖੀ.

ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ,
ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ.

ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ
ਦੱਸ ਕੀਹਦਾ ਕੀਹਦਾ ਨਾਮ ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ.

ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ,
ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵ.

ਅਸੀਂ ਮੁੰਡੇ ਹਾਂ ਪੰਜਾਬੀ ਸਾਡੀ ਗੱਲ ਬਾਤ ਹੋਰ,
ਪਟਿਆਲਾ ਚੰਡੀਗੜ੍ਹ ਸਾਡਾ ਚਲਦਾ ਹੈ ਜੋਰ.

ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ
ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ.

ਡਰਦਾ ਨਾਂ ਲੰਘੇ ਯਮਦੂਤ ਕੋਲ ਦੀ
ਤੂੰ ਜਿਹਦੇ ਉਤੇ ਵਾਰ-ਵਾਰ ਮਾਰੇ ਗੇੜੀਆਂ.

Punjabi Attitude Status for Girls

ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ.

ਬਲੈਯਾ ਵੈਲੀ ਕਹੋਨਾ ਸੋਖਾ ਨੀ ਅੰਖ ਦਲੇਰੀ ਕਰਕੇ ਗਲਾ ਹੁਦਿਯਾ
ਜਦੋ ਥਾਨੇ ਪੁਰਾਨੇ ਖੁੰੜ ਖੜੇ ਹੋਨ ਔਥੇ ਸ਼ਫਾਰਸਾ ਨੀ ਕਾਮ ਔਦਿਯਾ.

ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ
ਖਾ ਲਿਆ ਕਰ ਬੱਲਿਆ ਸਿਹਤ ਬਣੂਗ.

ਸਹਾਰੇ ਲੱਭਣ ਦੀ ਆਦਤ ਨੀ
ਇਕੱਲੇ ਮਹਿਫਿਲਾਂ ਦੇ ਬਰਾਬਰ ਆ.

ਦੁਖੀ ਨਾ ਹੋਇਆ ਕਰੋ ਲੋਕਾਂ ਦੀਆ ਗੱਲਾਂ ਸੁਣ ਕੇ
ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ.

ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ ਡੋਲ
ਜਾਣ ਹੋਸ ਲੇ ਐਨੇ ਵੀ ਨੀ ਮਾੜੇ.

ਸਮਾਂ ਨਾ ਲਾਓ ਇਹ ਸੋਚਣ ਵਿਚ ਕਿ ਤੁਸੀਂ ਕੀ ਕਰਨਾ ਹੈ
ਨਹੀਂ ਤਾ ਸਮਾਂ ਸੋਚ ਲਵੇਗਾ ਕਿ ਤੁਹਾਡਾ ਕੀ ਕਰਨਾ ਹੈ.

ਵਖਤ ਸਿਖਾ ਰਿਹਾ ਤਾਂ ਸਿੱਖਾਂਗੇ
ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ.

ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ।
ਵਧੀਕੀ ਉਹੀ ਕਰਨਾ ਜੋ ਸਹਿ ਸਕੋ.

ਜਿੱਥੇ ਦੁਨੀਆਂ ਅੱਖਾਂ ਫੇਰ ਲਉਗੀ,
ਉੱਥੇ ਤੈਨੂੰ ਅਸੀਂ ਮਿਲਾਂਗੇ ਮਿੱਤਰਾ.

New Punjabi Attitude Status

ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ,
ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ.

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ
ਡੱਕੀ ਦੇ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ.

ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ ,
ਪਰ ਫੜ ਜਰੂਰ ਲਈ ਦੀਆਂ.

ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ,
ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ.

ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆ
ਜਿਹੜਾ ਕਰੇ ਮਾਣ ਉਹਦਾ ਦਿਲੋਂ ਕਰੀਏ.

ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ,
ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ.

ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ,
ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ.

