Sad Status Punjabi – ਜੇ ਤੁਹਾਡਾ ਦਿਲ ਟੁੱਟ ਗਿਆ ਹੈ ਜਾਂ ਤੁਸੀਂ ਜ਼ਿੰਦਗੀ ਵਿੱਚ ਅਸਫਲਤਾ ਕਾਰਨ ਉਦਾਸ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਸ਼ਬਦਾਂ ਦੀ ਮਦਦ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰ ਸਕਦੇ ਹੋ। ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਤੁਹਾਨੂੰ ਲੇਖਕ ਜਾਂ ਕਵੀ ਹੋਣ ਦੀ ਲੋੜ ਨਹੀਂ ਹੈ।
ਕਿਉਂਕਿ ਅੱਜ ਦੀ ਪੋਸਟ ਵਿੱਚ, ਅਸੀਂ Sad Status Punjabi ਦਾ ਸਭ ਤੋਂ ਵਧੀਆ ਸੰਗ੍ਰਹਿ ਲੈ ਕੇ ਆਏ ਹਾਂ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਦਿਲ ਦਾ ਦਰਦ ਦੂਜਿਆਂ ਨਾਲ ਸਾਂਝਾ ਕਰ ਸਕਦੇ ਹੋ। ਤੁਸੀਂ ਇਹਨਾਂ Sad Status Punjabi ਨੂੰ ਆਪਣੇ Facebook, Instagram ਅਤੇ WhatsApp ‘ਤੇ ਵੀ ਸਾਂਝਾ ਕਰ ਸਕਦੇ ਹੋ।
Sad Status Punjabi
ਕਹਿੰਦਾ ਗੱਲਾਂ ਤਾਂ ਤੂੰ ਬਹੁਤ ਕਹੀਆ ਸੀ ਝੋਰਾ
ਇਸ ਗੱਲ ਦਾ ਖਾਈ ਜਾਂਦਾ ਕਿ ਗੱਲਾਂ ਹੀ ਰਹਿ ਗਈਆਂ.
ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ,
ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ.
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ.
ਜ਼ਿੰਦਗੀ ਦੇ ਰੰਗ ਵੇ ਸੱਜਣਾ ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ ਜੋ ਗਏ ਨੇ ਲੰਘ ਵੇ ਸੱਜਣਾ.
ਰਾਤੀ ਸੌਣ ਲੱਗਿਆਂ, ਬੇਵਜਾਹ ਇੱਕ ਖਿਆਲ ਆਇਆ,
ਜੇ ਸਵੇਰੇ ਨਾ ਉਠਿਆ, ਤਾਂ ਉਹਨੂੰ ਖਬਰ ਮਿਲੂ.
ਤਰਸਣਾ ਪੱਲੇ ਰਹਿ ਗਿਆ, ਪਿਆਰ ਨੂੰ ਛੱਡ ਕੇ,
ਮਰਿਆ ਵਰਗੇ ਹੋ ਗਏ ਆ, ਤੈਨੂੰ ਦਿਲ ਚੋ ਕੱਢ ਕੇ.
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ.
ਕਿੱਥੇ ਮਿਲਦਾ ਅੱਜ ਦੇ ਜ਼ਮਾਨੇ ‘ਚ ਸਮਝਣ ਵਾਲਾ,
ਜਿਹੜਾ ਆਉਂਦਾ ਸਮਝਾ ਕੇ ਚਲਾ ਜਾਂਦਾ.
ਅਕਸਰ ਇਨਸਾਨ ਨੂੰ ਓਹੀ ਰਿਸ਼ਤੇ ਥਕਾ ਦਿੰਦੇ ਨੇ,
ਜੋ ਉਸਦਾ ਇਕਲੌਤਾ ਸਕੂਨ ਹੁੰਦੇ ਨੇ.
ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ
ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ.
Very Sad Status Punjabi
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰ ਖੋਣ ਦਾ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ.
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ,
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ.
