Punjabi Love Shayari – ਪਿਆਰ ਕੁਦਰਤ ਕਾ ਅਨਮੋਲ ਤੋਫਾ ਹੋਤਾ ਹੈ ਜੋ ਦਿਲ ਸੇ ਹੋਤਾ ਹੈ ਮੇਗਾ ਸੇ ਨਹੀਂ। ਜਬ ਕਿਸ ਸੇ ਪਿਆਰ ਹੋਤਾ ਹੈ ਤਾਂ ਪੁੱਛ ਲੀਏ ਕੁਸ਼ਿਤਾ ਕਾ ਗੁਜਰਨੇ ਕਾ ਦਿਲ ਕਰਦਾ ਹੈ। ਪਿਆਰ ਵਿੱਚ ਇੰਸਾਨ ਦੁਨੀਆ ਦੀ ਪਰਵਾਹ ਕੀਤੇ ਬਿਨਾਂ ਆਪਣੇ ਪ੍ਰੇਮੀ ਲਈ ਕੁਝ ਵੀ ਕਰਨ ਲਈ ਤਿਆਰ ਹੈ।
ਪਿਆਰ ਕਰਨਾ ਇਸਨ ਹੁੰਦਾ ਹੈ ਲੱਖੀ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਮੁਸ਼ਕਿਲ ਹੁੰਦਾ ਹੈ। ਜੇਕਰ ਤੁਸੀਂ ਵੀ ਲਵ ਸ਼ਾਇਰੀ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਯਕੀਨੀ ਤੌਰ ‘ਤੇ ਆਪਣੇ ਪ੍ਰੇਮੀ ਦੇ ਦਿਲ ਵਿੱਚ ਇੱਕ ਖਾਸ ਜਗ੍ਹਾ ਬਣਾ ਸਕਦੇ ਹੋ।ਇਸ ਪੋਸਟ ਵਿੱਚ, ਅਸੀਂ Punjabi Love Shayari ਦਾ ਸਭ ਤੋਂ ਵਧੀਆ ਸੰਗ੍ਰਹਿ ਲੈ ਕੇ ਆਏ ਹਾਂ।
Punjabi Love Shayari 2 Lines
ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ,
ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ.
ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ,
ਤੇਰੀ ਗੱਲ ਹੋਰ ਹੈ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ.
ਮੁਹੱਬਤ ਸੱਚੀ ਏ, ਤਾਹੀ ਰਹਿੰਦਾ ਏ ਤੇਰਾ ਇੰਤਜ਼ਾਰ
ਨਹੀਂ ਤਾ ਅੱਜਕਲ ਦੇ ਜ਼ਮਾਨੇ ,
ਇਕ ਤੋਂ ਬਾਦ ਦੂਜਾ ਰਹਿੰਦਾ ਏ ਤਿਆਰ.
ਇਸ਼ਕ ਨਿਮਾਣਾ ਰਾਹ ਤੱਕਦਾ,
ਹੁਸਨ ਹਮੇਸ਼ਾ ਆਕੜ ਰੱਖਦਾ.
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ,
ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ.
ਪਿਆਰ ਓਹ ਜੋ ਜਜ਼ਬਾਤਾ ਨੂੰ ਸਮਝ ਸਕੇ
ਮੁਹੱਬਤ ਓਹ ਜੋ ਅਹਿਸਾਸ ਨੂੰ ਸਮਝ ਸਕੇ
ਮਿਲ ਜਾਂਦੇ ਨੇ ਰਮਨ ਵਰਗੇ ਆਪਣਾ ਕਹਿਣ ਵਾਲੇ
ਪਰ ਆਪਣਾ ਓਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝ ਸਕੇ
ਬੁਰਾ ਤੋ ਹਰ ਕੋਈ ਹੈ ਜਾਨੀ,
ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ.
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ,
ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ.
