Punjabi Attitude Status for Boys |ਮੁੰਡਿਆਂ ਲਈ ਪੰਜਾਬੀ ਰਵੱਈਏ ਦੀ ਸਥਿਤੀ

Punjabi Attitude Status for Boys – ਹਰ ਇਨਸਾਨ ਵਿੱਚ ਐਟੀਟਿਊਡ ਹੁੰਦਾ ਹੈ। ਪਰ ਬਹੁਤ ਕੁਝ ਲੋਕ ਹੀ ਐਟੀਟਿਊਡ ਦਿਖਾਉਂਦੇ ਹਨ। ਜੇ ਤੁਸੀਂ ਆਪਣਾ ਐਟੀਟਿਊਡ ਦਿਖਾਉਣਾ ਚਾਹੁੰਦੇ ਹੋ ਤਾਂ ਐਟੀਟਿਊਡ ਸਟੇਟਸ ਦਾ ਸਹਾਰਾ ਲੈ ਸਕਦੇ ਹੋ।

ਅੱਜ ਦੇ ਇਸ ਪੋਸਟ ਵਿੱਚ ਅਸੀਂ Punjabi Attitude Status for Boys ਦਾ ਸਭ ਤੋਂ ਵਧੀਆ ਕਲੈਕਸ਼ਨ ਲਿਆਏ ਹਨ। ਤੁਸੀਂ ਇਨ੍ਹਾਂ ਐਟੀਟਿਊਡ ਸਟੇਟਸ ਨੂੰ ਆਪਣੇ Facebook, Instagram ਅਤੇ WhatsApp ਵਿੱਚ ਸਟੇਟਸ ਦੇ ਰੂਪ ਵਿੱਚ ਲਗਾ ਸਕਦੇ ਹੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ।

Punjabi Attitude Status for Boys
Punjabi Attitude Status for Boys

Punjabi Attitude Status for Boys

ਸਮੇਂ ਦੇ ਬਦਲਣ ਦੀ ਉਡੀਕ ਚ ਆ ਪਰ ਤੂੰ
ਫਿਕਰ ਨਾ ਕਰ ਤੇਰੇ ਤੋਂ ਬਦਲਾ ਨੀ ਲੈਦੇ.

ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ ,
ਪਰ ਫੜ ਜਰੂਰ ਲਈ ਦੀਆਂ.

ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ,
ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ.

ਸਹਾਰੇ ਲੱਭਣ ਦੀ ਆਦਤ ਨੀ
ਇਕੱਲੇ ਮਹਿਫਿਲਾਂ ਦੇ ਬਰਾਬਰ ਆ.

ਗੱਲਾਂ ਕਰਨੇ ਨੂੰ ਦੁਨੀਆਂ ਸ਼ੇਰ ਹੁੰਦੀ ਆ
ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ.

ਠਾਅ ਸੋਟਾ ਮਾਰ ਦੇ ਆ ਮੀਚਨਾ ਹਿਸਾਬ ਨੀ
ਜਿੱਦੀ ਆ ਸੁਭਾਅ ਦਾ ਪਰ ਅੱਖ ਦਾ ਖਰਾਬ ਨੀ.

ਪੱਤਿਆਂ ਤੇ ਲਿਖ ਸਰਨਾਵੇਂ ਤੇਰੇ ਵਲ ਘਲਦੇ ਆਂ
ਗੁੱਸਾ ਗਿਲਾ ਛੱਡ ਦਈਦਾ ਵਾਪਸ ਮੁੜ ਚਲਦੇ ਆ.

ਦਾਦਾ ਸਾਡਾ ਕਹਿੰਦਾ ਸੀ ਜਿਹੜਾ ਬੰਦਾ ਮੂੰਹ ਦਾ
ਮਿੱਠਾ ਦਿਲ ਤੋਂ ਨਿਰੀ ਜ਼ਹਿਰ ਹੀ ਹੁੰਦਾ ਏ.

