Love Quotes in Punjabi – ਹਰ ਕੋਈ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਨਾਲ ਪਿਆਰ ਵਿੱਚ ਜ਼ਰੂਰ ਪੈਂਦਾ ਹੈ। ਪਿਆਰ ਦੀ ਕੋਈ ਉਮਰ ਅਤੇ ਸੀਮਾ ਨਹੀਂ ਹੁੰਦੀ। ਪਿਆਰ ਕੁਦਰਤ ਦਾ ਇੱਕ ਅਨਮੋਲ ਤੋਹਫ਼ਾ ਹੈ ਜੋ ਜ਼ਿੰਦਗੀ ਨੂੰ ਸੁੰਦਰ ਬਣਾਉਂਦਾ ਹੈ। ਪਿਆਰ ਕਰਨਾ ਆਸਾਨ ਹੈ ਪਰ ਹਰ ਕੋਈ ਇਸਨੂੰ ਬਿਆਨ ਨਹੀਂ ਕਰ ਸਕਦਾ।
ਅੱਜ ਦੀ ਪੋਸਟ ਵਿੱਚ, ਅਸੀਂ ਤੁਹਾਡੇ ਲਈ ਪੰਜਾਬੀ ਵਿੱਚ ਲਵ ਕੋਟਸ ਦਾ ਸਭ ਤੋਂ ਵਧੀਆ ਸੰਗ੍ਰਹਿ ਲੈ ਕੇ ਆਏ ਹਾਂ। ਆਪਣੇ ਪਿਆਰ ਨੂੰ ਪ੍ਰਗਟ ਕਰਨ ਲਈ, ਤੁਸੀਂ ਆਪਣੇ ਪ੍ਰੇਮੀ ਨਾਲ ਇਹ ਪਿਆਰ ਦੇ ਹਵਾਲੇ ਸਾਂਝੇ ਕਰ ਸਕਦੇ ਹੋ. ਇਹ ਸਾਰੇ Love Quotes ਦਿਲ ਨੂੰ ਛੂਹਣ ਵਾਲੇ Quotes ਹਨ, ਜੋ ਤੁਸੀਂ ਨਿਸ਼ਚਤ ਤੌਰ ‘ਤੇ ਪਸੰਦ ਕਰੋਗੇ।
Love Quotes in Punjabi
ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਵਾਗ ਰਾਜਿਆ ਦੇ ਰੱਖਿਆ ਕਰੂ.
ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ ,
ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ.
ਜ਼ਿੰਦਗੀ ਚ ਇੱਕ ਇਨਸਾਨ ਅਹਿਜਾ ਜ਼ਰੂਰ ਹੋਣਾ ਚਾਹੀਦੈ,
ਜੀਹਦੇ ਨਾਲ ਅਸੀਂ ਆਪਣੀ ਸਾਰੀਆਂ ਗੱਲਾਂ ਸ਼ੇਅਰ ਕਰ ਸਕੀਏ.
ਅਜਬ ਇਹ ਦੁਨੀਆਂ ਅਜਬ ਦਸਤੂਰ ਨੇ ,
ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ.
ਹੱਸਦੀ ਐ ਜਦੋਂ ਤਾਂ ਤੂੰ ਲੱਗਦੀ ਐ ਕਮਾਲ ਮੇਰੇ ਦਿਲ ਤੇ ਤੇਰੇ ਹਾਸੇ ਨੇ ਪਾਇਆ ਐ ਜਾਲ਼
ਤੈਨੂੰ ਵੇਖਣ ਲਈ ਤਰਸਦੇ ਨੈਣ ਮੇਰੇ ਤੂੰ ਨਾਹ ਦਿਖੇ ਤਾਂ ਹੋ ਜਾਂਦਾ ਮੇਰਾ ਬੁਰਾ ਹਾਲ.
ਨਹੀਂ ਕਰਦਾ ਜ਼ਿਕਰ ਤੇਰਾ ਕਿਸੇ ਹੋਰ ਦੇ ਸਾਹਮਣੇ,
ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ.