ਸਿਰਫ ਕਿਸੇ ਨੂੰ ਪਾ ਲੈਣਾ ਪਿਆਰ ਨਹੀਂ ਹੁੰਦਾ,
ਪਿਆਰ ਕਿਸੇ ਦੇ ਦਿਲ ਵਿੱਚ ਜਗ੍ਹਾ ਬਣਾਉਣ ਨੂੰ ਕਿਹਾ ਜਾਂਦਾ ਹੈ.
ਵੇਖੀਂ ਅੱਜ ਨਾ ਨਾਂਹ ਕਰ ਦਈ
ਅੱਜ ਦਿਨ ਵੈਲੇਨਟਾਈਨ ਦਾ.
Att Punjabi Love Shayari
ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ,
ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ.
ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ ,
ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ.
ਮੈਨੂੰ ਹਰ ਕਿਸੇ ਤੇ ਮਰਨ ਦੀ ਆਦਤ ਨਹੀਂ,
ਪਰ ਤੈਨੂੰ ਵੇਖਦਿਆਂ ਹੀ ਦਿਲ ਨੇ ਮੈਨੂੰ ਸੋਚਣ ਵੀ ਨਹੀਂ ਦਿੱਤਾ.
ਰਾਤੀ ਸੁਪਨੇ ਵਿਚ ਆਈ ਲੱਗੀ ਫੇਰ ਸੋਹਣੀ ਸੀ,
ਕਾਸ਼ ਜਿੰਦਗੀ ਵਿਚ ਆ ਜਾਂਦੀ ਗੱਲ ਹੋਰ ਹੋਣੀ ਸੀ.
ਹਮਸਫਰ ਜਵਾਕਾ ਵਰਗਾ ਹੋਣਾ ਚਾਹੀਦਾ ਏ,
ਜੋ ਉਂਗਲ ਫੜਕੇ ਨਾਲ ਨਾਲ ਚੱਲੇ.
?ਲੜਾਈ ਕਰਕੇ ਤਾਂ ਜੰਗ ?ਜਿੱਤੀ ਜਾਂਦੀ ਆ ਪਰ ?
ਦਿਲ ਤਾਂ?ਪਿਆਰ ਤੇ ?ਇੱਜਤ ਨਾਲ ?ਜਿੱਤੇ ਜਾਂਦੇ ਨੇ.
ਮੇਨੂ ਪਤਾ ਸੀ ਕੇ ਉਹ ਰਸਤੇ ਕਦੇ ਮੇਰੀ ਮੰਜ਼ਿਲ ਤੱਕ ਨਹੀਂ ਪਹੁੰਚਦੇ,
ਫਿਰ ਵੀ ਮੈਂ ਤੁਰਦਾ ਰਿਹਾ ਕਿਉਂਕਿ ਉਸ ਰਸਤੇ ਤੇ ਕੁਝ ਆਪਣਿਆ ਦੇ ਘਰ ਵੀ ਸੀ.
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ,
ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ.
ਜਿਸ ਤਰ੍ਹਾਂ ਇੱਕ ਫੁੱਲ ਬਿਨਾਂ ਧੁੱਪ ਤੋਂ ਨਹੀਂ ਖਿੱਲ ਸਕਦਾ,
ਠੀਕ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ ਜੀਵਨ ਵੀ ਨਹੀਂ ਚੱਲ ਸਕਦਾ.
ਜੇ ਤੇਰੇ ਬਿਨਾ ਸਰਦਾ ਹੁੰਦਾ,
ਤਾਂ ਕਾਤੋਂ ਮਿਨਤਾਂ ਤੇਰੀਆਂ ਕਰਦੇ.
Punjabi Love Shayari Copy Paste
ਤੱਤੀ ਵਗੇ ਨਾ ਹਵਾ ਤੁਹਾਡੇ ਪਿਆਰ ਅੰਦਰ,
ਏਹੀ ਮੰਗਦੇ ਦੁਆ ਉਸਦੇ ਦਰਬਾਰ ਅੰਦਰ.
ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ ,
ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ.
ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ,
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ.
ਮੁਹਬੱਤ ਓਹਦੇ ਨਾਲ ਨਹੀ ਓਹਦੇ ਕਿਰਦਾਰ ਨਾਲ ਕਰੋ,
ਸੁਣਿਆ ਹਸੀਨ ਲੋਕ ਬਾਜ਼ਾਰ ਚ ਸ਼ਰੇਆਮ ਵਿਕਦੇ ਨੇ.
ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਵਾਗ ਰਾਜਿਆ ਦੇ ਰੱਖਿਆ ਕਰੂ.
ਜਿਸਮ ਤੇ ਨਹੀ ਰੂਹ ਤੇ ਮਰ.
ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ.
ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ ,
ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.
ਮੈਨੂੰ ਹੋਰ ਕੁਸ਼ ਨੀ ਚਾਹੀਦਾ,
ਬੱਸ ਤੇਰਾ ਜਿੰਦਗੀ ਭਰ ਸਾਥ ਚਾਹੀਦਾ.
ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਸੋਹਣਿਆ
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ.
ਬਹੁਤ ਛੋਟੀ ਜਿਹੀ ਲਿਸਟ ਹੈ ਮੇਰੀ ਖਵਾਹਿਸ਼ਾਂ ਦੀ,
ਪਹਿਲੀ ਵੀ ਤੁਸੀਂ ਅੋ ਤੇ ਆਖ਼ਰੀ ਵੀ ਤੁਸੀਂ.
Punjabi Love Shayari in Punjabi
ਉਹ ਮੇਰਾ ਹੋਣਾ ਚਾਹੀਦਾ ਹੈ ਫੇਰ ਮੈਨੂੰ
ਜ਼ਿੰਦਗੀ ਤੋਂ ਹੋਰ ਕੁਝ ਨਹੀਂ ਚਾਹੀਦਾ.
ਵੈਸੇ ਮੈਂ ਕਿਸੇ ਚੀਜ਼ ਦਾ ਮੁਹਤਾਜ ਨਹੀ,
ਬਸ ਤੇਰੀ ਆਦਤ ਜਿਹੀ ਆ.
ਕਦੇ ਸਕੂਨ ਸੀ ਤੇਰੀਆਂ ਗੱਲਾਂ ਚ,
ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ.
ਜਦੋਂ ਤੁਸੀਂ ਮੇਰੀ ਫਿਕਰ ਕਰਦੇ ਹੋ ਨਾ,
ਉਦੋਂ ਮੈਨੂੰ ਜ਼ਿੰਦਗੀ ਜੰਨਤ ਜਿਹੀ ਲੱਗਣ ਲੱਗ ਜਾਂਦੀ ਹੈ.
ਬਹੁਤ ਬਰਕਤ ਆ ਤੇਰੇ ਇਸ਼ਕ ‘ਚ
ਜਦੋਂ ਦਾ ਹੋਇਆ ਵਧਦਾ ਈ ਜਾ ਰਿਹਾ.
ਦੋਸਤੀ ਤਾ ਕਰ ਤੈ ਨੂੰ ਪਿਅਰ ਵੀ ਹੋਵੇਗਾ
ਮੇਰੇ ਤੋ ਪਹਿਲਾ ਤੇਰੇ ਵੱਲੋ ਇਜਹਾਰ ਹੋਵੇਗਾ.
ਮੈਨੂੰ ਹਰ ਪਿਆਰ ਦੀ ਕਹਾਣੀ ਪਸੰਦ ਹੈ,
ਪਰ ਸਾਡੀ ਕਹਾਣੀ ਮੇਰੀ ਮਨਪਸੰਦ ਹੈ.