ਰਾਹ ਮੰਜਿਲਾ ਨੂੰ ਜਾਣ ਵਾਲੇ ਲਭੇ ਹੋਏ ਆ
ਸ਼ੋਂਕ ਕਰਨੇ ਆ ਪੂਰੇ ਜੇੜੇ ਦਿਲ ਵਿੱਚ ਦੱਬੇ ਹੋਏ ਨੇ.

ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,
ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ.

Attitude Status in Punjabi for Boys

ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ.

ਜਿੰਨਾ ਦਾ ਮਿਲਣਾ ਮੁਕੱਦਰ ਚ ਨਹੀ ਹੁੰਦਾ
ਉਹਨਾ ਨਾਲ ਮੁਹੱਬਤ ਵੀ ਕਮਾਲ ਦੀ ਹੁੰਦੀ ਏ.

ਹਮ ਤੁਜਸੇ ਜਲੇਂ
ਇਤਨੀਂ ਤੁਮਾਰੀਂ ਔਕਾਤ ਨਹੀਂ.

ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ
ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ.

ਜਿਸ ਕੋਲ ਗੱਡੀ ਉਸ ਕੋਲ ਨੱਡੀ
ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ.

ਇਰਾਦੇ ਮੇਰੇ ਸਾਫ ਹੁੰਦੇਂ ਨੇ
ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ.

ਚੰਦ ਸਿੱਕਿਆਂ ਚ ਵਿਕਣ ਕਿਰਦਾਰ ਖੋਖਲੇ
ਜੰਗ ਜਿੱਤੀ ਹੋਈ ਹਰਾ ਦੇਣ ਯਾਰ ਦੋਗਲੇ.

ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ
ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ.

ਤੁਸੀਂ ਟੈਨਸ਼ਨ ਨਾ ਲੈਣਾ ਤਹਾਨੂੰ ਕੁਝ ਨਹੀਂ ਹੋਵੇਗਾ
ਮੈਂ ਹਰ ਰੋਜ਼ ਸਰਬੱਤ ਦਾ ਭਲਾ ਮੰਗਦਾ ਹਾਂ.

ਇਹ ਦੁਨੀਆ ਦਾਰੀ ਆ ਜਨਾਬ
ਇੱਥੇ ਚਲਾਕ ਬੰਦਾ ਹੀ ਟਿੱਕ ਦਾ.

Punjabi Status for Boys

ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ
ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ.

ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ.

ਅਸੀਂ ਜਾਹਲੀ ਨੋਟਾਂ ਵਰਗੇ ਆ,
ਕਿੱਥੇ ਵਰਤੇਗੀ ਕਿੱਥੇ ਖਰਚੇਗੀ.

ਪਹਿਚਾਣ ਸਾਡੀ ਸਭ ਨੂੰ ਆ
ਪਰ ਪਸੰਦ ਕਿਸੇ ਕਿਸੇ ਨੂੰ ਆ.

ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ,
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ.

ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,
ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ.

ਜਾਣ ਪਹਿਚਾਣ ਤਾਂ ਕੁਝ ਖ਼ਾਸ
ਨਹੀਂ ਪਰ ਨਜ਼ਰਾਂ ‘ਚ ਸਭ ਦੇ ਆਂ.

ਅੱਜ ਮਾੜਾ ਟਾਇਮ ਏ ਕੱਲ ਚੰਗਾ ਵੀ ਆਊਗਾ ਮੰਨਿਆ ਕੋਈ ਸਾਥ ਦੇਣ ਵਾਲਾ ਨਹੀਂ ,
ਪਰ ਰੱਬ ਕੋਈ ਨਾ ਕੋਈ ਰਾਸਤਾ ਜਰੂਰ ਦਿਖਾਊਗਾ.

ਪੈਸੇ ਦਾ ਸਭ ਤੋਂ ਜਿਆਦਾ ਘਮੰਡ ਉਸਨੂੰ ਹੀ ਹੁੰਦਾ ਹੈ,
ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ.

ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ ,
ਏਨੀ ਤੇਰੇ ਚ ‪‎ਆਕੜ ਨੀ ਜਿੰਨੇ ਮੇਰੇ ਚ ਨਖਰੇ ਨੇ.

Attitude Status for Boys in Punjabi

ਡਰਦਾ ਨਾਂ ਲੰਘੇ ਯਮਦੂਤ ਕੋਲ ਦੀ
ਤੂੰ ਜਿਹਦੇ ਉਤੇ ਵਾਰ-ਵਾਰ ਮਾਰੇ ਗੇੜੀਆਂ.

ਤੁਹਾਡੀ ਸੋਚ ਸੋਹਣੀ ਹੋਣੀ ਚਾਹੀਦੀ ਆ ਫੇਰ
ਤੁਸੀਂ ਸਭ ਨੂੰ ਸੋਹਣੇ ਲੱਗੋਗੇ.

ਜਿਹੜਾ ਸਾਡੇ ਨਾਲ ਬਾਹਿ ਜਾਏ ਇੱਕ ਵਾਰ ਨੀ
ਫਿਰ ਰਹਿੰਦਾ ਪਿੱਠ ਪਿੱਛੇ ਕਰਦਾ ਮਸ਼ਹੂਰੀਆਂ.

ਵਖ਼ਤ🕰️ ਸਭ ਕੁਝ ਦਿਖਾ ਦਿੰਦਾ ਹੈ ਲੋਕਾਂ
ਦਾ ਸਾਥ ਵੀ ਤੇ ਲੋਕਾਂ ਦੀ ਔਕਾਤ ਵੀ.

ਕਿਹੜੀਆ ਤੂੰ ਨੱਡੀਆ ਦੀ ਗੱਲ ਕਰਦਾ ਵੇ
ਤੇਰਾ ਅਸਲੀ ਜੱਟੀ ਨਾਲ ਬਾਹ ਨੀ ਪਿਆ.

ਚਿਹਰਾ ਖਾਸ ਨੀ , ਬਾਰਵੀਂ ਵੀ ਪਾਸ ਨੀਂ
ਮੁੰਡਾ ਸ਼ਿਕਾਰੀ ਬਣਦਾ.

ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ ,
ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ.

ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ
ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ.

ਜੀਹਦੇ ਕੋਲ ਆਹ ਵਾ ਉਹਨੂੰ ਪਿਆਰ ਵੀ ਮਿਲੂ,
ਯਾਰ ਵੀ ਮਿਲੂ ਤੇ ਹਰ ਰਿਸ਼ਤੇਦਾਰ ਵੀ ਮਿਲੂ.

ਅੰਦਰੋਂ ਤਾ ਸਬ ਸੜੇ ਪਾਏ ਨੇ , ਬਾਹਰੋਂ ਰੱਖਦੇ ਨੇ ਸਾਰ ਬੜੀ ,
ਦਸ ਕੀਦਾ ਕੀਦਾ ਨਾਮ ਲਵਾ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ.

Punjabi Status Attitude Boy

ਛੱਡੇ ਨਾ ਸ਼ਿਕਾਰ ਥੋੜੇ ਜੰਗਲ ਹਜੇ ਛੱਡੇ ਨੀ
ਰੱਜੇ ਹੋਏ ਸ਼ੇਰਾਂ ਨੇ ਕਮਜ਼ੋਰ ਕਦੇ ਵੱਡੇ ਨੀ.

ਚੰਗੀ ਹਾਂ ਤਾ ਬਹੁਤ ਚੰਗੀ ਆ,
ਬੁਰੀ ਆ ਤਾਂ ਫਿਰ ਸਭ ਤੋਂ ਬੁਰੀ ਆ.

ਵਟਸਐਪ ਵਾਲੀ ਹੋ ਕੇ,
ਤੂੰ ਹੁਣ ਭੁੱਲ ਗਈ ਫੇਸਬੁੱਕ ਵਾਲੇ ਯਾਰਾਂ ਨੂੰ.

