Punjabi Shayari Attitude | ਰਵੱਈਆ ਪੰਜਾਬੀ ਸ਼ਾਇਰੀ

Punjabi Shayari Attitude – ਹਰ ਮਨੁੱਖ ਦਾ ਵੱਖਰਾ ਸੁਭਾਅ ਹੁੰਦਾ ਹੈ। ਲੋਕ ਆਪਣੇ ਤਰੀਕੇ ਨਾਲ ਖਾਣਾ ਅਤੇ ਕੱਪੜੇ ਪਾਉਣਾ ਪਸੰਦ ਕਰਦੇ ਹਨ। ਕੁਝ ਲੋਕਾਂ ਦੀ ਸ਼ਖਸੀਅਤ ਬਹੁਤ ਸਾਦੀ ਅਤੇ ਸੌਖੀ ਹੁੰਦੀ ਹੈ, ਜਦੋਂ ਕਿ ਕੁਝ ਲੋਕ Attitude ਦਿਖਾਉਂਦੇ ਹਨ।

ਇਸ ਪੋਸਟ ਵਿੱਚ, ਅਸੀਂ Attitude Punjabi Shayari ਦਾ ਸਭ ਤੋਂ ਵਧੀਆ ਸੰਗ੍ਰਹਿ ਲੈ ਕੇ ਆਏ ਹਾਂ। ਤੁਸੀਂ ਇਹਨਾਂ ਸ਼ਾਇਰੀਆਂ ਨੂੰ ਆਪਣੇ ਸਟੇਟਸ ਵਿੱਚ ਪਾ ਕੇ ਆਪਣੇ ਵਿਚਾਰ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕਦੇ ਹੋ।

Punjabi Shayari Attitude
Punjabi Shayari Attitude

Attitude Shayari in Punjabi

ਪੱਤਿਆਂ ਤੇ ਲਿਖ ਸਰਨਾਵੇਂ ਤੇਰੇ ਵਲ ਘਲਦੇ ਆਂ
ਗੁੱਸਾ ਗਿਲਾ ਛੱਡ ਦਈਦਾ ਵਾਪਸ ਮੁੜ ਚਲਦੇ ਆ.

ਵਗਦੇ ਨੇ ਪਾਣੀ ਮਿੱਠਿਆਂ ਸੋਹਣੀਆਂ ਛੱਲਾਂ ਨੇ
ਜਿੰਨੀ ਦੇਰ ਦਮ ਹੈ ਮਿੱਤਰਾਂ ਉਨ੍ਹੀਂ ਦੇਰ ਹੀ ਗੱਲਾਂ ਨੇਂ.

ਗੱਲ ਨਸ਼ੀਬ ਤੇ ਛੱਡੀ ਸੀ ਤਾ ਹਾਰ ਗਏ,
ਜੇ ਜਿੱਦ ਤੇ ਹੁੰਦੀ ਤਾ ਤਖਤ ਪਲਟ ਦਿੰਦੇ.

ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ,
ਦੱਸ ਕੀਹਦਾ ਕੀਹਦਾ ਨਾਮ ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ.

ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ,
ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ.

ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ,
ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ.

ਐਕਟਿਵਾ ਨਾਰ ਦੀ ਦਿਲ ਠਾਰ ਦੀ,
ਸਾਡੇ ਬੁਲੇਟ ਦੀ ਆਵਾਜ਼ ਲੋਕਾਂ ਦੇ ਕੰਨ ਦੇ ਪਾੜਦੀ.

ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ,
ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ.

ਪੈਰਾਂ ਦੀ ਚਾਲ ਤਾਂ ਹਰੇਕ ਨਾਲ ਮਿਲ ਜਾਂਦੀ ਆ,
ਪਰ ਮੱਤ ਟਾਂਵੇ ਟਾਂਵੇ ਨਾਲ ਮਿਲਦੀ ਆ.

ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦ.

Attitude Punjabi Shayari

ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ ਕਰ ਲੈ
ਪਰ ਦਿਲ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ.

ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ ਆਂ ਉਸਤਾਦ,
ਜਿੰਦਗੀ ਦਾ ਅੱਧਾ ਹਿੱਸਾ ਮੈਂ ਹਰਾਮੀਆਂ ਤੇ ਲੁੱਚਿਆਂ ਨਾਲ ਈ ਗੁਜਾਰਿਆ.

ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ.

ਅਸੀਂ ‘ਕੀਮਤ’ ਨਾਲ ਨਹੀਂ,
‘ਕਿਸਮਤ’ ਨਾਲ ਮਿਲਦੇ ਹਾ.

ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ,
ਡੋਲ ਜਾਣ ਹੋਸ ਲੇ ਐਨੇ ਵੀ ਨੀ ਮਾੜੇ.

ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀ ਲੱਗਦਾ,
ਪਰ ਸਮੇਂ ਦੇ ਨਾਲ ਆਪਣਿਆਂ ਦਾ ਜ਼ਰੂਰ ਪਤਾ ਲੱਗ ਜਾਂਦਾ.

ਆਪਣਿਆਂ ਨਾਲ ਬਿਤਾਈਆਂ ਘੜੀਆਂ
ਦੇ ਕਦੀ ਸੈੱਲ ਨਹੀਂ ਮੁੱਕਿਆ ਕਰਦ.

ਹੱਸਣੇ ਦੀ ਆਦਤ ਪਾ ਸੱਜਣਾ ਇੱਥੇ ਰੋਣੇ ਚਿਹਰੇ ਨਈੰ ਵਿਕਦੇ
ਜਿਸ ਕੋਲ ਗੱਡੀ ਉਸ ਕੋਲ ਨੱਡੀ ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ.

ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ,
ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ.

ਜਿੰਨੀ ਦਿੱਤੀ ਰੱਬ ਨੇ ਆ ਕੱਢੁ ਟੌਰ ਨਾਲ
ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ.

Punjabi Shayari Attitude Boy

ਨਸੀਬ ਜ਼ਿੰਨਾਂ ਦੇ ੳੁੱਚੇ ਤੇ ਮਸਤ ਹੁੰਦੇ ਨੇ,
ੲਿਮਤਿਹਾਨ ਵੀ ੳੁਹਨਾਂ ਦੇ ਹੀ ਜ਼ਬਰਦਸਤ ਹੁੰਦੇ ਨੇ.

ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇਈ,
ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ.

ਹਕੂਮਤ ਕਰਨੀ ਬੜੀ ਸੋੌਖੀ ਹੁੰਦੀ,
ਦਿਲ ਤੇ ਰਾਜ ਕਰਨੇ ਬੜੇ ਅੌਖੇ ਨੇ.

ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ,
ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂ.

ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ,
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ.

ਸਾਨੂੰ ਨਾ ਸਿਖਾਵੀਂ ਕਿਸੇ ਨਾਲ ਮਿਲਣ ਦੇ ਸਲੀਕੇ ਪਿਆਰ
ਹੋਵੇ ਜਾਂ ਨਫ਼ਰਤ ਬੜੀ ਸ਼ਿੱਦਤ ਨਾਲ ਕਰਦੇ ਹਾਂ ਅਸੀਂ.

ਨਜ਼ਰਾ ਚ ਲੱਲੀ-ਛੱਲੀ ਬੜੀ ਫਿਰਦੀ
ਹਿੱਟ ਲਿਸਟਾਂ ਚ ਆਉਣ ਸਿੱਧੇ ਯਾਰ ਕੁੜੇ.

ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ
ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ.

ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ.

ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ.

New Punjabi Shayari Attitude

ਜਿਹਦੀ ਰਗ ਵਿਚ ਫਤਿਹ,
ੳਹਦੀ ਜੱਗ ਵਿਚ ਫਤਿਹ.

ਠਾਅ ਸੋਟਾ ਮਾਰ ਦੇ ਆ ਮੀਚਨਾ ਹਿਸਾਬ ਨੀ
ਜਿੱਦੀ ਆ ਸੁਭਾਅ ਦਾ ਪਰ ਅੱਖ ਦਾ ਖਰਾਬ ਨੀ.

ਮੈਂ ਖਾਸ ਜਾਂ ਸਾਧਾਰਨ ਹੋਵਾਂ.
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ.

ਅਸੀਂ ਜਾਹਲੀ ਨੋਟਾਂ ਵਰਗੇ ਆ,
ਕਿੱਥੇ ਵਰਤੇਗੀ ਕਿੱਥੇ ਖਰਚੇਗੀ.

ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ,
ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ.

ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ,
ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ.

ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ
ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ.

ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ,
ਵਾਗ ਰਾਜਿਆ ਦੇ ਰੱਖਿਆ ਕਰੂ.

ਖਿਲਾਫ ਕਿੰਨੇ ਨੇ, ਫ਼ਰਕ ਨਹੀਂ ਪੈਂਦਾ,
ਜਿੰਨਾ ਦਾ ਸਾਥ ਆ ਉਹ ਲਾਜਵਾਬ ਨੇਂ.

ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ
ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜ.

Attitude Shayari in Punjabi for Girl

ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ
ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ.

ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ,
ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ.

ਪੈਸੇ ਦਾ ਸਭ ਤੋਂ ਜਿਆਦਾ ਘਮੰਡ ਉਸਨੂੰ ਹੀ ਹੁੰਦਾ ਹੈ,
ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ.

ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ,
ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ.

ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ,
ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ.