ਬੇਗਾਨੇ ਜੁੜਦੇ ਗਏ ਆਪਣੇ ਛੱਡਦੇ ਗਏ,
ਦੋ ਚਾਰ ਨਾਲ ਖੜੇ ਬਾਕੀ ਮਤਲਬ ਕੱਢਦੇ ਗਏ.
ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ,
ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ.
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ.
ਨਾਂ ਹੁਣ ਉਹ ਮਿਲਦੀ ਹੈ, ਤੇ ਨਾਂ ਮੈਂ ਰੁਕਦਾ ਹਾਂ,
ਪਤਾ ਨਹੀਂ ਤਾਂ ਰਸਤਾ ਗਲਤ ਹੈ ਪਤਾ ਨਹੀਂ ਤਾਂ ਮੰਜ਼ਿਲ.
ਉਹ ਬਣਾਉਂਦੇ ਗਏ ਤੇ ਅਸੀਂ ਬਣ ਦੇ ਗਏ
ਕਦੀ ਮਜ਼ਾਕ ਤੇ ਕਦੀ ਤਮਾਸ਼ਾ.
ਕੌਣ ਭੁਲਾ ਸਕਦਾ ਹੈ ਕਿਸੇ ਨੂੰ,
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ.
ਸੁਫ਼ਨੇ ਦਿਖਾਉਣ ਵਾਲਾ ਸੁਫ਼ਨੇ ਤੋੜ ਦਵੇ
ਤਾਂ ਸੁਫ਼ਨੇ ਦੇਖਣ ਵਾਲਾ ਹੌਂਕੇ ਕਿਉ ਨਾ ਲਵੇ.
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ..
ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ.
Sad Status in Punjabi
ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ
ਦਿਲ ਤੋੜਨ ਦਾ ਕੰਮ ਬੇਈਮਾਨ ਕਰਦੇ ਆ.
ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ,
ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ.
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ
ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ.
ਕੋਈ ਨਹੀਂ ਸੀ ਦਿਲ ਚ ਤੇਰੇ ਤੋ ਬਿਨਾ
ਪਰ ਫੇਰ ਵੀ ਤੂੰ ਤੋੜਕੇ ਦੇਖਿਆ.
ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ,
ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ.
ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ,
ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ.
ਜੇ ਤੇਰੇ ਬਿਨਾ ਸਰਦਾ ਹੁੰਦਾ,
ਤਾਂ ਕਾਤੋਂ ਮਿਨਤਾਂ ਤੇਰੀਆਂ ਕਰਦੇ.
ਛੱਡਣ ਲੱਗਿਆ ਕਈ ਕਮੀਆ ਗਿਣਵਾ ਗਿਆ
ਉਹ ਸ਼ਖਸ਼ ਜਦੋਂ ਪਸੰਦ ਕੀਤਾ ਸੀ ਉਦੋਂ ਕਿਹੜਾ ਰੱਬ ਸੀ ਮੈਂ.
ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ,
ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ.
ਰੁੱਖਾਂ ਵਰਗਾ ਸਬਰ, ਖੂਹਾਂ ਜਹੀ ਗਹਿਰਾਈ,
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ.
Sad Status in Punjabi 2 Lines
ਪਤਾ ਨਹੀਂ ਕਿਹੜੀ ਗੱਲੋਂ ਉਹ ਮੇਰੇ ਨਾਲ ਨਰਾਜ਼ ਹੈ
ਸੁਪਨੇ ਚ ਵੀ ਮਿਲਦੀ ਵੀ ਹੈ ਤਾਂ ਗੱਲ ਵੀ ਨਹੀਂ ਕਰਦੀ.
ਬੜੇ ਧਿਆਨ ਨਾਲ ਪੜ੍ਹ ਰਹੇ ਹੋ
ਦਿਲ ਟੁੱਟਿਆਂ ਕਿ ਟੁੱਟਣ ਦੀ ਵਜ੍ਹਾ ਲੱਭ ਰਹੇ ਹੋ.
