Punjabi Ghaint Status | ਪੰਜਾਬੀ ਘੈਂਟ ਸਟੇਟਸ

Punjabi Ghaint Status – ਇੰਟਰਨੈੱਟ ‘ਤੇ ਪੜ੍ਹਨ ਲਈ ਵੱਖ-ਵੱਖ ਕਿਸਮਾਂ ਦੇ Ghaint Status ਉਪਲਬਧ ਹਨ ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ Ghaint Status ਅੰਗਰੇਜ਼ੀ ਜਾਂ ਹਿੰਦੀ ਵਿੱਚ ਹਨ। ਬਹੁਤ ਘੱਟ Ghaint Status ਪੰਜਾਬੀ ਭਾਸ਼ਾ ਵਿੱਚ ਉਪਲਬਧ ਹਨ। ਇਸ ਲਈ ਅਸੀਂ ਸੋਚਿਆ ਕਿ ਪੰਜਾਬੀ ਭਾਸ਼ਾ ਵਿੱਚ Ghaint Status ਤੁਹਾਡੇ ਨਾਲ ਸਾਂਝੀ ਕੀਤੀ ਜਾਵੇ।

ਅੱਜ ਦੀ ਪੋਸਟ ਵਿੱਚ, ਅਸੀਂ Punjabi Ghaint Status ਦਾ ਸਭ ਤੋਂ ਵਧੀਆ ਸੰਗ੍ਰਹਿ ਲੈ ਕੇ ਆਏ ਹਾਂ। ਤੁਸੀਂ ਆਪਣੀ ਪਸੰਦ ਦੀ ਸਥਿਤੀ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤਾਂ ਨਾਲ ਸਾਂਝਾ ਕਰ ਸਕਦੇ ਹੋ।

Punjabi Ghaint Status
Punjabi Ghaint Status

Punjabi Ghaint Status

ਮਰ ਜਾਣਿਆ ਮਾਨਾ ਵੇ ਨੀਵਾਂ ਹੋ ਵਕ਼ਤ ਲਗਾਈਂ ਉਹ
ਮੰਦੀਆਂ ਵੀ ਚੰਗੀਆਂ ਨੇ ਜਿੰਨਾ ਦੇ ਸਿਰ ਤੇ ਚੰਗੇ ਸਾਈਂ.

ਦੇਖ ਕੇ ਟੋਰ ਸਾਡੀ ਲੋਕ ਰਹਿਣ ਮੱਚਦੇ
ਪਰ ਯਾਰ ਫਿਰ‌ ਵੀ ਰਹਿਣ ਅਛ ਕਰਦੇ.

ਗੱਪ ਰੋੜੀ ਦੀ ਨੀ ਅੈਞੇ ਫੂਕ ਸ਼ਕਕੇ
ਮਾੜੇ ਬੋਲ ਦਿੰਦੇ ਬੰਦਾ ਮਰਞਾ ਨੀ.

ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਮੈਂ ਵਾਂਗ ਰਾਜਿਆ ਦੇ ਰੱਖਿਆ ਕਰੂ.

ਐਵੇਂ ਵਹਿਮ ਨਾ ਪਾਲ ਲਈ ਕਿ ਤੇਰੇ ਗਲੀ ਗਲੀ ਯਾਰ ਬੜੇ ਨੇ
ਕਾਕਾ’ ਵਿਚੋਂ ਪਾੜ ਦਿੰਦੇ ਨੇ ਆ ਜਿਹੜੇ ਮੇਰੇ ਨਾਲ ਖੜੇ ਨੇ.

ਮੈ ਕਲਮ ਨੂੰ ਬਦੂੰਕ ਬਣਾਈ ਬੈਠਾਂ
ਤੇ ਸਟੇਟਸ ਨਿਕਲਣਗੇ ਰੋਦ ਬਣ ਕੇ.

ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ
ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ.

ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ
ਨਦੀਆਂ ਆਪ ਮਿਲਣ ਆਉਣਗੀਆਂ.

ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ
ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ.