ਇਹ ਸੁਣਨਾ ਕਿੰਨਾ ਚੰਗਾ ਲੱਗਦਾ ਹੈ, ਭਾਵੇਂ ਕੋਈ ਵਿਅਸਤ ਹੈ,
ਉਹ ਕਹਿੰਦਾ ਹੈ, ਮੇਰੇ ਲਯੀ ਤੁਹਾਡੇ ਤੋਂ ਜਰੂਰੀ ਹੋਰ ਕੁਝ ਨਹੀਂ ਹੈ.
ਹੋਤੀ ਰਹੇਗੀ ਮੁਲਾਕਾਤੇ ਤੁਮਸੇ
ਨਜ਼ਰੋਂ ਸੇ ਦੂਰ ਹੋ ਦਿਲ ਸੇ ਨਹੀਂ.
ਤੇਰਾ ਹੋਣਾ ਵੀ ਐਤਵਾਰ ਵਰਗਾ ਈ ਐ ਸੁੱਕਦਾ
ਕੁਛ ਨੀ ਕੀ ਕਰੀਏ, ਬਸ ਚਾਅ ਬਹੁਤ ਹੁੰਦਾ.
ਜੇ ਤੇਰੇ ਰਾਹਾਂ ਚ ਆਉਣਾ ਛੱਡਤਾ,
ਇਹ ਨਾਂ ਸਮਝੀ ਕਿ ਤੈਨੂੰ ਚਾਹੁੰਣਾ ਛੱਡਤਾ.
Punjabi Love Quotes
ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ,
ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ.
ਮੇਰੇ ਹੱਥਾਂ ‘ਚ ਜਦੋਂ ਤੇਰਾ ਹੱਥ ਆ ਜਾਵੇਗਾ ,
ਉਮਰ ਭਰ ਦਾ ਸਫ਼ਰ ਦੋ ਪਲ ‘ ਚ ਕਟ ਜਾਵੇਗਾ.
ਲੋਕ ਬਦਲਦੇ ਹਨ, ਹਾਲਾਤ ਬਦਲਦੇ ਹਨ,
ਪਿਆਰ ਕਰਨ ਵਾਲੇ ਬਦਲ ਜਾਂਦੇ ਹਨ, ਪਰ ਪਿਆਰ ਕਦੇ ਨਹੀਂ ਬਦਲਦਾ.
ਰਾਹਾਂ ਤੇਰੀਆਂ ‘ਚ ਖੜ੍ਹ ਬਦਨਾਮ ਨੀ ਕਰਨਾ ਤੈਨੂੰ
ਮੁੱਲ ਇੱਜ਼ਤ ਦਾ ਪਾਵਾਂਗੇ ਇਹ ਵਾਅਦਾ ਹਜ਼ੂਰ ਜੀ.
ਰੱਬਾ ਮੇਰੇ ਪਿਆਰ ਨੂੰ ਅੱਖਾ ਸਾਹਮਣੇ ਰਹਿਣ ਦੇ ,
ਰੱਜਿਆ ਨੀ ਦਿਲ ਅਜੇ ਹੋਰ ਤੱਕ ਲੈਣ ਦੇ
ਮੇਰੇ ਨਾਲ ਓਹਨੇ ਪਿਆਰ ਪਾਇਆ ਥੋੜਾ ਨਹੀਂ ਬੇਸ਼ੁਮਾਰ ਪਾਇਆ
ਜਿਸਨੂੰ ਪੁੱਛਦਾ ਨਹੀਂ ਸੀ ਕੋਈ ਕਦੇ ਉਸਨੇ ਓਹਨੂੰ ਆਪਣਾ ਯਾਰ ਬਣਾਇਆ.
ਹਮਸਫਰ ਜਵਾਕਾ ਵਰਗਾ ਹੋਣਾ ਚਾਹੀਦਾ ਏ
ਜੋ ਉਂਗਲ ਫੜਕੇ ਨਾਲ ਨਾਲ ਚੱਲੇ.