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ ,
ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ
ਇੱਜ਼ਤਾਂ ਦੀ ਛੱਤ ਦੇ ਹੇਠਾਂ ਵਿੱਚ ਗੁਰੂ ਘਰ ਵਿਆਹ ਕਰਵਾਉਣਾ ਏ
ਮੈਂ ਜ਼ਿੰਦਗੀ ਦਾ ਹਰ ਪਲ ਸੱਜਣਾਂ ਤੇਰੇ ਨਾਲ ਬਿਤਾਉਂਣਾ ਏ.
ਸਾਨੂੰ ਬਾਦਸਾਹੀ ਨਹੀ ਇਨਸਾਨੀਅਤ ਅਦਾ ਕਰ ਮੇਰੇ
ਰੱਬਾ .ਅਸੀ ਲੋਕਾਂ ਤੇ ਨਹੀਂ ਦਿਲਾ ਤੇ ਰਾਜ ਕਰਨਾ.
Love Shayari in Punjabi Two Lines
ਇਸ਼ਕ਼ ਹੁੰਦਾ ਹੀਰਿਆਂ ਦੇ ਵਰਗਾ ਓ ਜੱਗ ਤੋਂ ਲੁਕਾਈ ਦਾ ਪਾਗਲਾ,
ਸੱਜਣ ਰਾਜੀ ਹੋਜਵੇ ਓ ਫਿਰ ਵੀ ਰੌਲਾ ਨਹੀਓ ਪਾਈ ਦਾ ਪਾਗਲਾ
ਲੋਕ ਕਹਿੰਦੇ ਹਨ ਕਿ ਪਿਆਰ ਇਕ ਵਾਰ ਹੁੰਦਾ ਹੈ,
ਪਰ ਮੈਨੂੰ ਤਾਂ ਇੱਕ ਹੀ ਇਨਸਾਨ ਨਾਲ ਬਾਰ ਬਾਰ ਹੁੰਦਾ ਹੈ.
ਇਸ਼ਕ ਆਂਉਦਾ ਨਹੀਂ ਸਮਝਾਂ ਚ ਹਰ ਕਿਸੇ ਦੇ,
ਸਮਝੇ ਉਹੀ ਜਿੰਨੇ ਇਹ ਨਿੱਘ ਸੇਕ ਲਿਆ
ਰੂਪ ਗਹਿਰਾਈ ਏ_ਇਸ਼ਕ ਓਹੀ ਮਾਪਦੇ ਨੇ
ਜਿੰਨੇ ਯਾਰ ਚ ਰੱਬ ਨੂੰ ਦੇਖ ਲਿਆ.
ਚੰਗਾ ਲੱਗਦਾ ਹੈ ਤੇਰਾ ਨਾਮ ਮੇਰੇ ਨਾਮ ਦੇ ਨਾਲ,
ਜਿਵੇਂ ਕੋਈ ਸਵੇਰ ਜੁੜੀ ਹੋਵੇ ਸ਼ਾਮ ਦੇ ਨਾਲ.
ਅੱਖੀਆਂ ਦੇ ਕੋਲ ਸਦਾ ਰਹਿ ਸੱਜਣਾ
ਅਸੀਂ ਲੱਖ ਵਾਰ ਤੱਕ ਕੇ ਵੀ ਨਹੀਂ ਰੱਜਣਾ
ਮੁੱਖੜਾ ਨਾ ਮੋੜੀ ਸਾਡਾ ਜ਼ੋਰ ਕੋਈ ਨਾ
ਕਦੇ ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ ਨਾ
ਸਾਡੇ ਤਾਂ ਸੁਪਨਿਆਂ ਵਿੱਚ ਵਿ ਤੇਰੇ ਤੋਂ,
ਇਲਾਵਾ ਕੋਈ ਹੋਰ ਨਹੀਂ ਆਉਂਦਾ ਤੇ ਜ਼ਿੰਦਗੀ ਵਿੱਚ ਕਿਵੇਂ.
ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਕਈਆ ਨੂੰ,
ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ.