ਤੂੰ ਮੇਰੀ ਹੋ ਸਕਦੀ ਨਹੀਂ ,ਦੱਸ ਤੇਰੀ ਕੀ ਮਜਬੂਰੀ ਹੈ,
ਮੇਂ ਤੇਰੇ ਬਿਨ ਜੀ ਸਕਦਾ ਨਹੀਂ ,ਤੇਨੂੰ ਦਸਣਾ ਬੋਹਤ ਜਰੂਰੀ ਹੈ.

ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ
ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ.

ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,
ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ.

Punjabi Attitude Status in Punjabi

ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ,
ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ.

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ.

ਠੋਕਰਾ ਬਹੁਤ ਖਾਦੀਆ ਨੇ ਪਰ ਹਾਰੇ ਨਹੀ ਕਦੇ
ਤਾਨੇਂ ਬਹੁਤ ਸੁਣੇ ਆ ਪਰ ਕਿਸੇ ਨੂੰ ਮਾਰੇ ਨਹੀ ਕਦੇ.

ਲੋੜ ਪੈਣ ਤੇ ਗਧੇ ਨੂੰ ਬਾਪ ਨੀ ਬਣਾਈਦਾ
ਲੰਢੂ ਬੰਦੇ ਨੂੰ ਵਾਲਾ ਮੂੰਹ ਨਹੀਓ ਲਈਦਾ.

ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ,
ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ.

ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ
ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ.

ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ
ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ.

ਆਪਣੀ ਜਿੰਦਗੀ ਆਪਣੇ ਰੁਲ,
ਦੂਨੀਆ ਦੀਆਂ ਗੱਲਾ ਸਮਝੀਏ ਫਜੂਲ.

ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ.

ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ,
ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ.

Attitude Status for Girls in Punjabi

ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ.

ਮਸ਼ਹੂਰ ਨੂੰ ਮਸ਼ਹੂਰ ਲਿਖਿਆ ਕਰ,
ਬਦਨਾਮ ਨਾ ਲਿਖਿਆ ਕਰ।
ਸਵਾਲਾਂ ਦੇ ਜਵਾਬ ਲਿਖਿਆ ਕਰ,
ਇਲਜ਼ਾਮ ਨਾ ਲਿਖਿਆ ਕਰ.

ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ,
ਨਦੀਆਂ ਆਪ ਮਿਲਣ ਆਉਣਗੀਆਂ.

ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,
ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ.

ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ
ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ.

ਅਸੀ ਹੀ ਸਿਖਾਿੲਆ ਤੈਨੂੰ ਤੀਰ ਫੜਣਾ
ਪੁੱਤ ਸਾਨੂੰ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ.

ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ.

ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ.

ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ.

ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ,
ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ.

Attitude Status for Boys in Punjabi

ਮਤਲਬ ਦੀ ਦੁਨਿਆ ਸੀ ਇਸਲਈ ਸ਼ੱਡ ਦਿੱਤਾ ਸੱਬ ਨੂੰਮਿਲਣਾ
ਨਹੀਂ ਤਾ ਇਹ ਛੋਟੀ ਜਹੀ ਉਮਰ ਤਨਹਾਈ ਦੇ ਕਾਬਿਲ ਨਹੀਂ ਸੀ.

ਰੰਗ ਭਾਵੇਂ ਤੇਰਾ ਦੁੱਧ ਵਰਗਾ,
ਪਰ ਤੇਰੀ ਚਾਹ ਵਾਂਗ ਆਦਤ ਪੈ ਗਈ.

ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ
ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ.

ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ.

ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ
ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ.

ਨਾ ਬੰਦੇ ਨੇ ਰਹਿਣਾ, ਨਾ ਨੋਟਾਂ ਨੇ
ਜੱਦ ਹੱਥ ਜਿਹਾ ਪੈਂਦਾ ਹੋਵੇ ਰੀਝਾਂ ਪੁਗਾ ਲੈਣੀਆਂ ਚਾਹੀਦੀਆਂ.

ਮਾੜੇ ਵਕ਼ਤ ਵਿਚ ਛੱਡਗੇ ਸਾਨੂੰ ਜਿਹੜੇ ਮੁਖ ਮੋੜ ਕੇ
ਅਸੀ ਵੀ ਉਹਨਾਂ ਦਲੇਰਾਂ ਨੂੰ ਦੂਰੋਂ ਹੱਥ ਜੋੜ ਤ.

ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ ਝੂਠ ਬੋਲਣ
ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ.

ਹਰ ਗੱਲ ਸਾਝੀ ਕਰਨੀ ਪਰ ਸਹੀ ਵਕ਼ਤ ਦੀ ਉਡੀਕ ਹੈ
ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ.

ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ,
ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ.

Jatti Attitude Status in Punjabi

ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ
ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ.

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ
ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨਹੀਓ ਰੱਖੀ ਦੇ.

ਕਿਹੋ ਜਿਹੇ ਸੁਭਾਅ ਪੜ੍ਹਲਾ ਤੂੰ ਸ਼ਕਲੋਂ
ਬਾਕੀ ਵਾਧੂ ਘਾਟੂ ਗੱਲਾਂ ਲੋਕ ਦੱਸ ਦੇਣਗੇ.

ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,
ਬੋਲਣਾ ਵੀ ਜਾਣ ਦੇ ਆਂ, ਤੇ ਰੋਲਣਾਂ ਵੀ.

ਚੈਲਿੰਜ਼ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ
ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ.

ਚੌੜ ਜਿਹੀ ਮੈ ਐਵੇ ਕਰਦਾ ਨਹੀ ਬਿਨਾਂ ਗੱਲ ਤੋ ਕਿਸੇ ਨਾਲ ਲੜਦਾ ਨਹੀ
ਫੱਕਰਾਂ ਜਿਹਾ ਸੁਭਾਅ ਐ ਸਾਡਾ ਸੱਜਣਾ ਰੱਬ ਤੋ ਬਿਨਾਂ ਕਿਸੇ ਕੋਲੋ ਡਰਦਾ ਨਹੀ.

ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ,
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ.

ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ ਆਂ ਉਸਤਾਦ,
ਜਿੰਦਗੀ ਦਾ ਅੱਧਾ ਹਿੱਸਾ ਮੈਂ ਹਰਾਮੀਆਂ ਤੇ ਲੁੱਚਿਆਂ ਨਾਲ ਈ ਗੁਜਾਰਿਆ.

ਗੱਪ ਰੋੜੀ ਦੀ ਨੀ ਐਵੇਂ ਫੂਕ ਸ਼ਕਕੇ
ਮਾੜੇ ਬੋਲ ਦਿੰਦੇ ਬੰਦਾ ਮਰਵਾ ਨੀ.

ਘਾਟੇ ਮਿਲੇ ਜਮਾਨੇ ਤੋ
ਪਰ ਦੁੱਗਣੇ ਮਿਲੇ ਤਜਰਬੇ.

Conclusion

ਮੈਨੂੰ ਉਮੀਦ ਹੈ ਕਿ ਤੁਹਾਨੂੰ Punjabi Attitude Status ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਤੁਸੀਂ ਰੋਜ਼ਾਨਾ WhatsApp ਜਾਂ Facebook Status ਬਦਲਣਾ ਪਸੰਦ ਕਰਦੇ ਹੋ, ਤਾਂ ਤੁਸੀਂ ਇਸ ਪੋਸਟ ਵਿੱਚ ਸਾਂਝੇ ਕੀਤੇ Punjabi Attitude Status ਨੂੰ ਅਪਲਾਈ ਕਰ ਸਕਦੇ ਹੋ। ਨਾਲ ਹੀ, ਤੁਸੀਂ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝਾ ਕਰ ਸਕਦੇ ਹੋ. ਤੁਹਾਨੂੰ ਇੱਥੇ ਸਭ ਤੋਂ ਵਧੀਆ Punjabi Attitude Status ਕਿਹੜਾ ਮਿਲਿਆ ਹੈ, ਹੇਠਾਂ ਟਿੱਪਣੀ ਬਾਕਸ ਵਿੱਚ ਟਿੱਪਣੀ ਕਰਕੇ ਦੱਸੋ।

Other Post –

Leave a Reply

Your email address will not be published. Required fields are marked *