ਮੈਨੂੰ ਹੋਰ ਕੁਸ਼ ਨੀ ਚਾਹੀਦਾ
ਬੱਸ ਤੇਰਾ ਜਿੰਦਗੀ ਭਰ ਸਾਥ ਚਾਹੀਦਾ.
ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ,
ਤੇਰੀ ਗੱਲ ਹੋਰ ਹੈ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ.
ਜਦੋਂ ਦਾ ਤੇਰੇ ਨਾਲ ਦਿਲ ਲਾਇਆ ਐ ਮੈਂ ਆਪਣਾ ਆਪ ਗਵਾਇਆ ਐ
ਮੈਨੂੰ ਹਰ ਇੱਕ ਵਿੱਚ ਆਵੇਂ ਤੂੰ ਨਜ਼ਰ ਇਹ ਤੂੰ ਕੈਸਾ ਜਾਦੂ ਚਲਾਇਆ ਐ.
Sad Love Quotes in Punjabi
ਕਦੇ ਸਕੂਨ ਸੀ ਤੇਰੀਆਂ ਗੱਲਾਂ ਚ,
ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ.
ਜੇ ਤੇਰੇ ਬਿਨਾ ਸਰਦਾ ਹੁੰਦਾ,
ਤਾਂ ਕਾਤੋਂ ਮਿਨਤਾਂ ਤੇਰੀਆਂ ਕਰਦੇ.
ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ ਕਦੀ ਤੇ
ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ.
ਜਿਸ ਤਰ੍ਹਾਂ ਇੱਕ ਫੁੱਲ ਬਿਨਾਂ ਧੁੱਪ ਤੋਂ ਨਹੀਂ ਖਿੱਲ ਸਕਦਾ,
ਠੀਕ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ ਜੀਵਨ ਵੀ ਨਹੀਂ ਚੱਲ ਸਕਦਾ.
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ,
ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ.
ਪਿਆਰ ਵਿੱਚ ਕਦੇ ਵਪਾਰ ਨਹੀਂ ਹੁੰਦਾ ਜਿੱਥੇ ਹੋਵੇ ਵਪਾਰ ਓਹ ਪਿਆਰ ਨਹੀਂ ਹੁੰਦਾ
ਕਹਿੰਦੀ ਦਿਲ ਦੇ ਮੇਰਾ ਦਿਲ ਲੇ ਜਾ ਮੈਂ ਕਿਹਾ ਐਦਾਂ ਦਾ ਸਾਥੋਂ ਕਾਰੋਬਾਰ ਨਹੀਂ ਹੁੰਦਾ.
ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ ,
ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ.
ਬਹੁਤ ਬਰਕਤ ਆ ਤੇਰੇ ਇਸ਼ਕ ‘ਚ
ਜਦੋਂ ਦਾ ਹੋਇਆ ਵਧਦਾ ਈ ਜਾ ਰਿਹਾ.
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ,
ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ.
ਇਸ਼ਕ਼ ਹੁੰਦਾ ਹੀਰਿਆਂ ਦੇ ਵਰਗਾ ਓ ਜੱਗ ਤੋਂ ਲੁਕਾਈ ਦਾ ਪਾਗਲਾ,
ਸੱਜਣ ਰਾਜੀ ਹੋਜਵੇ ਓ ਫਿਰ ਵੀ ਰੌਲਾ ਨਹੀਓ ਪਾਈ ਦਾ ਪਾਗਲਾ.
Self Love Quotes In Punjabi
ਜਦੋਂ ਤੁਸੀਂ ਮੇਰੀ ਫਿਕਰ ਕਰਦੇ ਹੋ ਨਾ,
ਉਦੋਂ ਮੈਨੂੰ ਜ਼ਿੰਦਗੀ ਜੰਨਤ ਜਿਹੀ ਲੱਗਣ ਲੱਗ ਜਾਂਦੀ ਹੈ.