ਅੰਬਰ’ਚ ਉੱਡਣ ਵਾਲੇ ਜਹਾਜ਼ ਕੁਬਾੜ ਵਿਕੇ ਨੇ,
ਉੱਚੀ “ਹਵਾ ਚ ਰਹਿਣ ਵਾਲਿਓ ਜਰਾ ਧਿਆਨ ਰੱਖਿਓ.

ਹੁੰਦੀਆਂ ਸਲਾਮਾਂ ਜੱਟੀ ਦੇ ਸਵੈਗ ਨੂੰ,
ਤੇਰੀ ਕੁੰਡੀ ਮੁੱਛ ਲਾਉਂਦੀ ਨਿਰੀ ਅੱਗ ਮੁੰਡਿਆਂ.

ਨਜ਼ਰਾ ਚ ਲੱਲੀ-ਛੱਲੀ ਬੜੀ ਫਿਰਦੀ,
ਹਿੱਟ ਲਿਸਟਾਂ ਚ ਆਉਣ ਸਿੱਧੇ ਯਾਰ ਕੁੜੇ.

ਇਰਾਦੇ ਮੇਰੇ ਸਾਫ ਹੁੰਦੇਂ ਨੇ,
ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ.

ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ,
ਪਰ ਤੇਰੀ ਆਕੜ ਹੀ ਨਹੀਂ ਮੁਕਦੀ.

Punjabi Attitude Shayari

ਚਿਹਰਾ ਖਾਸ ਨੀ , ਬਾਰਵੀਂ ਵੀ ਪਾਸ ਨੀਂ
ਮੁੰਡਾ ਸ਼ਿਕਾਰੀ ਬਣਦਾ.

ਵਖਤ ਸਿਖਾ ਰਿਹਾ ਤਾਂ ਸਿੱਖਾਂਗੇ
ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ.

ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ,
ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ.

ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ
ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ.

ਅਸੀ ਆਪਣੇ ਆਪ ਚ ਜ਼ਿੰਦਗੀ ਕੀ ਜਿਉਣ ਲੱਗੇ,
ਲੋਕੀ ਕਹਿੰਦੇ ਬੜੇ ਗਰੂਰ ਚ ਰਹਿੰਦਾ.

ਹਾਂ ਕਿਸੇ ਕਿਸੇ ਨਾਲ ਵਰਤਦੇ ਆਂ,
ਪਰ ਕਦੇ ਕਿਸੇ ਨੂੰ ਵਰਤਦੇ ਨੀਂ.

ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਹੇ ਜਿਉਣ ਦਾ ਮਕਸਦ ਨਹੀਂ ਭੁੱਲੀਦਾ,
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ.

ਵਟਸਐਪ ਵਾਲੀ ਹੋ ਕੇ,
ਤੂੰ ਹੁਣ ਭੁੱਲ ਗਈ ਫੇਸਬੁੱਕ ਵਾਲੇ ਯਾਰਾਂ ਨੂੰ.

ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ
ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ.

ਅਸੀਂ ਜਾਹਲੀ ਨੋਟਾਂ ਵਰਗੇ ਆ,
ਕਿੱਥੇ ਵਰਤੇਗੀ ਕਿੱਥੇ ਖਰਚੇਗ.

Shayari in Punjabi Attitude

ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ
ਫਿਰ ਭਾਵੇਂ ਬਹਿ ਕੇ ਮੁਕਾਲੀ ਜਾ ਖਹਿ ਕੇ.

ਦੂਜਾ ਮੌਕਾ ਸਿਰਫ ਕਹਾਣੀਆਂ ਹੀ
ਦਿੰਦੀਆਂ ਹਨ ਜਿੰਦਗੀ ਨਹੀਂ.

ਅੱਖ ਦਾ ਤਜ਼ਰਬਾ ਏ ਇੱਲ
ਨਾਲ ਦਾ ਗੱਬਰੂ ਫ਼ੱਟੇ ਚ ਗੱਡੇ ਕਿੱਲ ਨਾਲ ਦਾ.

ਕੁੜੀਏ ਨੀ ਅਜੇ ਕੱਲੀ ਐਨਕ ਨੂੰ ਦੇਖਲੈ
ਅੱਖ ਨਾਲ ਅੱਖ ਤੂੰ ਮਿਲਾਉਣ ਜੋਗੀ ਹੋਈ ਨਹੀਂ.

ਇਸ ਦੁਨੀਆ ਮੈਂ ਸਿਰਫ ਦੋ ਚੀਜ਼ੇ ਹੀ ਮਸ਼ਹੂਰ ਹੈਂ,
ਮੇਰਾ ਸਟਾਇਲ ਦੂਸਰਾ ਮੇਰੀ ਗਰਲਫ੍ਰੈਂਡ ਕੀ ਸਮਾਇਲ.