ਆਪਣਿਆਂ ਨਾਲ ਬਿਤਾਈਆਂ ਘੜੀਆਂ ਦੇ
ਕਦੀ ਸੈੱਲ ਨਹੀਂ ਮੁੱਕਿਆ ਕਰਦੇ.

ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ,
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ.

ਉੜਨੇ ਦੋ ਮਿੱਟੀ ਕੋ ਕਹਾ ਤਕ ਉੜੇਗੀ
ਹਵਾ ਰੁਕੇਗੀ ਤੋ ਜਮੀਨ ਪਰ ਹੀ ਰਹੇਗੀ.

ਗ਼ਲਤਫਹਿਮੀਆਂ ਦੇ ਸਿਲਸਿਲੇ ਅੱਜ ਕਲ ਇੰਨੇ ਦਿਲਚਸਪ
ਹਨ ਕਿ ਹਰ ਇੱਟ ਸੋਚਦੀ ਹੈ ਕਿ ਕੰਧ ਮੇਰੇ ਤੇ ਟਿਕੀ ਹੈ.

ਉਂਝ ਲੜੀਏ ਨਾ ਅਸੀ. ਪਹਿਲ ਕਰੀਏ ਨਾਂ ਅਸੀ. ਲਿਖੇ ਗੁਰੂਆਂ ਦੇ ਚੰਗੇ ਨੇ ਵਿਚਾਰ ਪੜੀਦੇ
ਐਂਵੇ ਤਾਂ ਨੀ ਦੁਨੀਆਂ ਸਲਾਮਾਂ ਕਰਦੀ ਮਿੱਤਰੋ ਸਲਾਮਾਂ ਵਾਲੇ ਕੰਮ ਕਰੀਦੇ.

ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ,
ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ.

ਉੱਡਣ ‘ਚ ਬੁਰਾਈ ਨਹੀਂ ਹੈ, ਪਰ ਸਿਰਫ ਓਨਾਂ ਹੀ ਉੱਡੋ,
ਜਿੱਥੋਂ ਜ਼ਮੀਨ ਸਾਫ ਦਿਖਾਈ ਦੇਵੇ.

Attitude Status for Boys in Hindi

ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ.

ਚਾਹੇ ਦੇਰ ਨਾਲ ਸਹੀ,
ਪਰ ਵਾਪਸੀ ਸ਼ਾਨਦਾਰ ਕਰਾਂਗੇ.

ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ,,
ਪਰ ਅਸੀਂ ਤੇਰੇ ਵਾਂਗੂੰ ਹੋਰਾ ਅੱਗੇ ਭੇਤ ਨਹੀਂ ਖੋਲੇ.

ਚੁਸਤ ਚਲਾਕੀਆਂ ਨੀ ਆਉਂਦੀਆਂ
ਪਰ ਫੜ ਜਰੂਰ ਲਈ ਦੀਆ.

ਹੱਸਣੇ ਦੀ ਆਦਤ ਪਾ ਸੱਜਣਾ
ਇੱਥੇ ਰੋਣੇ ਚਿਹਰੇ ਨਈੰ ਵਿਕਦੇ.

ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ
ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ.

ਜੁਬਾਨ ਤਾਂ ਇੱਕ ਹੀ ਹੁੰਦੀ ਐ,
ਲੋਕ ਗੱਲਾਂ ਹੀ ਦੋਗਲੀਆਂ ਕਰ ਜਾਂਦੇ ਨੇ.

ਇਹ ਜੋ ਚੰਗੇ ਲੱਗਦੇ ਨੇ ,
ਅਸਲ ਵਿੱਚ ਇਹ ਚੰਗੀ ਨਹੀਂ ਕਰਦੇ.

ਜੇ ਮੁਸ਼ਕਿਲਾਂ ਵੇਲੇ ਇਕੱਲਿਆ ਰਹਿਣਾ,
ਫਿਰ ਖੁਸ਼ੀਆਂ ਵੇਲੇ ਭੀੜ ਕੀ ਕਰਨੀ.