ਮਾਲੀ ਨੂ ਖੁਸ਼ੀ ਹੁੰਦੀ ਹੈਂ ,ਫੁੱਲਾਂ ਦੇ ਖਿਲਣ ਨਾਲ,
ਪਰ ਸਾਨੂੰ ਖੁਸ਼ੀ ਹੁੰਦੀ ਹੈਂ ,ਤੇਰੇ ਮਿਲਣ ਨਾਲ.
ਦਿਲ ਲਾ ਕੇ ਤੇਰੇ ਨਾਲ ਵੇਖ ਲਿਆ ਮੈ ਪਿਆਰ ਪਾ ਕੇ ਤੇਰੇ ਨਾਲ ਵੇਖ ਲਿਆ
ਤੈਨੂੰ ਛੱਡ ਕੇ ਸਭ ਧੋਖੇਬਾਜ਼ ਨੇ ਯਾਰਾ ਮੈਂ ਸਭ ਨੂੰ ਅਜ਼ਮਾ ਕੇ ਵੇਖ ਲਿਆ.
ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ ਸਾਡੀ
ਪਰਵਾਹ ਸਾਡੇ ਤੋਂ ਵੀ ਜ਼ਿਆਦਾ ਕਰਦਾ ਹੈ.
ਸਾਨੂੰ ਬਾਦਸਾਹੀ ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ
ਅਸੀ ਲੋਕਾਂ ਤੇ ਨਹੀਂ ਦਿਲਾ ਤੇ ਰਾਜ ਕਰਨਾ.
ਤੈਨੂੰ ਵਿੱਚ ਖੁਆਬਾ ਦੇ ਨਿੱਤ ਗਲਵੱਕੜੀ ਪਾਉਨੀਂ ਆ,
ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ.
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ,
ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ.
ਵੇਖੀਂ ਅੱਜ ਨਾ ਨਾਂਹ ਕਰ ਦਈ
ਅੱਜ ਦਿਨ ਵੈਲੇਨਟਾਈਨ ਦਾ.
ਪਿਆਰ ਜਦੋਂ ਇੱਕ ਵਾਰ ਹੋ ਜਾਂਦਾ ਐ ਫਿਰ ਚਾਹ ਕੇ ਵੀ ਯਾਰ ਨਹੀਂ ਭੁੱਲਦਾ
ਜਿਹਨੂੰ ਚਾਹੁਣ ਲੱਗ ਜਾਈਏ ਇੱਕ ਵਾਰ ਫਿਰ ਸੱਚ ਓਹ ਦਿਲਦਾਰ ਨਹੀਂ ਭੁੱਲਦਾ.
ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ,
ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ.
True Love Quotes in Punjabi
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ ,
ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ.
ਮੇਰੀ ਜ਼ਿੰਦਗੀ ਦਾ ਆਖਰੀ ਅਰਮਾਨ ਏ ਤੂ ,
ਮੇਰੀ ਸੋਹਿਣਆਂ,ਸੋਹਨਾ ਜਹਾਨ ਏ ਤੂ.
ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ,
ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ.
ਤੇਰੇ ਘਰ ਗੱਲ ਕਰ ਤੈਨੂੰ ਲਿਆਉਣਾ ਏ ਵਿਆਹ
ਰਜ਼ਾਮੰਦੀ ਨਾਲ ਤੈਨੂੰ ਬੇਬੇ ਦੀ ਨੂੰਹ ਲੈਣਾ ਏ ਬਣਾ.
ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ,
ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ.
ਲੱਭ ਲੱਭ ਕੇ ਚੀਜ਼ਾਂ ਵਾਪਸ ਕੀਤੀਆਂ ਵਿੱਛੜਨ ਵੇਲੇ ਪਰ
ਕੁਝ ਮੈਂ ਉਹਦੇ ਚ ਕੁਝ ਓੁਹ ਮੇਰੇ ਚ ਰਹਿ ਹੀ ਗਿਆ.
ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ,
ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ.
ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ ,
ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ.
ਰੜਕਦਾ ਤਾ ਓਨਾ ਨੂੰ ਹਾ,ਮੈ ਜਿੱਥੇ ਝੁਕਦਾ ਨਹੀਂ !
ਜਿੰਨਾ ਨੂੰ ਮੈ ਚੰਗਾ ਲੱਗਦਾ,ਓ ਕਿਤੇ ਝੁਕਣ ਨੀ ਦਿੰਦੇ.
ਸਾਡੀ ਦੋਨਾਂ ਦੀ ਜੋੜੀ ਓਦੋਂ ਬੜੀ ਸੋਹਣੀ ਲੱਗੇਗੀ
ਹੱਥ ਵਿੱਚ ਫੜ ਹੱਥ ਜਦੋਂ ਨਾਲ ਮੇਰੇ ਚੱਲੇਗੀ.
ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ ਬੜੇ ਨੇ,
ਉਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ ਬੜੇ ਨੇ.
Romantic Love Quotes in Punjabi
ਲੋਕ ਕਹਿੰਦੇ ਹਨ ਕਿ ਪਿਆਰ ਇਕ ਵਾਰ ਹੁੰਦਾ ਹੈ,
ਪਰ ਮੈਨੂੰ ਤਾਂ ਇੱਕ ਹੀ ਇਨਸਾਨ ਨਾਲ ਬਾਰ ਬਾਰ ਹੁੰਦਾ ਹੈ.
ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ,
ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ.
ਲੱਗਦੀ ਏ ਪਿਆਰੀ ਜਦੋਂ ਖਿੜ-ਖਿੜ ਹੱਸਦੀ ਏ
ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂੰ ਵੱਸਦੀ ਏ.
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ
ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਏ.
ਜਿੰਦਗੀ ਤੇਰੇ ਨਾਮ ਕਰ ਦੇਵਾਂ ਤੈਨੂੰ ਬਣਾ ਕੇ ਦਿਲ ਦੀ ਰਾਣੀ
ਜਿਹੜੀ ਰੱਖੀ ਜਾਵੇ ਉਮਰਾਂ ਤੱਕ ਯਾਦ ਐਸੀ ਹੋਵੇ ਸਾਡੀ ਪ੍ਰੇਮ ਕਹਾਣੀ.
ਪਹਿਲਾ ਨਹੀਂ ਦੇਖਿਆ ਸੀ ਉਨ੍ਹਾਂ ਨੂੰ ਏਨਾ ਕਰੀਬ ਤੋਂ,
ਪਿਆਰ ਉਨ੍ਹਾਂ ਦਾ ਮਿਲਿਆ ਚੰਗੇ ਨਸੀਬ ਤੋਂ.
ਸਾਰੀ ਕਾਇਨਾਤ ਨੂੰ ਤੇਰੇ ਬਰਾਬਰ ਰੱਖਾਂ..
ਸ਼ਾਇਦ ਉਹ ਵੀ ਤੇਰੀ ਸੀਰਤ ਤੋਂ ਘੱਟ ਸੋਹਣੀ ਹੋਵੇ..!
ਸ਼ਿਕਾਇਤ ਤਾਂ ਖੁਦ ਨਾਲ ਆ,
ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ.
ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ,
ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ.
ਜੰਮੀ ਸੀ ਮੈਂ ਚਾਵਾਂ ਦੇ ਨਾਲ ਕਿਉਂ ਪਿਆਰ ਇੰਨਾ ਪੈ ਜਾਂਦਾ ਮਾਵਾਂ ਦੇ ਨਾਲ
ਦੁੱਖ ਬੜਾ ਲੱਗਦਾ ਜਦੋਂ ਕੋਈ ਲੈ ਜਾਂਦਾ ਵਿਆਹ ਦੀ ਚਾਰ ਲਾਵਾਂ ਦੇ ਨਾਲ.