ਸਾਨੂੰ ਕੋਈ ਬੁਲਾਵੇ ਜਾਂ ਨਾ ਬੁਲਾਵੇ ਕੋਈ ਚੱਕਰ ਨੀ ਪਰ
ਅਸੀਂ ਭੇਡਾਂ ਚ ਰਹਿਣ ਨਾਲੋਂ ਕੱਲੇ ਰਹਿਣਾ ਪਸੰਦ ਕਰਦੇ ਆ.

ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ,
ਪਤਾ ਨਹੀਂ ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ.

ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ.

ਧੋਖੇ ਦੀ ਵੀ ਇੱਕ ਖਾਸੀਅਤ ਹੁੰਦੀ ਆ,
ਦਿੰਦਾ ਕੋਈ ਆਪਣਾ ਖ਼ਾਸ ਹੀ ਆ.

ਕਰਨੀ ਆ ਤਾ ਸਰਦਾਰੀ ਕਰੋ
ਆਸ਼ਕ਼ੀ ਤਾਂ ਹਰ ਕੋਈ ਕਰ ਲੈਦਾ.

Punjabi Attitude Shayari 2 Line

ਸ਼ੀਸ਼ੇ ਉੱਤੇ ਧੂੜ੍ਹਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ,
ਜਿਲਦਾਂ ਸਾਂਭੀ ਜਾਂਦੇ ਨੇ ਝੱਲੇ ਵਰਕੇ ਪਾੜੀ ਜਾਂਦੇ ਨ.

ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ,
ਏਨੀ ਤੇਰੇ ਚ ‪‎ਆਕੜ ਨੀ ਜਿੰਨੇ ਮੇਰੇ ਚ ਨਖਰੇ ਨੇ.

ਇਹ ਦੁਨੀਆਂ ਬੜੀ ਹੀ ਕੁੱਤੀ ਏ,
ਰਾਜ ਓਹੀ ਕਰਦਾ ਜਿਹਦੇ ਹੱਥ ਜੁੱਤੀ ਏ.

ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,
ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ.

ਸਾਨੂੰ ਬੁਝੇ ਹੋਏ ਦੀਵੇ ਨਾ ਸਮਝਿਓ,
ਅਸੀਂ ਵਾਂਗ ਮਿਸ਼ਾਲਾ ਮੱਚਾਂਗੇ.

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ,
ਬੋਲਣਾ ਵੀ ਆਉਦਾ ਤੇ ਰੋਲਣਾ ਵੀ.

ਦੇਖ ਉਜੜਦੀ ਕਿਸੇ ਦੀ ਕੁੱਲੀ ਛੱਡ ਦੇ ਜਸ਼ਨ ਮਨਾਉਣਾ
ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ.

ਜਾਣ ਪਛਾਣ ਦੀ ਗੱਲ ਛੱਡਦੇ ਮਿੱਠਿਆ ਬਣਦੀ,
ਸਭ ਨਾਲ ਆਂ ਪਰ ਦਿਖਾਵੇ ਨੀ ਕਰਦੇ.

ਲੋੜ ਪੈਣ ਤੇ ਗਧੇ ਨੂੰ ਬਾਪ ਨੀ ਬਣਾਈਦਾ
ਲੰਢੂ ਬੰਦੇ ਨੂੰ ਵਾਲਾ ਮੂੰਹ ਨਹੀਓ ਲਈਦਾ.

ਅਸੀਂ ਓ ਨਹੀਂ ਜੋ ਤੁਸੀਂ ਸਮਝ ਰਹੇ,
ਜਦੋ ਟੱਕਰਾਂਗੇ ਤਾਂ ਦੱਸਾਂਗੇ.

Conclusion

ਮੈਨੂੰ ਉਮੀਦ ਹੈ ਕਿ ਤੁਹਾਨੂੰ Punjabi Shayari Attitude ਜ਼ਰੂਰ ਪਸੰਦ ਆਇਆ ਹੋਵੇਗਾ। ਤੁਹਾਨੂੰ ਕਿਹੜੀ ਸ਼ਾਇਰੀ ਸਭ ਤੋਂ ਵੱਧ ਪਸੰਦ ਆਈ, ਹੇਠਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸੋ। ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਵੀ Attitude Punjabi Shayari ਹੈ, ਤਾਂ ਤੁਸੀਂ ਉਸ ਨੂੰ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ, ਅਸੀਂ ਉਸ ਸ਼ਾਇਰੀ ਨੂੰ ਇਸ ਪੋਸਟ ਵਿੱਚ ਅਪਡੇਟ ਕਰਾਂਗੇ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਵੀ ਇਸ ਪੋਸਟ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ।

Other Post –

Leave a Reply

Your email address will not be published. Required fields are marked *