ਮੇਰੀ ਲਿਖੀ ਗੱਲ ਨੂੰ ਹਰ ਕੋਈ ਸਮਝ ਨਹੀ ਪਾਉਂਦਾ,
ਕਿਉਂਕਿ ਮੈਂ ਇਹਸਾਸ ਲਿਖਦਾ ਤੇ ਲੋਕ ਅਲਫਾਜ ਪੜਦੇ ਨੇ.

Punjabi Ghaint Status Jatti

ਸ਼ਾਹ ਮੁਹੰਮਦਾਂ ਪੈਂਣਗੇ ਵੈਂਣ ਡੂੰਘੇ,
ਪੁੱਤ ਪੰਜਾਬ ਦਾ ਚਿਖਾ ਤੇ ਸੌਣ ਲੱਗਾ.

ਚਮਚਾ ਗੀਰੀ ਆਲੇ ਬਲੱਡ ਵਿੱਚ ਤੱਤ ਨੀ.
ਟਾਮੇ ਟੱਲੇ ਨਾਲ ਮਿਲੇ ਸਾਡੀ ਮੱਤ ਨੀ.

ਮਰਦੀ ਸੀ ਜਿਹੜੀ ਕਦੇ ‪.‎ਮਿੱਤਰਾ ‬ਦੀ
ਟੌਹਰ‬ ਤੇ ਮਰ ਗਈ ਉਹ ‪.‎ਪਾਸਪੋਰਟ‬ਵਾਲੀ ਮੋਹਰ ਤੇ.

ਰਬਾ ਸਲਾਮਤ ਰਖੀਂ ਇਹ ਹਾਸੇ
ਔਰ ਸਾਡੇ ਨਾਲ ਹਸਣ ਵਾਲੇ ਵੀ.

ਲੋਕੀਂ ਦਾਅਵਾ ਕਰਦੇ ਨੇ ਮੈਨੂੰ ਜਾਣਨ ਦਾ,
ਜਦਕਿ ਮੈਂ ਖੁਦ ਅਣਜਾਣ ਹਾਂ ਆਪਣੇ ਆਪ ਤੋਂ.

ਸਿਰੇ ਚੜਦੀਆਂ ਯਾਰਾਂ ਦੀਆਂ ਯਾਰੀਆਂ
ਨਾ ਰਾਸ ਆਉਂਦਾ ਕਦੇ ਅੱਲੜ੍ਹਾਂ ਦਾ ਪਿਆਰ ਨੀ.

ਦਹਿਸ਼ਤ ਅੱਖ ਚ ਹੋਣੀ ਚਾਹੀਦੀ ਆ
ਗੰਨ ਤਾ ਚੌਕੀਦਾਰ ਕੋਲ ਵੀ ਹੁੰਦੀ ਆ.

ਐਨੀ ਗਰਮੀ ਆ ਕਿ,ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ
ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ.

ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ,
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ, ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ.

ਮਾੜਾ ਸਮਾਂ ਆਉਣ ਤੇ ਘੁੱਗੀਆ ਕਬੂਤਰ ਵਰਗੇ ਵੀ
ਸਲਾਹਾਂ ਦੇਣ ਲਗ ਜਾਂਦੇ ਨੇ ਕਿ ਊਡਾਰੀ ਕਿਵੇਂ ਮਾਰੀ ਦੀ.

Ghaint Status in Punjabi

ਟੋਪੀ ਭਾਵੇਂ ਸੋਨੇ ਦੀ ਹੋਵੇ ਪਰ
ਤਾਜ ਤਾਜ ਹੀ ਹੁੰਦਾ.

ਖੁਸ਼ ਹਾਂ, ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਸੱਚੀ ਸਫਲਤਾ ਨਾਲ ਗਤੀ ਧੀਮੀ ਜਰੂਰ ਹੈ
ਪਰ ਜਿੰਨੀ ਵੀ ਹੈ ਆਪਣੇ ਜ਼ਮੀਰ ਦੇ ਨਾਲ ਤਾਂ ਹੈ.