Love Quotes in Punjabi for Girlfriend
ਦਿਲ ਆਪਣੇ ਦੀਆਂ ਦਿਲ ਨੂੰ ਹੀ ਕਹਿੰਦਾ ਹਾਂ ਸਜ਼ਾ ਕੇ ਤੇਰੇ ਖ਼ਵਾਬ ਮੈਂ ਹੱਸਦਾ ਰਹਿੰਦਾ ਹਾਂ
ਹਿੰਮਤ ਨਹੀਂ ਹੁੰਦੀ ਤੇਰੇ ਕੋਲ ਆਉਣ ਦੀ ਤੈਨੂੰ ਪਾਉਣ ਦੀਆਂ ਸਕੀਮਾਂ ਘੜਦਾ ਰਹਿੰਦਾ ਹਾਂ.
ਕੋਈ ਸ਼ੋਹਰਤ ਨਹੀਂ ਅਤੇ ਕੋਈ ਦੌਲਤ ਨਹੀਂ ਚਾਹੁੰਦਾ,
ਇਹ ਦਿਲ ਸਿਰਫ ਪਿਆਰ ਚਾਹੁੰਦਾ ਹੈ.
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ ,
ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ.
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ,
ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ.
ਦੋ ਰੂਹਾਂ ਦੀ ਅਜਬ ਕਹਾਣੀ ਦਿਲ ਵਿੱਚ ਪਿਆਰ ਤੇ ਨੈਣਾਂ ‘ਚ ਪਾਣੀ
ਮੁੱਕ ਗਈਆਂ ਆਸਾਂ ਮੁੱਕ ਗਈਆਂ ਸਧਰਾਂ ਨਹੀਂ ਮੁੱਕਦੀ ਪਰ ਜ਼ਿੰਦ ਮਰਜਾਣੀ.
ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ
ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ.
ਜਿਸਮ ਤੇ ਨਹੀ ਰੂਹ ਤੇ ਮਰ
ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ.
ਉਸ ਸਮੇਂ ਦੁਨੀਆਂ ਕਿੰਨੀ ਖੂਬਸੂਰਤ ਬਣ ਜਾਂਦੀ ਹੈ,
ਜਦੋਂ ਕੋਈ ਕਹਿੰਦਾ ਹੈ ਕਿ ਤੁਸੀਂ ਯਾਦ ਆ ਰਹੇ ਹੋ.
ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ,
ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ.
Conclusion
ਮੈਨੂੰ ਉਮੀਦ ਹੈ ਕਿ ਤੁਹਾਨੂੰ Love Quotes in Punjabi ਜ਼ਰੂਰ ਪਸੰਦ ਆਏ ਹੋਣਗੇ।ਜਦੋਂ ਕੋਈ ਕਿਸੇ ਨਾਲ ਪਿਆਰ ਕਰਦਾ ਹੈ, ਤਾਂ ਜ਼ਿਆਦਾਤਰ ਲੋਕ ਇਸ ਨੂੰ ਆਪਣੇ ਪ੍ਰੇਮੀ ਕੋਲ ਪ੍ਰਗਟ ਕਰਨ ਲਈ ਸ਼ਰਮਿੰਦਾ ਹੁੰਦੇ ਹਨ ਅਤੇ ਫਿਰ ਲਿਖਤੀ ਰੂਪ ਵਿੱਚ ਪ੍ਰਗਟ ਕਰਦੇ ਹਨ. ਤੁਸੀਂ ਆਪਣੇ ਪ੍ਰੇਮੀ ਨਾਲ ਇਹਨਾਂ Love Quotes ਸਾਂਝੇ ਕਰਕੇ ਆਪਣੇ ਪਿਆਰ ਦਾ ਪ੍ਰਗਟਾਵਾ ਵੀ ਕਰ ਸਕਦੇ ਹੋ.
Related Post –
- Gurbani Quotes in Punjabi
- Punjabi Jokes
- Punjabi Shayari on Life
- Punjabi Romantic Shayari
- Heart Touching Punjabi Shayari