ਰੜਕਦਾ ਤਾ ਓਨਾ ਨੂੰ ਹਾ,ਮੈ ਜਿੱਥੇ ਝੁਕਦਾ ਨਹੀਂ,
ਜਿੰਨਾ ਨੂੰ ਮੈ ਚੰਗਾ ਲੱਗਦਾ,ਓ ਕਿਤੇ ਝੁਕਣ ਨੀ ਦਿੰਦੇ.
ਲੱਭ ਲੱਭ ਕੇ ਚੀਜ਼ਾਂ ਵਾਪਸ ਕੀਤੀਆਂ ਵਿੱਛੜਨ ਵੇਲੇ ਪਰ
ਕੁਝ ਮੈਂ ਉਹਦੇ ਚ ਕੁਝ ਓੁਹ ਮੇਰੇ ਚ ਰਹਿ ਹੀ ਗਿਆ
ਉਹ ਪਲ ਜ਼ਿੰਦਗੀ ਵਿਚ ਬਹੁਤ ਕੀਮਤੀ ਹੁੰਦਾ
ਹੈ ਜਦੋਂ ਤੇਰੀਆਂ ਯਾਦਾਂ ਤੇਰੀਆਂ ਗੱਲਾਂ ਤੇ ਤੇਰਾ ਮਾਹੌਲ ਹੁੰਦਾ ਹੈ.
Love Shayari in Punjabi for Girlfriend
ਕੋਈ ਸ਼ੋਹਰਤ ਨਹੀਂ ਅਤੇ ਕੋਈ ਦੌਲਤ ਨਹੀਂ ਚਾਹੁੰਦਾ,
ਇਹ ਦਿਲ ਸਿਰਫ ਪਿਆਰ ਚਾਹੁੰਦਾ ਹੈ.
ਰਿਸ਼ਤੇ ਚ ਕਦਰ ਤੋ ਵੱਡਾ ਕੋਈ ਮਾਣ ਨਹੀ ਹੁੰਦਾ
ਜ਼ਿਹੜਾ ਰੋਸਾ ਭੁੱਲ ਕੇ ਵੀ
ਪਹਿਲ ਕਰ ਲਵੇ ਜ਼ਨਾਬ ਉਹ ਕਦੇ
ਬੇਈਮਾਨ ਨਹੀ ਹੁੰਦਾ.
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ,
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ.
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ,
ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.
ਸਾਰੀ ਕਾਇਨਾਤ ਨੂੰ ਤੇਰੇ ਬਰਾਬਰ ਰੱਖਾਂ,
ਸ਼ਾਇਦ ਉਹ ਵੀ ਤੇਰੀ ਸੀਰਤ ਤੋਂ ਘੱਟ ਸੋਹਣੀ ਹੋਵੇ.
ਅਸੀਂ ਤੇਰੇ ਪਿੱਛੇ ਕਿੱਥੋਂ ਤੱਕ ਆਉਂਦੇ ਰਵਾਂਗੇ,
ਕੁੱਝ ਦੂਰੀਆਂ ਤੂੰ ਵੀ ਤਾਂ ਤੈਅ ਕਰਿਆ ਕਰ.
ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ ਗੁਲਾਮ
ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ.
ਕੁਝ ਤਾਂ ਮਹਿਕ ਰਿਹਾ ਹੈ ਹਵਾਵਾਂ ਵਿੱਚ ਕੱਲ੍ਹ ਦਾ,
ਸਾਨੂੰ ਅੱਜ ਪਤਾ ਲਗਾ ਉਹ ਸਾਡੇ ਸ਼ਹਿਰ ਆਏ ਨੇ.
ਇਹ ਸੁਣਨਾ ਕਿੰਨਾ ਚੰਗਾ ਲੱਗਦਾ ਹੈ, ਭਾਵੇਂ ਕੋਈ ਵਿਅਸਤ ਹੈ, ਉਹ ਕਹਿੰਦਾ ਹੈ,
ਮੇਰੇ ਲਯੀ ਤੁਹਾਡੇ ਤੋਂ ਜਰੂਰੀ ਹੋਰ ਕੁਝ ਨਹੀਂ ਹੈ.