ਮੁਸਕਾਨ ਹੀ ਕਾਫੀ ਹੈ ਕਿਸੇ ਨੂੰ ਜਿਤਣ ਲਈ
ਜਬਰਦਸਤੀ ਦਿਲਾ ਤੇ ਕਬਜਾ ਨਹੀ ਕੀਤਾ.

ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ.

ਤਜਰਬਾ ਕਹਿੰਦਾ ਖਾਮੋਸ਼ ਰਹਿਣਾ ਠੀਕ ਆ
ਬੋਲਣ ਨਾਲ ਵੈਰੀ ਮਚਦੇ ਬਹੁਤ ਨੇ.

ਜਤਾਉਣ ਦੀ ਬਜਾਏ, ਜੇ ਪੁਗਾਇਆ ਜਾਵੇ,
ਤਾਂ ਪਿਆਰ ਸਾਰੀ ਉਮਰ ਬਰਕਰਾਰ ਰਹਿੰਦਾ.

ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ
ਬੋਲਣਾ ਵੀ ਜਾਣ ਦੇ ਆਂ ,,ਤੇ ਰੋਲਣਾਂ ਵੀ.

ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ਜਿੱਤ
ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ.

ਝੱਲੀਆ ਆਦਤਾ ਵੀ ਮੋਹ ਲੈਦੀਆ ਨੇ ਕਈਆ ਨੂੰ
ਹਰ ਵਾਰ ਸੂਰਤ ਦੇਖ ਕੇ ਮਹੁਬਤ ਨਹੀ ਹੁੰਦੀ.

ਸਾਡੀ ਕਦਰ ਸਾਨੂੰ ਚਾਹੁਣ ਵਾਲਿਆਂ ਤੋਂ ਪੁੱਛ,
ਦੁਨੀਆਂ ਤਾਂ ਹੋਰ ਬਹੁਤ ਕੁੱਝ ਕਹਿੰਦੀ ਆ.

Punjabi Ghaint Status for Girl

ਤੇਰੀ ਸੋਚ ਨੂੰ ਸੱਦਕਾ ਕਰਦੇ ਆ ਤੇਰੇ ਪਿਆਰ ਦੇ ਸੱਜਣਾ ਕੀ ਕਹਿਣੇ
ਅਸੀ ਉਂਝ ਹੀ ਰੁਸਦੇ ਰਹਿਨੇ ਆ ਇਹ ਸਾਹ ਤਾ ਬੱਸ ਤੇਰੇ ਹੀ ਰਹਿਣੇ.

ਅੱਜ ਦੇ ਟਾਈਮ ਚ ਸਭ ਤੋਂ ਵੱਡਾ ਹਥਿਆਰ ਸਟੇਟਸ ਆ
ਸਿੱਧਾ ਦੁਸ਼ਮਣ ਦੀ ਹਿੱਕ ਵਿਚ ਵਜਦਾ ਜਾਕੇ.

ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ ,
ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ.

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ,
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ.

ਵੋ ਖੁਦ ਨਹੀਂ ਬੋਲਾ ਕਰਤੇ,
ਜਿਨਕੇ ਕਿਰਦਾਰ ਬੋਲਤੇ ਹੈ.

ਖੁਦ ਨੂੰ ਕਦੇ ਫਜ਼ੂਲ ਨਾ ਸਮਝੋ
ਰੱਬ ਦੀ ਬਣਾਈ ਹਰ ਸੈ਼ਅ ਕੀਮਤੀ ਐ.

ਜੁੱਤੀ ਥੱਲੇ ਰੱਖੀਆ ਨੇ ਰਾਜਨੀਤੀਆ
ਕੁੜੀਆ ਦੇ ਪਿਛੇ ਨਾ ਲੜਾਈਆ ਕੀਤੀਆ.