ਏ ਖੁਦਾ ਇਹ ਇਸ਼ਕ ਦਾ ਕੀ ਨਜ਼ਾਰਾ ਏ,
ਕਿਸੇ ਲਈ ਏ ਗੁਨਾਹ ਤੇ ਕਿਸੇ ਲਈ ਜਾਨੋਂ ਪਿਆਰਾ ਏ.
ਮੇਰੀ ਸਿਰਫ਼ ਤੇਰੇ ਨਾਲ ਬਣਦੀ ਸੀ
ਤੇ ਤੂੰ ਹੀ ਮੇਰਾ ਨਹੀਂ ਬਣਿਆ.
ਖੇਡ ਕੇ ਚਲਾਕੀ ਜਿੱਤੇ ਨੀ ਕਦੇ
ਹੋਕੇ ਜਜ਼ਬਾਤੀ ਭਾਵੇਂ ਹਾਰ ਜਾਨੀ ਆ.
ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ,
ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ.
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀ ਸਕਦੇ
ਖੌਣਾ ਵੀ ਨਹੀ ਚਾਹੁੰਦੇ, ਪਰ ੳਹਨੂੰ ਪਾ ਵੀ ਨਹੀ ਸਕਦੇ.
ਕੁੱਝ ਦਿਲ ਦੀਆਂ ਮਜਬੂਰੀਆਂ ਸੀ ਕੁੱਝ ਕਿਸਮਤ ਦੇ ਮਾਰੇ ਸੀ
ਸਾਥ ਉਹ ਵੀ ਛੱਡ ਗਏ ਜੋ ਜਾਨ ਤੋਂ ਪਿਆਰੇ ਸੀ.
ਤੂੰ ਖ਼ਾਬ ਨਾ ਵੇਖਿਆ ਕਰ ਖ਼ਾਬਾਂ ਵਿੱਚ ਆਜੂਗਾਂ,
ਮੈਂ ਪਾਗਲ ਸ਼ਾਇਰ ਆ ਇਸ਼ਕ ਤੇ ਲਾਜੂਗਾਂ.
ਅਸੀਂ ਸਿੱਧੇ ਸਾਧੇ ਵਲ ਵਿੰਗ ਨਹੀਂ ਆਉਂਦੇ
ਬਸ ਸਬਰ ਹੈ ਸਾਡਾ ਰੌਲਾ ਨੀ ਪਾਉਦੇ.
New Sad Status in Punjabi
ਹੁਣ ਤਾਂ ਯਾਰ ਡਰ ਜਿਹਾ ਲੱਗਦਾ,
ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ.
ਤੇਰੇ ਚਿਹਰੇ ਤੇ ਲਿਖਿਆ ਤੂੰ ਇਨਕਾਰ ਕਰਦੀ ਏ
ਮੈਨੂੰ ਪਤਾ ਤੂੰ ਮੇਰੇ ਮਰਨ ਦਾ ਇੰਤਜ਼ਾਰ ਕਰਦੀ ਏ
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ
ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ.
ਜਿੰਨਾ ਚਿਰ ਮਤਲਬ ਸੀ, ਸਵਾਦ ਚੇ ਚੱਖਿਆ ਤੂੰ,
ਹੁਣ ਜਿੱਥੇ ਸਾਡੀ ਔਕਾਤ, ਸਾਨੂੰ ਉਥੇ ਰੱਖਿਆ ਤੂੰ.
ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ ਕਿ,
ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ.
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ,
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ.
ਦਿਲ ਜੋੜਨਾ ਕੰਮ ਏ ਸਾਡਾ ਤੋੜਨਾ ਤੇਰੀ ਹੀ ਰੀਤ ਏ
ਅੱਜ ਕੱਲ ਦੇਖ ਲੈ ਕੱਲਾ ਚੰਗਾ ਤੇਰੇ ਨਾਲ ਟੁੱਟ ਗਈ ਸਾਡੀ ਪ੍ਰੀਤ ਏ.