Punjabi Love Shayari for Him
ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ
ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ.
ਤੇਰੇ ਨਾਲ ਨਾਲ ਜੋ ਮੈਂ ਕਰਦਾ ਗੱਲਾਂ
ਕਰਦਾ ਬੜੀਆਂ ਚੇਤੇ ਨੀ
ਗੁਰਲਾਲ ਕਹਿਕੇ ਮੈਨੂੰ ਆਵਾਜ ਹੋਵੇ ਮਾਰੀ
ਪ੍ਰੀਤ ਐਨੇ ਪੈਣ ਭੁਲੇਖੇ ਨੀ
ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,
ਹੁਣ ਹਰ ਸ਼ੈ ‘ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ.
ਉਸ ਮੁਸਕਰਾਹਟ ਤੋਂ ਕੁਝ ਵੀ ਸੁੰਦਰ ਨਹੀਂ ਹੁੰਦਾ
ਜੋ ਹੰਝੂਆਂ ਦਾ ਮੁਕਾਬਲਾ ਕਰਕੇ ਆਉਂਦੀ ਹੈ.
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ ,
⚡ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ
ਨਹੀਂ ਕਰਦਾ ਜ਼ਿਕਰ ਤੇਰਾ ਕਿਸੇ ਹੋਰ ਦੇ ਸਾਹਮਣੇ,
ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ.
ਨਫ਼ਰਤ ਆਕੜ ਤਿਆਗ ਕੇ ਹੀ
ਮੇਲ ਹੁੰਦਾ ਰੂਹਾਂ ਦਾ,
ਝੁਕਣਾ ਹੀ ਪੈਂਦਾ ਹੈ ਸੱਜਣਾ,
ਪਾਣੀ ਪੀਣ ਲਈ ਖੂਹਾਂ ਦਾ.
ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ,
ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ.
ਲੋਕ ਬਦਲਦੇ ਹਨ, ਹਾਲਾਤ ਬਦਲਦੇ ਹਨ,
ਪਿਆਰ ਕਰਨ ਵਾਲੇ ਬਦਲ ਜਾਂਦੇ ਹਨ, ਪਰ ਪਿਆਰ ਕਦੇ ਨਹੀਂ ਬਦਲਦਾ.
ਮੈਂ ਰੰਗ ਹੋਵਾਂ ਤੇਰੇ ਚਿਹਰੇ ਦਾ ਤੂੰ ਖੁਸ਼ ਹੋਵੇ ਮੈਂ ਨਿਖਰ ਜਾਵਾਂ,
ਸਾਡਾ ਰੂਹਾਂ ਵਾਲਾ ਸੰਬੰਧ ਹੋਵੇ ਤੂੰ ਉਦਾਸ ਹੋਵੇ ਮੈਂ ਬਿਖਰ ਜਾਵਾਂ.
Punjabi Love Shayari Wallpapers
ਸੂਰਤ ਤਾਂ ਸਿਰਫ ਅੱਖਾਂ ਦੀ ਰੀਝ ਪੂਰੀ ਕਰਦੀ ਅਾ,
ੲਿਹ ਤਾਂ ਮਨ ਦੀ ਤੱਕਣੀ ਹੁੰਦੀ ਜੋ ਸੀਰਤ ਨੂੰ ਨਾਪਦੀ ਹੈ.
ਲੱਗਦੀ ਏ ਪਿਆਰੀ
ਜਦੋਂ ਖਿੜ-ਖਿੜ ਹੱਸਦੀ ਏ
ਤੇਰੇ ਦਿਲ ਦਾ ਪਤਾ ਨੀ
ਮੇਰੇ ਦਿਲ ਚ ਤੂੰ ਵੱਸਦੀ ਏ.
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ
ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ.