ਤੁਹਾਡੀ ਚੁੱਪ ਏਨੀ ਗਹਿਰੀ ਹੋਣੀ ਚਾਹੀਦੀ ਹੈ ਕੇ
ਬੇਕਦਰੀ ਕਰਨ ਵਾਲੇ ਦੀਆਂ ਚੀਕਾਂ ਨਿਕਲ ਜਾਣ.

ਅਸੀ ਹੀ ਸਿਖਾਿੲਆ ਤੈਨੂੰ ਤੀਰ ਫੜਣਾ
ਪੁੱਤ ਸਾਨੂੰ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ.

ਟਾਹਣੀਆਂ ਦਾ ਮੁੱਲ ਜਾ ਕੇ ਪੱਤੀਆਂ ਨੂੰ
ਪੁੱਛ ਬਾਦਸ਼ੇ ਦਾ ਮੁੱਲ ਜਾ ਕੇ ਯੱਕੀਆ ਨੂੰ.

Ghaint Status in Punjabi Font

ਹਾਲੇ ਥੋੜਾ ਜਿਹਾ ਹੀ ਉੱਠੇ ਆ ਜਾਨੇ ਮੇਰੀਏ
ਵੱਡੇ ਵੱਡੇ ਘਰਾਂ ਆਲੇ ਕਰਦੇ ਆ ਜੈਲਸੀ.

ਰੱਬ ਨੇ ਆਪਣੇ ਹੱਥੀਂ ਇੱਕ ਹਕੀਕਤ ਲਿਖੀਂ,
ਮਿਲ ਕੇ ਵੀ ਨਾ ਮਿਲਣ ਵਾਲੀ ਲੇਖਾਂ ਚ ਮੁਹੱਬਤ ਲਿਖੀ.

ਟੁੱਟਿਆ ਹੋਇਆ ਵਿਸ਼ਵਾਸ਼ ਤੇ ਗੁਜਰਿਆ ਹੋਇਆ ਵਕਤ..
ਕਦੀ ਵਾਪਸ ਨਹੀ ਆਉਂਦਾ.

ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ.

ਜੋ ਹਨੇਰੀਆਂ ਨਾਲ ਹੀ ਢਹਿ ਜਾਣ, ਉਹ ਚੁਬਾਰੇ ਨਾਂ ਸਮਝੀਂ ਪ੍ਰਧਾਨ,
ਰੱਬ ਦੀ ਰਜ਼ਾ ‘ਚ ਰਹਿਨੇ ਆ, ਹੰਕਾਰੇ ਨਾਂ ਸਮਝੀਂ.

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ
ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ.

ਖਵਾਹਿਸ਼ ਨਹੀਂ ਮੈਨੂੰ ਮਸ਼ਹੂੂਰ ਹੋਣ ਦੀ
ਆਪਣੇ ਪਹਿਚਾਣਦੇ ਰਹਿਣ ਬਸ ਇਨਾ ਕਾਫ਼ੀ ਹੈ.

ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ,
ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ.

ਸਰਦਾਰ ਲੱਖਾਂ ਚ’, ਰੋਹਬ ਅੱਖਾਂ ਚ’
ਚੁੱਪ ਬੁਲਾਂ ਤੇ , ਕਾਟੋਂ ਫੁੱਲਾਂ ਤੇ.

ਆਕੜ ਵਿੱਚ ਨਹੀਂ ਜੱਟੀ ਅਣਖ ਵਿੱਚ ਰਹਿੰਦੀ ਆ
ਗੱਲ ਪਿੱਠ ਪਿੱਛੇ ਨਹੀਂ ਸਿੱਧਾ ਮੂੰਹ ਤੇ ਕਰਦੀ ਆ.

Punjabi Ghaint Status Facebook

ਹਰ ਵਾਰ ਅਲਫਾਜ ਹੀ ਕਾਫੀ ਨਹੀਂ ਹੁੰਦੇ,
ਕਿਸੇ ਨੂੰ ਸਮਝਾਉਣ ਲਈ ਕਦੇ–ਕਦੇ ਚਪੇੜਾ ਵੀ ਛੱਡਣੀਆਂ ਪੈਂਦੀਆਂ ਨੇ.