ਚਾਹੇ ਦੇਰ ਨਾਲ ਸਹੀ,
ਪਰ ਵਾਪਸੀ ਸ਼ਾਨਦਾਰ ਕਰਾਂਗੇ.

Att Punjabi Status for Boys

ਜੇ ਬਹੁਤੇ ਵੇਖ ਕੇ ਜਰਦੇ ਨਹੀਂ ਤੇ ਸੱਜਣਾ
ਦੁਆਵਾਂ ਮੰਗਣ ਵਾਲੇ ਵੀ ਬਥੇਰੇ ਨੇ.

ਇਹ ਦੁਨੀਆਂ ਬੜੀ ਹੀ ਕੁੱਤੀ ਏ,
ਰਾਜ ਓਹੀ ਕਰਦਾ ਜਿਹਦੇ ਹੱਥ ਜੁੱਤੀ ਏ.

ਸ਼ੀਸ਼ੇ ਉੱਤੇ ਧੂੜ੍ਹਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ,
ਜਿਲਦਾਂ ਸਾਂਭੀ ਜਾਂਦੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ.

ਇਸ਼ਕ ਮੁਹੱਬਤ ਲਈ ਮਰਨ ਦੀਆਂ ਗੱਲਾਂ ਪੁਰਾਣੀਆਂ ਨੇ ਸੱਜਣਾ,
ਹੁਣ ਜੇ ਤੈਨੂੰ ਕਦਰ ਨੀ ਤਾਂ ਸਾਨੂੰ ਵੀ ਪਰਵਾਹ ਨੀ.

ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ
ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ.

ਅਸੀਂ ‘ਕੀਮਤ’ ਨਾਲ ਨਹੀਂ,
ਕਿਸਮਤ’ ਨਾਲ ਮਿਲਦੇ ਹਾ.

ਅਸੀਂ ਸਬਰ ਸਿਦਕ ਦੇ ਪੱਕੇ ਹਾਂ
ਨਹੀਂ ਡਰਦੇ ਤੰਗੀਆਂ ਤੋਟਾਂ ਤੋਂ.

ਯਕੀਨ ਰੱਖੋ ਜੋ ਤੁਹਾਡੀ ਕਿਸਮਤ
ਵਿਚ ਹੈ ਉਹ ਤੁਹਾਨੂੰ ਹੈ ਮਿਲੇਗਾ.

ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ
ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ.

ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ
ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ.

ਐਕਟਿਵਾ ਨਾਰ‍ ਦੀ ਦਿਲ ਠਾਰ ਦੀ,
ਸਾਡੇ ਬੁਲੇਟ ਦੀ ਆਵਾਜ਼ ਲੋਕਾਂ ਦੇ ਕੰਨ ਦੇ ਪਾੜਦੀ.

Conclusion

ਮੈਨੂੰ ਉਮੀਦ ਹੈ ਕਿ ਤੁਹਾਨੂੰ Punjabi Attitude Status for Boys ਪਸੰਦ ਆਇਆ ਹੋਵੇਗਾ। ਤੁਸੀਂ ਇਨ੍ਹਾਂ ਵਿੱਚੋਂ ਕੌਣ ਸਾਰਾ ਐਟੀਟਿਊਡ ਸਟੇਟਸ ਸਭ ਤੋਂ ਵਧੀਆ ਸਮਝਦੇ ਹੋ, ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ।

ਇਸ ਤੋਂ ਅਲਾਵਾ ਤੁਸੀਂ ਇਨ੍ਹਾਂ ਐਟੀਟਿਊਡ ਸਟੇਟਸ ਨੂੰ ਆਪਣੇ Facebook, Instagram ਅਤੇ WhatsApp ਵਿੱਚ ਸਟੇਟਸ ਦੇ ਰੂਪ ਵਿੱਚ ਲਗਾ ਸਕਦੇ ਹੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ।

Related Post –

Leave a Reply

Your email address will not be published. Required fields are marked *