ਰੱਬਾ ਤੂੰ ਵੀ ਕਦੇ ਦੂਰ ਹੋ ਕੇ ਦੇਖੀ ਆਪਣੀ,
ਸਭ ਤੋਂ ਪਿਆਰੀ ਚੀਜ਼ ਤੋ..
ਫੇਰ ਦੱਸੀਂ ਰੋਨਾ ਆਂਉਦਾ ਕੇ ਨਹੀਂ.
ਮਿੱਠੀ ਤੇਰੀ ਚਾਹ ਹੀਰੇ ਦਿਖਾ ਕੇ ਗਈ ਐ ਰਾਹ ਹੀਰੇ,
ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ.
ਜੀਣਾ ਮਰਨਾ ਹੋਵੇ ਨਾਲ ਤੇਰੇ, ਕਦੇ ਸਾਹ ਨਾ ਤੇਰੇ ਤੋਂ ਵੱਖ ਹੋਵੇ,
ਤੈਨੂੰ ਜ਼ਿੰਦਗੀ ਆਪਣੀ ਆਖ ਸਕਾਂ ਬਸ ਇੰਨਾ ਕੁ ਮੇਰਾ ਹੱਕ ਹੋਵੇ.
ਇਸ਼ਕ ਦੇ ਰਾਹ ਚੁਣਨੇ ਸੌਖੇ ਨੇ,
ਪਰ ਨਿਭਾਉਣੇ ਔਖੇ ਨੇ
ਸੱਜਣ ਚਾਹੁਣੇ ਸੌਖੇ ਨੇ
ਪਰ ਪਾਉਣੇ ਔਖੇ ਨੇ.
ਉਸ ਸਮੇਂ ਦੁਨੀਆਂ ਕਿੰਨੀ ਖੂਬਸੂਰਤ ਬਣ ਜਾਂਦੀ ਹੈ,
ਜਦੋਂ ਕੋਈ ਕਹਿੰਦਾ ਹੈ ਕਿ ਤੁਸੀਂ ਯਾਦ ਆ ਰਹੇ ਹੋ.
ਰਿਸ਼ਤਾ ਉਹੀ ਨਿਭਦਾ ਹੁੰਦਾ ਹੈ
ਜਿਸ ਵਿੱਚ ਸ਼ਬਦ ਘੱਟ ਤੇ ਸਮਝ
ਜਿਆਦਾ ਹੋਵੇ ਤਕਰਾਰ ਘੱਟ
ਤੇ ਪਿਆਰ ਜ਼ਿਆਦਾ ਹੋਵੇ .
ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ
feeling ਨੂੰ ਸਮਝੋ ਜੀ ਅਸੀਂ ਦਿਲ ਤੋਂ ਤੁਹਾਡੇ ਤੇ ਮਰਦੇ ਆ
Conclusion
ਮੈਨੂੰ ਉਮੀਦ ਹੈ ਕਿ ਤੁਹਾਨੂੰ Punjabi Love Shayari ਪਸੰਦ ਆਵੇਗੀ। ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਆਪਣੇ ਪ੍ਰੇਮੀ ਨੂੰ ਪੰਜਾਬੀ ਲਵ ਸ਼ਾਇਰੀ ਜ਼ਰੂਰ ਭੇਜੋ। ਇਸ ਤੋਂ ਇਲਾਵਾ ਤੁਸੀਂ ਆਪਣਾ ਸਟੇਟਸ ਵੀ ਪਾ ਸਕਦੇ ਹੋ। ਕਿਰਪਾ ਕਰਕੇ ਹੇਠਾਂ ਟਿੱਪਣੀ ਬਾਕਸ ਵਿੱਚ ਟਿੱਪਣੀ ਕਰਕੇ ਸਾਨੂੰ ਦੱਸੋ ਕਿ ਤੁਹਾਨੂੰ ਕਿਹੜੀ Punjabi Love Shayari ਸਭ ਤੋਂ ਵੱਧ ਪਸੰਦ ਆਈ।
Other Post –