ਓ ਮੁੱਛ ਕੁੰਡੀ ਆ ਬਈ ਮੇਰੇ ਸਰਦਾਰ ਦੀ,
ਤੇ ਮੈਂ ਵੀ ਗੁੱਤ ਲੰਮੀ ਰੱਖ ਲਈ.

ਜਿੰਨਾ ਦਾ ਮਿਲਣਾ ਮੁਕੱਦਰ ਚ ਨਹੀ ਹੁੰਦਾ
ਉਹਨਾ ਨਾਲ ਮੁਹੱਬਤ ਵੀ ਕਮਾਲ ਦੀ ਹੁੰਦੀ ਏ.

ਸਾਲ ਹੀ ਬਦਲ ਰਿਹਾ ਐ ਸੱਜਣਾ
ਹਾਲ ਤੇਰੇ ਬਿਨਾਂ ਓਹੀ ਰਹਿਣਾ.

ਕਿਵੇ ਦਿਲ ਲਾਉਣਗੇ ਜੋ ਸ਼ਕਲਾਂ ਨੂੰ ਪਰਖਦੇ,
ਕਿਥੋ ਕਰਨਗੇ ਪਿਆਰ ਜੋ ਦਿਲ ਦੀ ਜਗਾ ਦਿਮਾਗ ਨੂੰ.

ਸ਼ੀ ਨਾਲ ਕੌਣ ਛੱਡੇ ਪਰਿਵਾਰ ਨੂੰ, ਰੋਜ਼ੀ ਰੋਟੀ ਖਿੱਚ ਕੇ ਲੈਜਾਂਦੀ ਬਾਹਰ ਨੂੰ,
ਬੁਰੇ ਲੋਕੀ ਕਰਦੇ ਬੁਰਾਈਆਂ ਤੇਰੀਆਂ, ਧੰਨ ਓਏ ਡਰਾਇਵਰਾ ਕਮਾਈਆਂ ਤੇਰੀਆਂ.

ਮਾੜੇ ਵਕ਼ਤ ਵਿਚ ਛੱਡਗੇ ਸਾਨੂੰ ਜਿਹੜੇ ਮੁਖ ਮੋੜ ਕੇ
ਅਸੀ ਵੀ ਉਹਨਾਂ ਦਲੇਰਾਂ ਨੂੰ ਦੂਰੋਂ ਹੱਥ ਜੋੜ ਤੇ.

ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ
ਤੈਂਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ.

ਗੱਡੀ ਦੇ ਵਿੱਚ ਸੋਖਾ ਇਹ ਹਥਿਆਰ ਚੰਡ ਕੇ ਰੱਖਣਾ
ਸ਼ੇਰ ਜਿਡਾ ਦਿਲ ਚਾਹੀਦਾ ਪਰ ਚਲਾਉਣ ਨੂੰ ਮੱਖਣਾ.

ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ.

Conclusion

ਮੈਨੂੰ ਉਮੀਦ ਹੈ ਕਿ ਤੁਹਾਨੂੰ Punjabi Ghaint Status ਜ਼ਰੂਰ ਪਸੰਦ ਆਏ ਹੋਣਗੇ। ਇੱਥੇ ਅਸੀਂ ਤੁਹਾਡੇ ਵਿੱਚੋਂ ਹਰੇਕ ਲਈ ਕੁਝ ਵਧੀਆ Punjabi Ghaint Status ਸਾਂਝੇ ਕੀਤੇ ਹਨ। ਤੁਹਾਨੂੰ ਜੋ ਵੀ ਸਟੇਟਸ ਪਸੰਦ ਹੈ, ਤੁਸੀਂ ਇਸਨੂੰ ਆਪਣੇ ਦੋਸਤਾਂ ਨਾਲ WhatsApp, Facebook ਜਾਂ Instagram ‘ਤੇ ਸਾਂਝਾ ਕਰ ਸਕਦੇ ਹੋ।

Related Post –

Leave a Reply

Your email address will not be published. Required fields are marked *