ਰੱਬਾ ਮੇਰੀ ਚਾਹਤ ਦਾ ਮੁੱਲ ਜਰੂਰ ਪਾਈ ਉਹਨੇ ਕੀ
ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ.
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ, ਸਿਰਫ
ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ.
ਅਧੂਰਾ ਪਿਆਰ, ਅਧੂਰੇ ਚਾਅ,
ਟੁੱਟਿਆ ਦਿਲ, ਉਲਝ ਗਏ ਰਾਹ.
Punjabi Sad Status in Punjabi Font
ਕੱਲੀ ਫੋਟੋ ਦੇਖ ਕੇ ਮੇਰੀ ਕਿੱਥੇ ਦਿਲ ਰੱਜਦਾ ਹੋਣਾ ਏ
ਜਦ ਮੇਰਾ ਨਹੀ ਜੀਅ ਲੱਗਦਾ ਓਹਦਾ ਕਿਹੜਾ ਲੱਗਦਾ ਹੋਣਾ ਏ.
ਤੇਰੀਆ ਅੱਖਾ ਦੇ ਵਿੱਚ ਦੇਖਣ ਨੂੰ ਜੀਅ ਕਰਦਾ ਤਸਵੀਰ ਮੇਰੀ,
ਤੈਨੂੰ ਪਾਅ ਨਾ ਸਕਿਆ ਇਹ ਸੀ ਬੁਰੀ ਤਕਦੀਰ ਮੇਰੀ.
ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ,
ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ.
ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ,
ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ.
ਯਾਦਾ ਵੀ ਕੀ ਕੀ ਕਰਾ ਦਿੰਦੀਆਂ ਨੇ,
ਇੱਕ ਸ਼ਾਇਰ ਹੋ ਗਿਆ, ਇੱਕ ਚੁੱਪ ਹੋ ਗਿਆ.
ਵਕਤ ਬੜਾ ਬੇਈਮਾਨ ਹੈ,
ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ.
ਚਿਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ
ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ.
ਮੈਂ ਸਾਰੀ ਉਮਰ ਕੰਡਿਆਂ ਤੋਂ ਬੱਚ ਕੇ ਚੱਲਦਾ ਰਿਹਾ,
ਪਰ ਮੈਨੂੰ ਕੀ ਪਤਾ ਸੀ, ਕਿ ਸੱਟ ਫੁੱਲ ਤੋਂ ਲੱਗ ਜਾਵੇਗੀ.
ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ,
ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ.
ਨੀਂਦ ਖੋਹ ਰੱਖੀ ਹੈ ਓਦੀ ਯਾਦਾਂ ਨੇ
ਸ਼ਿਕਾਇਤ ਓਹਦੀ ਦੂਰੀ ਦੀ ਕਰਾਂ ਜਾਂ ਮੇਰੀ ਚਾਹਤ ਦੀ.
Conclusion
ਮੈਨੂੰ ਉਮੀਦ ਹੈ ਕਿ ਤੁਹਾਨੂੰ Sad Status in Punjabi ਜ਼ਰੂਰ ਪਸੰਦ ਆਏ ਹੋਣਗੇ। ਕਿਸੇ ਨੇ ਸੱਚ ਦੱਸਿਆ ਹੈ ਕਿ ਸ਼ੇਅਰ ਕਰਨ ਨਾਲ ਦੁੱਖ ਘੱਟ ਹੋ ਜਾਂਦਾ ਹੈ।ਜੇਕਰ ਤੁਸੀਂ ਵੀ ਆਪਣੇ ਦਿਲ ਦੇ ਦਰਦ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਹ Sad Status in Punjabi ਹੋਰਾਂ ਤੱਕ ਫੈਲਾ ਸਕਦੇ ਹੋ। ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ‘ਤੇ ਵੀ ਸ਼ੇਅਰ ਕਰ ਸਕਦੇ ਹੋ।
Related Post –
- Whatsapp Status Punjabi
- Guru Nanak Dev Ji Quotes In Punjabi
- Punjabi Quotes for Girls
- Instagram Status Punjabi
- Punjabi Ghaint Status